ਖ਼ਬਰਾਂ
Jammu Kashmir: ਜੰਮੂ-ਕਸ਼ਮੀਰ ਵਿੱਚ LOC ਨੇੜੇ ਪਾਕਿਸਤਾਨੀ ਫੌਜੀਆਂ ਨੇ ਕੀਤੀ ਗੋਲੀਬਾਰੀ
ਭਾਰਤੀ ਸੈਨਿਕਾਂ ਨੇ ਵੀ ਜਵਾਬੀ ਕਾਰਵਾਈ ਕੀਤੀ।
Punjab Weather Update: ਪੰਜਾਬ ਵਿੱਚ ਅੱਜ ਫਿਰ ਮੀਂਹ ਅਤੇ ਤੂਫ਼ਾਨ ਦੀ ਚਿਤਾਵਨੀ, ਬੀਤੇ ਦਿਨ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਦਿਵਾਈ ਰਾਹਤ
Punjab Weather Update: ਮੀਂਹ ਕਾਰਨ ਔਸਤ ਤਾਪਮਾਨ 3.1 ਡਿਗਰੀ ਘਟਿਆ
IndiGo Flight News: ਇੰਡੀਗੋ ਫ਼ਲਾਈਟ ਵਿੱਚ ਯਾਤਰੀ ਨੇ ਏਅਰ ਹੋਸਟੇਸ ਨਾਲ ਕੀਤੀ ਛੇੜਛਾੜ, ਕੀਤਾ ਗ੍ਰਿਫ਼ਤਾਰ
IndiGo Flight News: 'ਯਾਤਰੀ ਸ਼ਰਾਬੀ ਸੀ', ਮੈਡੀਕਲ ਰਿਪੋਰਟ ਵਿੱਚ ਹੋਇਆ ਖ਼ੁਲਾਸਾ
Kanpur Fire News : ਕਾਨਪੁਰ ਵਿਚ ਘਰ ਵਿਚ ਅੱਗ ਲੱਗਣ ਕਾਰਨ ਜ਼ਿੰਦਾ ਸੜੇ 5 ਜੀਅ
Kanpur Fire News : ਮ੍ਰਿਤਕਾਂ ਵਿਚ ਪਤੀ-ਪਤਨੀ ਅਤੇ 3 ਧੀਆਂ ਸ਼ਾਮਲ
Rajnath Singh News: 'ਦੁਸ਼ਮਣ ਨੂੰ ਉਸ ਦੀ ਹੀ ਭਾਸ਼ਾ ਵਿਚ ਮਿਲੇਗਾ ਜਵਾਬ', ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਤਿਵਾਦੀਆਂ ਨੂੰ ਚੇਤਾਵਨੀ
ਦੇਸ਼ ਵਿਚ ਅੱਖ ਚੁੱਕਣ ਵਾਲਿਆਂ ਨੂੰ ਦੇਵਾਂਗੇ ਢੁਕਵਾਂ ਜਵਾਬ
Punjab Vidhan Sabha Special Session News: ਪਾਣੀ ਦੇ ਮੁੱਦੇ ਨੂੰ ਲੈ ਕੇ ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ
ਸੂਬੇ ਦੀਆਂ ਸੱਭ ਸਿਆਸੀ ਪਾਰਟੀਆਂ ਲਈ ਵੀ ਸਖ਼ਤ ਪ੍ਰੀਖਿਆ ਦੀ ਘੜੀ
Ferozepur News: ਫੌਜ ਨੇ ਫਿਰੋਜ਼ਪੁਰ ਚ ਬਲੈਕ ਆਊਟ ਕਰਕੇ ਮੌਕ ਡਰਿੱਲ ਰਾਹੀ ਜੰਗੀ ਅਭਿਆਸ ਕੀਤਾ
ਅਭਿਆਸ ਦੌਰਾਨ ਚੌਕਸ ਰਹੀ ਪੰਜਾਬ ਪੁਲਿਸ
ਜਪਤੇਗ ਸਿੰਘ ਭੰਮਰਾ ਨੇ ਜਿੱਤਿਆ ਵੱਕਾਰੀ HonorsGrandU 2025 ਵਜੀਫ਼ਾ, ਕਾਲਜ ਟਿਊਸ਼ਨ ਲਈ ਮਿਲੇਗਾ 10,000 ਡਾਲਰ
2012 ਮਗਰੋਂ ਇਹ ਵੱਕਾਰੀ ਅਮਰੀਕੀ ਵਜੀਫ਼ਾ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਬਣਿਆ ਜਪਤੇਗ
Plane crash: ਅਲੀਗੜ੍ਹ ਹਵਾਈ ਅੱਡੇ 'ਤੇ ਟ੍ਰੇਨੀ ਜਹਾਜ਼ ਹਾਦਸਾਗ੍ਰਸਤ
ਜ਼ਮੀਨ ਉੱਤੇ ਡਿੱਗਿਆ ਜਹਾਜ਼, ਪਾਇਲਟ ਦੀ ਬਚੀ ਜਾਨ
BSF ਨੂੰ ਮਿਲਣਗੀਆਂ 16 ਨਵੀਆਂ ਬਟਾਲੀਅਨਾਂ
ਪਾਕਿਸਤਾਨ ਅਤੇ ਬੰਗਲਾਦੇਸ਼ ਸਰਹੱਦਾਂ ਲਈ 2 ਫੀਲਡ ਹੈੱਡਕੁਆਰਟਰ ਬਣਨਗੇ