ਖ਼ਬਰਾਂ
Canada ਵਿਚ ਪੰਜਾਬੀ ਕਾਰੋਬਾਰੀ ਦਾ ਕਤਲ, ਹਮਲਾਵਰਾਂ ਨੇ ਕਾਰ 'ਤੇ ਚਲਾਈਆਂ ਗੋਲੀਆਂ
ਲੁਧਿਆਣਾ ਤੋਂ ਆ ਕੇ ਬਣਾਈ ਦੁਨੀਆਂ ਦੀ ਸੱਭ ਤੋਂ ਵੱਡੀ ਰੀਸਾਈਕਲਿੰਗ ਕੰਪਨੀ
ਆਸਟਰੇਲੀਆਈ ਕ੍ਰਿਕਟ ਕਪਤਾਨ ਪੈਟ ਕਮਿੰਸ ਨੂੰ ਪਿੱਠ ਦੀ ਸੱਟ ਕਾਰਨ ਇੰਗਲੈਂਡ ਵਿਰੁੱਧ ਪਹਿਲੇ ਐਸ਼ੇਜ਼ ਟੈਸਟ ਤੋਂ ਅਧਿਕਾਰਤ ਤੌਰ 'ਤੇ ਬਾਹਰ ਕੀਤਾ
ਸਟੀਵ ਸਮਿਥ ਲੈਣਗੇ ਪੈਟ ਕਮਿੰਸ ਦੀ ਜਗ੍ਹਾ
ਖੰਨਾ 'ਚ ਯਾਤਰੀਆਂ ਨਾਲ ਭਰੀ PRTC ਬੱਸ ਟਰਾਲੇ ਨਾਲ ਟਕਰਾਈ
ਹਾਦਸੇ ਵਿੱਚ 10 ਤੋਂ ਵੱਧ ਯਾਤਰੀ ਜ਼ਖਮੀ
ਅਲਬਾਨੀਜ਼ ਦਾ ਮਲੇਸ਼ੀਆਈ ਹਮਰੁਤਬਾ ਅਨਵਰ ਇਬਰਾਹਿਮ ਨੇ ਆਸੀਆਨ ਸੰਮੇਲਨ ਵਿੱਚ ਕੀਤਾ ਸਵਾਗਤ
ਅਲਬਾਨੀਜ਼ ਦਾ ਮਲੇਸ਼ੀਆਈ ਹਮਰੁਤਬਾ ਅਨਵਰ ਇਬਰਾਹਿਮ ਨੇ ਆਸੀਆਨ ਸੰਮੇਲਨ ਵਿੱਚ ਕੀਤਾ ਸਵਾਗਤ
ਪੰਜਾਬ ਕੈਬਨਿਟ 'ਚ ਲਏ ਗਏ ਅਹਿਮ ਫ਼ੈਸਲੈ, 21 ਮੀਟਰ ਉੱਚੀ ਬਿਲਡਿੰਗ ਲਈ ਨਕਸ਼ਾ ਸਵੈ-ਪ੍ਰਮਾਣੀਕਰਨ ਰਾਹੀਂ ਹੋਵੇਗਾ ਪਾਸ
ਲੁਧਿਆਣਾ 'ਚ ਸਬ ਤਹਿਸੀਲ ਨੌਰਥ ਲੁਧਿਆਣਾ ਬਣਾਉਣ ਦੀ ਪ੍ਰਵਾਨਗੀ
ਐਡੀਲੇਡ ਦੇ ਗੁਰਦੁਆਰਿਆਂ ਵਿੱਚ ਬੰਦੀ ਛੋੜ ਦਿਵਸ ਮਨਾਇਆ ਗਿਆ
ਰਾਗੀ ਜਥਿਆਂ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ
Zirakpur News: ਛੱਤਬੀੜ ਚਿੜੀਆਘਰ 'ਚ ਈ ਵਾਹਨਾਂ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ
ਫਾਇਰ ਬ੍ਰਿਗੇਡ ਨੇ ਅੱਗ ਉੱਤੇ ਪਾਇਆ ਕਾਬੂ
ਮੋਡੀਫਾਈ ਵਾਹਨਾਂ 'ਤੇ ਕਾਰਵਾਈ ਕਰਨ 'ਤੇ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਲਗਾਇਆ ਜੁਰਮਾਨਾ
ਡੀਜੀਪੀ ਸਮੇਤ ਤਿੰਨ ਹੋਰ IAS ਅਧਿਕਾਰੀਆਂ ਨੂੰ ਭਰਨਾ ਪਵੇਗਾ 2 ਲੱਖ ਰੁਪਏ ਜੁਰਮਾਨਾ
ਤੁਰਕੀ ਵਿੱਚ ਭੂਚਾਲ ਦੇ ਝਟਕੇ, ਤਿੰਨ ਇਮਾਰਤਾਂ ਢੇਰ,22 ਲੋਕ ਜ਼ਖ਼ਮੀ
6.1 ਤੀਬਰਤਾ ਕੀਤੀ ਦਰਜ
ਜਲੰਧਰ: ਪਿੰਡ ਲੂਮਾ 'ਚ ਟਾਇਰਾਂ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ
ਪਟਾਕਿਆਂ ਦੀਆਂ ਚੰਗਿਆੜੀਆਂ ਕਾਰਨ ਲੱਗੀ ਅੱਗ