ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਨੇ ਮਹਾਕੁੰਭ ਸਾਰਿਆਂ ਦੀਆਂ ਕੋਸ਼ਿਸ਼ਾਂ ਦਾ ਪ੍ਰਤੱਖ ਰੂਪ ਦਸਿਆ
ਪਰਿਆਗਰਾਜ ਮਹਾਕੁੰਭ ਨੂੰ ਲੈ ਕੇ ਹੇਠਲੇ ਸਦਨ ’ਚ ਬਿਆਨ ਦਿਤਾ
ਬਿਹਾਰ ਦੇ ਮੁੰਗੇਰ ’ਚ ਫਿਰ ਪੁਲਿਸ ਟੀਮ ’ਤੇ ਹਮਲਾ, 3 ਪੁਲਿਸ ਮੁਲਾਜ਼ਮ ਜ਼ਖ਼ਮੀ
ਪੁਲਿਸ ਨੇ ਸਥਿਤੀ ਨੂੰ ਕਾਬੂ ’ਚ ਕੀਤਾ ਅਤੇ ਦੋਹਾਂ ਬੰਧਕਾਂ ਨੂੰ ਅਪਣੀ ਹਿਰਾਸਤ ’ਚ ਲੈ ਲਿਆ ਅਤੇ ਇਕ-ਇਕ ਕਰ ਕੇ ਪੁੱਛ-ਪੜਤਾਲ ਕੀਤੀ
ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ : ਦਿੱਲੀ ਹਾਈ ਕੋਰਟ ਨੇ ਭਾਜਪਾ ਆਗੂ ਵਿਰੁਧ ਸੁਣਵਾਈ ’ਤੇ ਰੋਕ ਲਗਾਉਣ ਤੋਂ ਇਨਕਾਰ ਕੀਤਾ
ਦਿੱਲੀ ਪੁਲਿਸ ਨੂੰ ਨੋਟਿਸ ਵੀ ਜਾਰੀ ਕੀਤਾ
ਤੇਲੰਗਾਨਾ ਨੇ ਓ.ਬੀ.ਸੀ. ਰਾਖਵਾਂਕਰਨ ਦਾ ਰਾਹ ਵਿਖਾਇਆ, ਪੂਰੇ ਦੇਸ਼ ਨੂੰ ਇਸ ਦੀ ਲੋੜ ਹੈ : ਰਾਹੁਲ ਗਾਂਧੀ
ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਸੋਮਵਾਰ ਨੂੰ ਸਿੱਖਿਆ, ਨੌਕਰੀਆਂ ਅਤੇ ਸਿਆਸੀ ਪ੍ਰਤੀਨਿਧਤਾ ’ਚ ਓ.ਬੀ.ਸੀ. ਲਈ 42 ਫ਼ੀ ਸਦੀ ਰਾਖਵਾਂਕਰਨ ਦਾ ਐਲਾਨ ਕੀਤਾ
ਇਕ ਲੋਕਤੰਤਰੀ ਦੇਸ਼ ਨੂੰ ਪੁਲਿਸ ਰਾਜ ਵਾਂਗ ਕੰਮ ਨਹੀਂ ਕਰਨਾ ਚਾਹੀਦਾ : ਸੁਪਰੀਮ ਕੋਰਟ
ਹੇਠਲੀਆਂ ਅਦਾਲਤਾਂ ਵਲੋਂ ਘੱਟ ਗੰਭੀਰ ਮਾਮਲਿਆਂ ’ਚ ਜ਼ਮਾਨਤ ਪਟੀਸ਼ਨਾਂ ਰੱਦ ਕੀਤੇ ਜਾਣ ’ਤੇ ਨਿਰਾਸ਼ਾ ਜ਼ਾਹਰ ਕੀਤੀ
ਰਿਲਾਇੰਸ ਨੇ ਅਮਰੀਕਾ ਨੂੰ ਰੂਸੀ ਤੇਲ ਈਂਧਨ ਨਿਰਯਾਤ ਤੋਂ 72.4 ਕਰੋੜ ਯੂਰੋ ਕਮਾਏ: ਰੀਪੋਰਟ
ਇਕ ਯੂਰਪੀਅਨ ਰੀਸਰਚ ਇੰਸਟੀਚਿਊਟ ਦੀ ਰੀਪੋਰਟ ’ਚ ਇਹ ਜਾਣਕਾਰੀ ਦਿਤੀ
ਬੂਥ ਵਾਰ ਵੋਟ ਫ਼ੀ ਸਦੀ ਅੰਕੜੇ ਅਪਲੋਡ ਕਰਨ ਬਾਰੇ ਗੱਲ ਕਰਨ ਲਈ ਤਿਆਰ : ਚੋਣ ਕਮਿਸ਼ਨ
ਅਦਾਲਤ ਨੇ ਪਟੀਸ਼ਨਕਰਤਾਵਾਂ ਨੂੰ 10 ਦਿਨਾਂ ਦੇ ਅੰਦਰ ਚੋਣ ਕਮਿਸ਼ਨ ਦੇ ਸਾਹਮਣੇ ਇਕ ਪ੍ਰਤੀਨਿਧਤਾ ਪੇਸ਼ ਕਰਨ ਲਈ ਕਿਹਾ
ਸੈਂਸੈਕਸ ਨੇ ਮਾਰੀ 1,131 ਅੰਕਾਂ ਦੀ ਛਾਲ, ਕੌਮਾਂਤਰੀ ਬਾਜ਼ਾਰਾਂ ’ਚ ਤੇਜ਼ੀ ਕਾਰਨ ਹੋਇਆ 75,000 ਦੇ ਪਾਰ
ਨਿਫਟੀ ਵੀ 326 ਅੰਕ ਚੜ੍ਹਿਆ
Punjab News : ਵਿਜੀਲੈਂਸ ਨੇ 115,000 ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਕੀਤਾ ਕਾਬੂ
Punjab News : ਗ੍ਰਿਫ਼ਤਾਰੀ ਤੋਂ ਬਚਦਾ ਬੀ.ਡੀ.ਪੀ.ਓ. ਮੌਕੇ ਤੋਂ ਹੋਇਆ ਫ਼ਰਾਰ
ਈ.ਡੀ. ਨੇ ਬੈਂਗਲੁਰੂ ’ਚ ਸੋਰੋਸ ਦੀ ਫੰਡਿੰਗ ਏਜੰਸੀ ਅਤੇ ਨਿਵੇਸ਼ ਵਿੰਗ ’ਤੇ ਛਾਪੇ ਮਾਰੇ
ਜਾਂਚ ਸੋਰੋਸ ਅਧਾਰਤ ਦੋ ਇਕਾਈਆਂ ਵਲੋਂ ਕਥਿਤ ਤੌਰ ’ਤੇ FDI ਦੀ ਪ੍ਰਾਪਤੀ ਅਤੇ ਫੰਡਾਂ ਦੀ ਦੁਰਵਰਤੋਂ ਨਾਲ ਸਬੰਧਤ ਹੈ