ਖ਼ਬਰਾਂ
Chandigarh Road Accident: ਚੰਡੀਗੜ੍ਹ ਵਿੱਚ ਤੇਜ਼ ਰਫ਼ਤਾਰ BMW ਦੀ ਟੱਕਰ ਨਾਲ ਪੁਲਿਸ ਮੁਲਾਜ਼ਮ ਦੀ ਮੌਤ
ਉਹ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਮੋਟਰ ਸਾਈਕਲ ਰਾਹੀਂ ਘਰ ਜਾ ਰਿਹਾ ਸੀ
Archery World Cup: ਤੀਰਅੰਦਾਜ਼ੀ ਵਿਸ਼ਵ ਕੱਪ ’ਚ ਦੀਪਿਕਾ ਤੇ ਪਾਰਥ ਨੇ ਜਿੱਤਿਆ ਕਾਂਸੀ ਦਾ ਤਗ਼ਮਾ
ਭਾਰਤ ਦੀ ਮੁਹਿੰਮ 7 ਤਗ਼ਮਿਆਂ ਨਾਲ ਖ਼ਤਮ
Afghanistan Chess News: ਤਾਲਿਬਾਨ ਨੇ ਅਫ਼ਗਾਨਿਸਤਾਨ ਵਿੱਚ ਸ਼ਤਰੰਜ ਖੇਡਣ 'ਤੇ ਲਗਾਈ ਪਾਬੰਦੀ, ਜਾਣੋ ਕਿਉਂ?
ਧਾਰਮਿਕ ਇਤਰਾਜ਼ਾਂ ਕਰਕੇ ਲਗਾਈ ਪਾਬੰਦੀ
Delhi Airport Advisory: ਦਿੱਲੀ ਹਵਾਈ ਅੱਡੇ ਨੇ ਯਾਤਰੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ, ਕੰਮਕਾਜ ਆਮ ਵਾਂਗ ਰਹੇਗਾ ਜਾਰੀ
Delhi Airport Advisory: ਯਾਤਰੀ ਸਮੇਂ ਤੋਂ ਪਹਿਲਾਂ ਪਹੁੰਚਣ ਹਵਾਈ ਅੱਡੇ 'ਤੇ, ਸੁਰੱਖਿਆ ਪ੍ਰਕਿਰਿਆ ਵਿੱਚ ਲੱਗ ਸਕਦਾ ਹੈ ਜ਼ਿਆਦਾ ਸਮਾਂ
Chhattisgarh Accident News: ਰਾਏਪੁਰ 'ਚ ਭਿਆਨਕ ਸੜਕ ਹਾਦਸਾ, ਟਰੱਕ ਅਤੇ ਟ੍ਰੇਲਰ ਦੀ ਟੱਕਰ ਵਿੱਚ 13 ਲੋਕਾਂ ਦੀ ਮੌਤ
Chhattisgarh Accident News: 12 ਲੋਕ ਹੋਏ ਜ਼ਖ਼ਮੀ
Tibet Earthquake News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ ਤਿੱਬਤ , ਘਬਰਾਏ ਲੋਕ ਘਰਾਂ ਵਿਚੋਂ ਆਏ ਬਾਹਰ
Tibet Earthquake News: ਰਿਕਟਰ ਪੈਮਾਨੇ 'ਤੇ 5.7 ਮਾਪੀ ਗਈ ਤੀਬਰਤਾ
Punjab News: ਸੰਗਰੂਰ ਵਿੱਚ 12 ਮਈ ਨੂੰ ਸਾਰੇ ਸਕੂਲ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ
ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ
ਨੁਕਸਾਨ ਲੜਾਈ ਦਾ ਹਿੱਸਾ ਪਰ ਸਾਰੇ ਪਾਇਲਟ ਸੁਰੱਖਿਅਤ ਪਰਤੇ: ਭਾਰਤੀ ਹਵਾਈ ਸੈਨਾ
ਪੰਜ ਭਾਰਤੀ ਜਹਾਜ਼ਾਂ ਨੂੰ ਡੇਗ ਦਿੱਤਾ ਹੈ ਪਰ ਭਾਰਤ ਵਲੋਂ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ
ਪਾਕਿ ਨਾਲ ਚਰਚਾ ਸਿਰਫ਼ ਭਾਰਤ ਨੂੰ ਮਕਬੂਜ਼ਾ ਕਸ਼ਮੀਰ ਵਾਪਸ ਦੇਣ ’ਤੇ ਹੋਵੇਗੀ : ਸਰਕਾਰੀ ਸੂਤਰ
ਕਸ਼ਮੀਰ ਮੁੱਦੇ ’ਤੇ ਵਿਚੋਲਗੀ ਨੂੰ ਕਦੇ ਮਨਜ਼ੂਰ ਨਹੀਂ ਕਰੇਗਾ ਭਾਰਤ
National Security Advisor Doval : ਚੀਨ ਦੇ ਵਿਦੇਸ਼ ਮੰਤਰੀ ਨੇ ਭਾਰਤੀ ਸੁਰੱਖਿਆ ਸਲਾਹਕਾਰ ਡੋਭਾਲ ਨਾਲ ਕੀਤੀ ਗੱਲਬਾਤ
ਪਾਕਿਸਤਾਨ ਨਾਲ ਸਥਾਈ ਜੰਗਬੰਦੀ ਦੀ ਮੰਗ ਕੀਤੀ