ਖ਼ਬਰਾਂ
Pune News : ਪੁਣੇ ਦੀ ਰੇਵ ਪਾਰਟੀ ਵਿੱਚ ਏਕਨਾਥ ਖੜਸੇ ਦੇ ਜਵਾਈ ਨੂੰ ਗ੍ਰਿਫ਼ਤਾਰ, ਪੁਲਿਸ ਨੇ ਗਾਂਜਾ-ਸ਼ਰਾਬ, ਹੁੱਕਾ ਕੀਤਾ ਜ਼ਬਤ
Pune News : ਐਨਸੀਪੀ (ਐਸਪੀ) ਨੇਤਾ ਨੇ ਕਿਹਾ - ਕਾਰਵਾਈ ਪਿੱਛੇ ਰਾਜਨੀਤਿਕ ਸਾਜ਼ਿਸ਼ ਹੋ ਸਕਦੀ ਹੈ
Banur News: ਪੁਰਾਣੀ ਰੰਜ਼ਿਸ਼ ਕਾਰਨ ਦੋਸਤਾਂ ਨੇ ਕਤਲ ਕਰ ਕੇ ਨਹਿਰ ਕੰਢੇ ਦੱਬੀ ਨੌਜਵਾਨ ਦੀ ਲਾਸ਼
20 ਜੁਲਾਈ ਤੋਂ ਲਾਪਤਾ ਸੀ ਮ੍ਰਿਤਕ
Panjab University ਦੇ ਵਿਗਿਆਨੀਆਂ ਨੇ AI Model ਕੀਤਾ ਵਿਕਸਤ
Panjab University News : ਭਾਰਤ ਸਰਕਾਰ ਕੋਲੋਂ ਕਾਪੀਰਾਈਟ ਵੀ ਕੀਤਾ ਪ੍ਰਾਪਤ
Punjab News: ਬੇਅਦਬੀ ਤੇ ਨਸ਼ੇ ਵਿਚ ਕੈਪਟਨ ਦੀ ਬਾਦਲਾਂ ਨਾਲ ਮਿਲੀਭੁਗਤ ਸੀ- MP ਸੁਖਜਿੰਦਰ ਸਿੰਘ ਰੰਧਾਵਾ
Punjab News: 'ਪੰਜਾਬੀ ਤੁਹਾਨੂੰ ਕਦੇ ਮੁਆਫ਼ ਨਹੀਂ ਕਰਨਗੇ'
Faridkot 'ਚ ਨਹਿਰ 'ਚ ਕਾਰ ਡਿੱਗਣ ਕਾਰਨ ਪਤਨੀ ਸਮੇਤ ਫ਼ੌਜੀ ਦੀ ਮੌਤ
Faridkot News : ਛੁੱਟੀ 'ਤੇ ਆਇਆ ਸੀ ਫ਼ੌਜੀ, ਭਲਕੇ ਵਾਪਸ ਜਾਣਾ ਸੀ ਡਿਊਟੀ 'ਤੇ
Mansa 'ਚ ਕਬੂਤਰ ਚੋਰੀ ਕਰਨ ਦੇ ਮਾਮਲੇ 'ਚ ਨਾਬਾਲਗ਼ ਦਾ ਕਤਲ
Mansa News : ਗਲਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ, ਪਰਵਾਰ ਨੇ ਸਖ਼ਤ ਕਾਰਵਾਈ ਦੀ ਕੀਤੀ ਮੰਗ
Australia News: ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਵਿਅਕਤੀ 'ਤੇ ਜਾਨਲੇਵਾ ਹਮਲਾ, ਹਮਲਾਵਰਾਂ ਨੇ ਵੱਢਿਆ ਗੁੱਟ
Australia News: ਪੀੜਤ ਦੀ ਰੀੜ੍ਹ ਦੀ ਹੱਡੀ ਟੁੱਟੀ ਤੇ ਸਿਰ ਵਿੱਚ ਲੱਗੀ ਗੰਭੀਰ ਸੱਟ
PGI 'ਚ ਉੱਤਰੀ ਭਾਰਤ ਦੀ ਪਹਿਲੀ ਕਾਰਡੀਅਕ ਕ੍ਰਾਇਓਏਬਲੇਸ਼ਨ ਪ੍ਰਕਿਰਿਆ ਸਫ਼ਲ
ਡਾ. ਸੌਰਭ ਦੀ ਟੀਮ ਨੇ ਇਤਿਹਾਸ ਰਚਿਆ, ਹੁਣ ਉੱਤਰੀ ਭਾਰਤ ਵਿਚ ਐਰੀਥਮੀਆ ਦਾ ਅਤਿਆਧੁਨਿਕ ਇਲਾਜ ਸੰਭਵ
Bihar ֹ'ਚ ਪ੍ਰੇਮੀ ਟਿਊਸ਼ਨ ਅਧਿਆਪਕ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ
Bihar News : ਸਹੁਰੇ ਨੇ ਕੁੱਟਮਾਰ ਕਰਨ ਤੋਂ ਬਾਅਦ ਮੌਤ ਦੇ ਘਾਟ ਉਤਾਰਨ ਦੇ ਲਗਾਏ ਇਲਜ਼ਾਮ
Noida Accident News: ਨੋਇਡਾ ਵਿੱਚ BMW ਦਾ ਕਹਿਰ, ਤੇਜ਼ ਰਫ਼ਤਾਰ ਕਾਰ ਨੇ ਸਕੂਟਰੀ ਸਵਾਰਾਂ ਨੂੰ ਮਾਰੀ ਟੱਕਰ, ਮਾਸੂਮ ਕੁੜੀ ਦੀ ਮੌਤ
Noida Accident News: ਪੁਲਿਸ ਨੇ ਕਾਰ ਚਾਲਕ ਨੂੰ ਕੀਤਾ ਗ੍ਰਿਫ਼ਤਾਰ