ਖ਼ਬਰਾਂ
Nawanshahr News : ਨਵਾਂਸ਼ਹਿਰ ਦੇ ਰਾਹੋਂ ਕਸਬੇ ਵਿੱਚ ਐਨਆਈਏ ਨੇ ਛਾਪਾ ਮਾਰਿਆ
Nawanshahr News : ਐਨਆਈਏ ਨੇ ਟੀਮ ਨਾਲ ਮਿਲ ਕੇ ਰਾਹੋਂ ਨਿਵਾਸੀ ਜ਼ੁਬੀ, ਜਸਕਰਨ ਅਤੇ ਹਰਜੋਤ ਸਿੰਘ ਨੂੰ ਕੀਤਾ ਗ੍ਰਿਫ਼ਤਾਰ
Operation Sindoor: ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ UNSC ਮੈਂਬਰਾਂ ਨੂੰ ਦਿੱਤੀ ਜਾਣਕਾਰੀ
ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ ਸਵੇਰੇ 'ਆਪ੍ਰੇਸ਼ਨ ਸਿੰਦੂਰ' ਦੇ ਤਹਿਤ ਪਾਕਿਸਤਾਨ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕੀਤਾ
Pakistan: ਸੁਰੱਖਿਆ ਸਮੂਹ ਨੇ ਬਦਲਾ ਲੈਣ ਲਈ ਫ਼ੌਜ ਨੂੰ ਐਕਸ਼ਨ ਲੈਣ ਦੇ ਦਿੱਤੇ ਆਦੇਸ਼
ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਪਾਕਿ ਫ਼ੌਜ ਨੂੰ ਦਿੱਤੇ ਨਿਰਦੇਸ਼
Jalalabad News :ਜਲਾਲਬਾਦ ਦੇ ਸਰਹੱਦੀ ਪਿੰਡ ਪੱਕਾ ਚਿਸਤੀ ਉਜਾਵਾਲੀ ਤੋਂ ਲੋਕਾਂ ਨੇ ਸੁਰੱਖਿਅਤ ਥਾਵਾਂ ਵੱਲ ਨੂੰ ਪਾਏ ਚਾਲੇ
Jalalabad News : ਜੰਗ ਦਾ ਮਾਹੌਲ ਦੇਖ ਕੇ ਆਪਣਾ ਸਮਾਨ, ਬੱਚੇ ਅਤੇ ਪਸ਼ੂ ਡੰਗਰ ਲੈ ਸੁਰੱਖਿਅਤ ਥਾਵਾਂ ’ਤੇ ਲਿਜਾ ਰਹੇ
Amritsar News : ਚਾਰ ਵੱਜਦੇ ਹੀ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਸੁਣਾਈ ਦਿੱਤਾ ਸਾਇਰਨ
Amritsar News : ਰਾਤ 10 ਵਜੇ ਦੁਬਾਰਾ ਤੋਂ ਹੋਵੇਗਾ ਬਲੈਕ ਆਊਟ ਤੇ ਵਜੇਗਾ ਸਾਇਰਨ - ਸਿਵਿਲ ਡਿਫੈਂਸ ਵਾਰਡਨ
Moga News: ਭਾਰਤ-ਪਾਕਿ ਤਣਾਅ ਵਾਲੇ ਹਲਾਤ ਵਿਚਾਲੇ ਮੋਗਾ-ਲੁਧਿਆਣਾ ਹਾਈਵੇ ਤੋਂ ਮਿਲੀ ਸ਼ੱਕੀ ਵਸਤੂ
ਪਿੰਡ ਤਲਵੰਡੀ ਭੰਗੇਰੀਆ ਦੇ ਖੇਤਾਂ 'ਚੋਂ ਬਰਾਮਦਗੀ
Punjab News : ਰਾਜਾ ਵੜਿੰਗ ਨੇ ਪਾਕਿਸਤਾਨੀ ਫੌਜ ਦੇ ਹਮਲੇ ’ਚ ਸ਼ਹੀਦ ਹੋਏ ਪਰਿਵਾਰਾਂ ਨਾਲ ਪ੍ਰਗਟਾਈ ਹਮਦਰਦੀ
Punjab News : ਕਿਹਾ - ਦੇਸ਼ ਤੁਹਾਡੀ ਸ਼ਹਾਦਤ ਦਾ ਬਦਲਾ ਜ਼ਰੂਰ ਲਵੇਗਾ।’’
India vs Pakistan: 1947 ਤੋਂ ਬਾਅਦ ਜਾਣੋ ਕਦੋ-ਕਦੋ ਹੋਏ ਭਾਰਤ-ਪਾਕਿ ਵਿਚਾਲੇ ਹਥਿਆਰਬੰਦ ਟਕਰਾਅ
1947 ਤੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਹਥਿਆਰਬੰਦ ਟਕਰਾਵਾਂ ਦੇ ਵੇਰਵੇ ਇਸ ਪ੍ਰਕਾਰ ਹਨ:
Patiala Accident News : ਪਟਿਆਲਾ 'ਚ ਸਕੂਲ ਵੈਨ ਤੇ ਟਿੱਪਰ ਦੀ ਹੋਈ ਟੱਕਰ
Patiala Accident News : 7 ਸਕੂਲੀ ਬੱਚਿਆਂ ਤੇ ਡਰਾਈਵਰ ਦੀ ਹੋਈ ਮੌਤ, ਹਾਦਸੇ ’ਚ 8 ਸਕੂਲੀ ਬੱਚੇ ਹੋਏ ਜ਼ਖ਼ਮੀ
Operation Sindoor: ਅੱਗੇ ਤੋਂ ਕੋਈ ਹਮਲਾ ਨਾ ਹੋਵੇ ਇਸ ਲਈ ਭਾਰਤੀ ਫ਼ੌਜ ਨੇ ਕਾਰਵਾਈ ਕੀਤੀ: ਵਿਦੇਸ਼ ਸਕੱਤਰ ਮਿਸਰੀ
ਪਾਕਿਸਤਾਨ ਦੁਨੀਆ ਵਿੱਚ ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਹ ਵਜੋਂ ਬਦਨਾਮ