ਖ਼ਬਰਾਂ
Jodepull Bridge News: ਜੌੜੇਪੁਲ ਵਿਖੇ ਨਹਿਰ 'ਚ ਵਾਪਰਿਆ ਵੱਡਾ ਹਾਦਸਾ, ਕਾਰ ਡਿੱਗਣ ਨਾਲ 4 ਜਣਿਆਂ ਦੀ ਮੌਤ
ਦੋ ਦਿਨ ਪਹਿਲਾਂ ਹੋਇਆ ਸੀ ਹਾਦਸਾ; ਅੱਜ ਮਿਲੀਆਂ ਮ੍ਰਿਤਕ ਦੇਹਾਂ
PSEB Class 12th Board Result 2025 : ਵਿਦਿਆਰਥੀ ਲਈ ਜ਼ਰੂਰੀ ਖ਼ਬਰ, ਅੱਜ PSEB ਵੱਲੋਂ ਐਲਾਨਿਆ ਜਾਏਗਾ 12ਵੀਂ ਦਾ ਨਤੀਜਾ
ਇੰਨੇ ਵਜੇ ਆਨਲਾਈਨ ਹੋ ਜਾਵੇਗਾ ਰਿਲੀਜ਼
Earthquake News Today: ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਗ੍ਰੀਸ ਦਾ ਕ੍ਰੀਟ ਟਾਪੂ, ਜਾਣੋ ਇਸ ਦੀ ਤੀਬਰਤਾ ਕੀ ਸੀ?
ਭੂਚਾਲ 83 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ।
Udaipur: ਵਪਾਰੀਆਂ ਨੇ PM ਮੋਦੀ ਨੂੰ ਤੁਰਕੀ ਤੋਂ ਸੰਗਮਰਮਰ ਦੀ ਦਰਾਮਦ 'ਤੇ ਪਾਬੰਦੀ ਲਗਾਉਣ ਦੀ ਕੀਤੀ ਅਪੀਲ
ਵਪਾਰੀਆਂ ਨੇ ਸਰਬਸੰਮਤੀ ਨਾਲ ਤੁਰਕੀ ਤੋਂ ਦਰਾਮਦ ਬੰਦ ਕਰਨ ਦਾ ਫੈਸਲਾ ਕੀਤਾ ਹੈ।
Operation Sindoor: 17 ਯੂਪੀ ਪਰਿਵਾਰਾਂ ਨੇ ਭਾਰਤ ਦੇ ਆਪ੍ਰੇਸ਼ਨ ਤੋਂ ਬਾਅਦ ਨਵਜੰਮੀਆਂ ਧੀਆਂ ਦਾ ਨਾਮ ਰੱਖਿਆ ‘ਸਿੰਦੂਰ’
ਦੇਸ਼ ਪ੍ਰਤੀ ਸਮਰਪਣ ਦੀ ਇੱਕ ਸ਼ਾਨਦਾਰ ਉਦਾਹਰਣ ਇਹ ਸੀ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਪੈਦਾ ਹੋਈਆਂ ਧੀਆਂ ਦਾ ਨਾਮ ਸਿੰਦੂਰ ਰੱਖਿਆ ਗਿਆ ਸੀ
Boycott Turkey Movement :‘ਆਪ੍ਰੇਸ਼ਨ ਸਿੰਦੂਰ’ ਦੌਰਾਨ ਪਾਕਿ ਨੂੰ ਸਮਰਥਨ ਦੇਣ ਮਗਰੋਂ ਭਾਰਤੀ ਵਪਾਰੀਆਂ ਨੇ ਕੀਤਾ ਵੱਡਾ ਐਲਾਨ
ਇਸ ਮੁਹਿੰਮ ਦੇ ਸਮਰਥਨ ਵਿੱਚ, ਪੁਣੇ ਦੇ ਸੇਬ ਵਪਾਰੀਆਂ ਨੇ ਤੁਰਕੀ ਤੋਂ ਆਯਾਤ ਕੀਤੇ ਗਏ ਸੇਬਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ
UPSC New Chairman: ਸਾਬਕਾ ਰੱਖਿਆ ਸਕੱਤਰ ਅਜੈ ਕੁਮਾਰ ਨੂੰ UPSC ਚੇਅਰਮੈਨ ਕੀਤਾ ਗਿਆ ਨਿਯੁਕਤ
ਕੁਮਾਰ ਕੇਰਲ ਕੇਡਰ ਦੇ 1985 ਬੈਚ ਦੇ ਸੇਵਾਮੁਕਤ IAS ਅਧਿਕਾਰੀ ਹਨ
India-pak Row: ਪਾਕਿਸਤਾਨ ਸਰਕਾਰ ਨੇ ਡਿਪਲੋਮੈਟਿਕ ਵਿਵਾਦ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਕਰਮਚਾਰੀ ਨੂੰ 'Persona non Grata ' ਐਲਾਨਿਆ
ਅਧਿਕਾਰੀ ਨੂੰ 24 ਘੰਟਿਆਂ ਦੇ ਅੰਦਰ ਭਾਰਤ ਛੱਡਣ ਲਈ ਕਿਹਾ ਗਿਆ ਹੈ।
Pahalgam Terror Attack: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਵੱਡੀ ਪੁਲਿਸ ਕਾਰਵਾਈ, ਸ਼੍ਰੀਨਗਰ ਵਿੱਚ 11 ਥਾਵਾਂ 'ਤੇ ਛਾਪੇਮਾਰੀ
ਪੁਲਿਸ ਹੁਣ ਤੱਕ ਲਗਭਗ 150 ਅੱਤਵਾਦੀਆਂ ਜਾਂ ਅੱਤਵਾਦੀ ਸਾਥੀਆਂ ਦੇ ਘਰਾਂ 'ਤੇ ਛਾਪੇਮਾਰੀ ਕਰ ਚੁੱਕੀ ਹੈ।
Canada Cabinet : ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਨੇ ਨਵੀਂ ਕੈਬਨਿਟ ਦਾ ਕੀਤਾ ਐਲਾਨ
ਅਨੀਤਾ ਆਨੰਦ ਬਣਨਗੇ ਨਵੇਂ ਵਿਦੇਸ਼ ਮੰਤਰੀ, ਭਾਰਤੀ ਮੂਲ ਦੇ ਤਿੰਨ ਬਣੇ ਮੰਤਰੀ