ਖ਼ਬਰਾਂ
Terror Funding Case: ਅਦਾਲਤ 21 ਮਾਰਚ ਨੂੰ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਦੀ ਜ਼ਮਾਨਤ ਅਰਜ਼ੀ 'ਤੇ ਕਰੇਗੀ ਫ਼ੈਸਲਾ
ਰਾਸ਼ਿਦ 2017 ਦੇ ਅਤਿਵਾਦੀ ਫੰਡਿੰਗ ਮਾਮਲੇ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਦੇ ਤਹਿਤ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ।
ਲਾਰੈਂਸ ਬਿਸ਼ਨੋਈ CIA ਖਰੜ ਇੰਟਰਵਿਊ ਮਾਮਲਾ: ਹਾਈ ਕੋਰਟ ਨੇ ਏਜੀਟੀਐਫ ਅਧਿਕਾਰੀਆਂ 'ਤੇ ਚੁੱਕੇ ਸਵਾਲ
ਜੇ ਪੁੱਛਗਿੱਛ ਨਹੀਂ ਕੀਤੀ ਤਾਂ ਅਧਿਕਾਰੀਆਂ ਦੀ ਹੋਵੇ ਜਾਂਚ : HC
ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਗਵਰਨਰ ਐਡਰੈੱਸ, ਬਜਟ ਸੈਸ਼ਨ ਅਤੇ ਹੋਰ ਅਹਿਮ ਮੁੱਦੇ ਸੰਕੇਤਿਕ ਭਾਸ਼ਾ ’ਚ ਕੀਤੇ ਜਾਣਗੇ ਪ੍ਰਸਾਰਿਤ
ਦਿਵਿਆਂਗ ਵਿਅਕਤੀਆਂ ਨੂੰ ਉਹਨਾਂ ਦੇ ਮਨੁੱਖੀ ਅਧਿਕਾਰਾਂ ਤੋਂ ਜਾਣੂ ਕਰਵਾਉਣ ਲਈ ਸੰਚਾਰ ਦੇ ਸਾਧਨਾਂ ਨੂੰ ਪਹੁੰਚਯੋਗ ਬਣਾਉਣ ਦੀ ਜ਼ਰੂਰਤ ਹੈ।
LIC ਏਜੰਟਾਂ ਦਾ ਮੁੱਦਾ ਸੰਸਦ ’ਚ ਉਠਾਵਾਂਗੇ : ਰਾਹੁਲ ਗਾਂਧੀ
ਐਲ.ਆਈ.ਸੀ. ਏਜੰਟਾਂ ਦੇ ਇਕ ਵਫ਼ਦ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ
Nagpur Violence: ਦੰਗਾਕਾਰੀਆਂ ਦੀ ਭੀੜ ਨੇ ਮਹਿਲਾ ਕਾਂਸਟੇਬਲ ਨਾਲ ਕੀਤੀ ਬਦਸਲੂਕੀ
ਉਸ ਦੇ ਕਪੜੇ ਉਤਾਰਨ ਦੀ ਕੀਤੀ ਕੋਸ਼ਿਸ਼
Manipur Clash: ਮਨੀਪੁਰ ਦੇ ਚੂਰਾਚਾਂਦਪੁਰ ’ਚ ਝੜਪਾਂ, ਪੱਥਰਬਾਜ਼ੀ ’ਚ ਕਈ ਜ਼ਖਮੀ
ਅਧਿਕਾਰੀ ਨੇ ਦਸਿਆ ਕਿ ਭੀੜ ਨੇ ਇਲਾਕੇ ’ਚ ਭੰਨਤੋੜ ਕੀਤੀ ਅਤੇ ਕੁੱਝ ਲੋਕਾਂ ਨੇ ਅਪਣੇ ਵਿਰੋਧੀਆਂ ’ਤੇ ਗੋਲੀਆਂ ਵੀ ਚਲਾਈਆਂ।
ਕਿਸਾਨਾਂ ਅਤੇ ਕੇਂਦਰ ਸਰਕਾਰ ਦੀ ਮੀਟਿੰਗ ਖ਼ਤਮ, 4 ਮਈ ਨੂੰ ਹੋਵੇਗੀ ਅਗਲੀ ਮੀਟਿੰਗ
ਚੰਗੇ ਮਾਹੌਲ ਵਿੱਚ ਹੋਈ ਚਰਚਾ- ਸ਼ਿਵਰਾਜ ਸਿੰਘ ਚੌਹਾਨ
Raja Warring : ਵੜਿੰਗ ਨੇ ਪੰਜਾਬ ਤੋਂ ਚਾਵਲ ਦੇ ਸਟਾਕ ਨੂੰ ਤੁਰੰਤ ਖਾਲੀ ਕਰਵਾਉਣ ਦੀ ਕੀਤੀ ਮੰਗ
ਉਨ੍ਹਾਂ ਦੱਸਿਆ ਕਿ ਚਾਵਲ ਦੇ ਵੱਡੇ ਸਟਾਕ ਜੋ ਮਹੀਨੇ ਪਹਿਲਾਂ ਬੰਦ ਕੀਤੇ ਗਏ ਸਨ, ਨੂੰ ਭਾਰਤ ਸਰਕਾਰ ਨੇ ਕਲੀਅਰ ਨਹੀਂ ਕੀਤਾ ਹੈ।
Punjab News: ਪੰਜਾਬ ਸਰਕਾਰ ਨੇ ਲੁਧਿਆਣਾ ਤੇ ਰੋਪੜ ਦੇ DC's ਸਮੇਤ 4 IAS, 1PCS ਅਧਿਕਾਰੀਆਂ ਦਾ ਕੀਤਾ ਤਬਾਦਲਾ
ਪੰਜਾਬ ਸਰਕਾਰ ਨੇ ਲੁਧਿਆਣਾ ਤੇ ਰੋਪੜ ਦੇ DC's ਸਮੇਤ 4 IAS, 1PCS ਅਧਿਕਾਰੀਆਂ ਦਾ ਕੀਤਾ ਤਬਾਦਲਾ
ਮੋਹਾਲੀ ਵਿੱਚ ਈ-ਚਲਾਨ ਵਿਵਾਦ: ਸਿੱਖ ਔਰਤਾਂ ਨੂੰ ਹੈਲਮੇਟ ਤੋਂ ਬਗੈਰ ਹੋਣ ਦੇ ਚਲਾਨ ਘਰਾਂ ’ਚ ਪਹੁੰਚਣ ਲੱਗੇ
ਸ਼੍ਰੋਮਣੀ ਕਮੇਟੀ ਅਤੇ ਮੁਹਾਲੀ ਦੇ ਡਿਪਟੀ ਮੇਅਰ ਨੇ ਇਨ੍ਹਾਂ ਚਲਾਨਾਂ ਦਾ ਕੀਤਾ ਵਿਰੋਧ