ਖ਼ਬਰਾਂ
Gold-Silver Rate: ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਆਇਆ ਉਛਾਲ, ਜਾਣੋ ਅੱਜ ਦੇ ਰੇਟ
ਵਿਸ਼ਵ ਪੱਧਰ 'ਤੇ ਨਿਊਯਾਰਕ ਵਿੱਚ ਸੋਨੇ ਦਾ ਵਾਅਦਾ 0.11 ਪ੍ਰਤੀਸ਼ਤ ਵਧ ਕੇ 3,037.94 ਡਾਲਰ ਪ੍ਰਤੀ ਔਂਸ ਹੋ ਗਿਆ।
IPL 2025: ਇਕ ਮੈਚ ਦੀ ਪਾਬੰਦੀ ਕਾਰਨ ਹਾਰਦਿਕ ਪੰਡਯਾ ‘ਐਲ ਕਲਾਸਿਕੋ’ ਮੈਚ ਨਹੀਂ ਖੇਡੇਗਾ
ਸੂਰਿਆ ਕੁਮਾਰ ਯਾਦਵ CSK ਦੇ ਵਿਰੁਧ MI ਦੀ ਕਪਤਾਨੀ ਕਰਨਗੇ
Bill Gates meet JP Nadda: ਬਿਲ ਗੇਟਸ ਅਚਾਨਕ ਦਿੱਲੀ ਦੇ ਸੰਸਦ ਭਵਨ ਪਹੁੰਚੇ, ਜੇਪੀ ਨੱਡਾ ਨਾਲ ਕੀਤੀ ਮੁਲਾਕਾਤ
ਬਿਲ ਗੇਟਸ ਤਿੰਨ ਸਾਲਾਂ ਵਿੱਚ ਤੀਜੀ ਵਾਰ ਭਾਰਤ ਆਏ ਹਨ।
ਅੰਮ੍ਰਿਤਸਰ ਵਿਖੇ ਚਲਦੀ THAR ’ਚ ਲੱਗੀ ਭਿਆਨਕ ਅੱਗ
ਨੌਜਵਾਨਾਂ ਨੇ ਛਾਲ ਮਾਰ ਕੇ ਬਚਾਈ ਆਪਣੀ ਜਾਨ
Gandhinagar Punjab Student News: ਗਾਂਧੀਨਗਰ 'ਚ ਪੰਜਾਬ ਦੇ ਵਿਦਿਆਰਥੀ ਨੇ ਹੋਸਟਲ 'ਚ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Gandhinagar Punjab Student News: ਪਟਿਆਲਾ ਦਾ ਰਹਿਣ ਵਾਲਾ ਸੀ ਮ੍ਰਿਤਕ
ਹਰਿਆਣਾ ਸਰਕਾਰ ਵਲੋਂ ਮੈਚ ਫਿਕਸਰਾਂ ਵਿਰੁਧ ਕਾਰਵਾਈ ਕਰਨ ਲਈ ਬਿੱਲ ਪੇਸ਼
ਅਪਰਾਧ ਕਰਨ ’ਤੇ ਲਗੇਗਾ ਜੁਰਮਾਨਾ, ਜ਼ਬਤ ਹੋਵੇਗੀ ਜਾਇਦਾਦ : ਨਾਇਬ ਸੈਣੀ
CM Bhagwant Mann: ਨੌਕਰੀ ਦੇਣਾ ਕੋਈ ਅਹਿਸਾਨ ਨਹੀਂ, ਰੁਜ਼ਗਾਰ ਦੇਣਾ ਸਰਕਾਰ ਦਾ ਫਰਜ਼ ਹੈ- CM ਭਗਵੰਤ ਮਾਨ
ਜੋ ਲੋਕ ਰੁਜ਼ਗਾਰ ਚਾਹੁੰਦੇ ਹਨ, ਉਨ੍ਹਾਂ ਨੂੰ ਯੋਗਤਾ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ
ਨਸ਼ਾ ਛੱਡੋ, ਸਮਾਜ ਨਾਲ ਜੁੜੋ: ਚੰਡੀਗੜ੍ਹ ਪੁਲਿਸ ਨੇ ਨਸ਼ਾ ਵਿਰੋਧੀ ਰੈਲੀ ਕੱਢੀ
ਚੰਡੀਗੜ੍ਹ ਪੁਲਿਸ ਦੀ ਇਸ ਪਹਿਲਕਦਮੀ ਨੂੰ ਲੋਕਾਂ ਦਾ ਮਿਲਿਆ ਸਮਰਥਨ
Ludhiana Accident News: ਲੁਧਿਆਣਾ 'ਚ ਤੇਜ਼ ਰਫ਼ਤਾਰ ਮੋਟਰਸਾਕਲ ਨੇ 2 ਦੋਸਤਾਂ ਨੂੰ ਮਾਰੀ ਟੱਕਰ, ਇੱਕ ਦੀ ਮੌਤ
Ludhiana Accident News: ਦੂਜਾ ਗੰਭੀਰ ਜ਼ਖ਼ਮੀ
Kanpur News: ਜਿਸ ਜਰਮਨ ਸ਼ੈਫਰਡ ਨੂੰ ਬੱਚਿਆਂ ਵਾਂਗ ਪਾਲਿਆ ਉਸੇ ਨੇ 91 ਸਾਲਾ ਮਾਲਕਣ ਨੂੰ ਨੋਚ-ਨੋਚ ਕੇ ਮਾਰਿਆ
Kanpur News: ਦੋ ਘੰਟਿਆਂ ਬਾਅਦ ਪੁਲਿਸ ਤੇ ਨਗਰ ਨਿਗਮ ਦੀ ਟੀਮ ਨੇ ਕੁੱਤੇ ਨੂੰ ਕੀਤਾ ਕਾਬੂ