ਖ਼ਬਰਾਂ
Ashu meets Rahul Gandhi: ਸਾਬਕਾ ਕੈਬਨਿਟ ਮੰਤਰੀ ਆਸ਼ੂ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
Ashu meets Rahul Gandhi: ਸੋਸ਼ਲ ਮੀਡੀਆ ’ਤੇ ਲਿਖਿਆ, ਬਦਲਾਅ ਦੀ ਹਵਾ ਪੱਛਮ ਤੋਂ ਸ਼ੁਰੂ ਹੁੰਦੀ ਹੈ...
ਕਰਨਲ ਕੁੱਟਮਾਰ ਮਾਮਲਾ ਕੋਈ ਰਾਜਨੀਤਕ ਮੁੱਦਾ ਨਹੀਂ ਹੈ : ਜਸਵਿੰਦਰ ਕੌਰ ਬਾਠ
ਕਿਹਾ, ਮੈਂ ਪੰਜਾਬ ਲਈ ਲੜਾਂਗੀ ਤੇ ਸਾਰਿਆਂ ਲਈ ਇਨਸਾਫ਼ ਲਵਾਂਗੀ
Delhi News : ਹਵਾਈ ਸੈਨਾ ਪ੍ਰਮੁੱਖ ਏਅਰ ਚੀਫ਼ ਮਾਰਸ਼ਲ ਏਪੀ ਸਿੰਘ ਨੇ ਸ਼ਾਨਦਾਰ ਖਿਡਾਰੀਆਂ ਨੂੰ ਕੀਤਾ ਸਨਮਾਨਿਤ
Delhi News : ਜਿਨ੍ਹਾਂ ਨੇ ਫੌਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ
Air France flight: ਯਾਤਰੀ ਦਾ ਗੁਆਚਿਆ ਮੋਬਾਈਲ ਲੱਭਣ ਲਈ ਜਹਾਜ਼ ਨੇ ਲਿਆ ਯੂ-ਟਰਨ
Air France flight: ਏਅਰ ਫ਼ਰਾਂਸ ਦੇ ਜਹਾਜ਼ ’ਚ ਸਫ਼ਰ ਕਰ ਰਹੇ 375 ਯਾਤਰੀ ਹੋਏ ਪ੍ਰੇਸ਼ਾਨ
ਨਸ਼ਿਆਂ ਵਿਰੁਧ ਪਿੰਡ ਸ਼ੇਰਪੁਰ ’ਚ ਲਗਦੈ 24 ਘੰਟੇ ਠੀਕਰੀ ਪਹਿਰਾ
ਨਸ਼ਾ ਵੇਚਣ ਵਾਲਿਆਂ ’ਤੇ ਪਿੰਡ ਵਾਸੀਆਂ ਦੀ ਤਿੱਖੀ ਨਜ਼ਰ
Jalandhar News : ਸ਼ਹੀਦੀ ਦਿਵਸ 'ਤੇ ਮਿੱਟੀ ਦੀ ਵਰਤੋਂ ਕਰ ਕੇ ਚਿੱਤਰਕਾਰ ਵਰੁਣ ਨੇ ਬਣਾਇਆ ਵਿਲੱਖਣ ਚਿੱਤਰ
Jalandhar News : ਵਿਲੱਖਣ ਚਿੱਤਰ ਨਾਲ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ
Ludhiana News: ਲੁਧਿਆਣਾ ਦੇ ਕਲੱਬ 'ਚ ਪੁਲਿਸ ਦਾ ਛਾਪਾ, ਹੁੱਕਾ ਪੀਂਦੇ ਹੋਏ 9 ਵਿਅਕਤੀ ਫੜੇ
Ludhiana News: SHO ਨੇ ਕਿਹਾ- 1 ਹੁੱਕਾ ਬਰਾਮਦ, ਛਾਪੇਮਾਰੀ ਜਾਰੀ ਰਹੇਗੀ
Jalalabad News : ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਪੁਲਿਸ ਨੇ ਨਸ਼ਾ ਵੇਚਣ ਵਾਲੇ ਨੂੰ ਕੀਤਾ ਕਾਬੂ
Jalalabad News : 10 ਗ੍ਰਾਮ ਹੈਰੋਇਨ ਬਰਾਮਦ , ਮਾਮਲਾ ਦਰਜ
ਝੰਡਿਆਂ ਦੀ ਰਾਜਨੀਤੀ ਬਾਰੇ ਸਿੱਖ ਚਿੰਤਕ ਰਾਜਾ ਸੁਰਿੰਦਰ ਸਿੰਘ ਨੇ ਸਬੂਤਾਂ ਸਮੇਤ ਕੀਤੇ ਖ਼ੁਲਾਸੇ
ਕਿਹਾ, ਅਸਲ ਮਸਲਿਆਂ ਤੋਂ ਧਿਆਨ ਭਟਕਾਉਣ ਲਈ ਹੋ ਰਹੀ ਹੈ ਝੰਡਿਆਂ ਦੀ ਰਾਜਨੀਤੀ
Punjabi Die In Dubai: ਰੋਜ਼ੀ ਰੋਟੀ ਲਈ ਦੁਬਈ ਗਏ ਪੰਜਾਬੀ ਨੌਜਵਾਨ ਦੀ ਮੌਤ
ਇਕਬਾਲ ਸਿੰਘ ਦੀ ਸਿਹਤ ਵਿਗੜਨ ਕਾਰਨ ਗਈ ਜਾਨ