ਖ਼ਬਰਾਂ
ਵਿਦਿਆਰਥੀਆਂ ਦਾ ਸਨਮਾਨ ਸਭ ਤੋਂ ਉੱਪਰ, ਸਕੂਲ ਇੰਚਾਰਜ ਮੁਅੱਤਲ: ਹਰਜੋਤ ਬੈਂਸ
'ਮੌਲਿਕ ਅਧਿਕਾਰਾਂ ਦੀ ਉਲੰਘਣਾ ਬਰਦਾਸ਼ਤ ਨਹੀਂ'
Punjab News: ਡੀਜੀਪੀ ਗੌਰਵ ਯਾਦਵ ਨੇ ਹਸਪਤਾਲ ਵਿੱਚ ਲੜਾਈ ਕਰਨ ਵਾਲਿਆ ਲਈ ਹੁਕਮ ਕੀਤੇ ਜਾਰੀ
ਹੁਣ ਹਸਪਤਾਲ 'ਚ ਝਗੜਾ ਕਰਨ ਵਾਲਿਆਂ 'ਤੇ ਦਰਜ ਹੋਵੇਗਾ ਗ਼ੈਰ ਜ਼ਮਾਨਤੀ ਧਾਰਾਵਾਂ ਹੇਠ ਮਾਮਲਾ
Punjab Congress News: ਅਸੀਂ ਪੰਜਾਬ ਦੇ ਹੱਕ ਵਿੱਚ ਖੜ੍ਹੇ ਰਹਾਂਗੇ: ਪ੍ਰਤਾਪ ਸਿੰਘ ਬਾਜਵਾ
ਪਾਣੀ ਵਿਵਾਦ ਨੂੰ ਲੈ ਕੇ ਹੋਈ ਚਰਚਾ
ਮੰਤਰੀ ਰਾਜਨਾਥ ਸਿੰਘ ਦੀ ਜਾਪਾਨ ਦੇ ਰੱਖਿਆ ਮੰਤਰੀ ਨਾਲ ਬੈਠਕ
ਅੰਤਰਰਾਸ਼ਟਰੀ ਸੁਰੱਖਿਆ 'ਤੇ ਹੋਵੇਗੀ ਚਰਚਾ
ਪਾਕਿਸਤਾਨ : ਮੌਲਵੀਆਂ ਨੇ ਅਤਿਵਾਦੀ ਦੇ ਜਨਾਜ਼ੇ ਦੀ ਨਮਾਜ਼ ਪੜ੍ਹਨ ਤੋਂ ਕੀਤਾ ਇਨਕਾਰ
ਉੱਤਰ-ਪੱਛਮ ’ਚ ਸੁਰੱਖਿਆ ਬਲਾਂ ਨਾਲ ਝੜਪ ’ਚ ਮਾਰਿਆ ਗਿਆ ਸੀ ਟੀ.ਟੀ.ਪੀ. ਕਮਾਂਡਰ ਮਿਨਹਾਜ
ਹੂਤੀ ਬਾਗੀਆਂ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਅਬੂਧਾਬੀ ਵੱਲ ਮੋੜਿਆ
ਜਹਾਜ਼ ਦਿੱਲੀ ਵਾਪਸ ਆਵੇਗਾ- ਅਧਿਕਾਰੀ
MP Malvinder Kang News: ਪਾਣੀ ਦੇ ਮੁੱਦੇ ਉੱਤੇ MP ਮਾਲਵਿੰਦਰ ਕੰਗ ਨੇ ਵਿਰੋਧੀ ਧਿਰ ਉੱਤੇ ਚੁੱਕੇ ਸਵਾਲ
ਪੰਜਾਬ ਦੀ ਸਰਬ ਪਾਰਟੀ ਮੀਟਿੰਗ ਵਿੱਚ ਕਾਂਗਰਸੀ ਆਗੂ ਵੀ ਮੌਜੂਦ - ਕੰਗ
ਜੇ ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ Sukhbir Badal ਨੇ ਤਾਂ ਸਿਧਾਂਤ ਨੂੰ ਹੀ ਢਹਿ-ਢੇਰੀ ਕਰ ਦਿੱਤਾ: ਗਿਆਨੀ ਹਰਪ੍ਰੀਤ ਸਿੰਘ
"ਪੰਜਾਬ ਦੀਆਂ ਸਾਰੀਆਂ ਪਾਰਟੀਆਂ ਹੀ ਪਾਣੀ ਨੂੰ ਲੁਟਾਉਣ ਲਈ ਬਰਾਬਰ ਦੀਆਂ ਜ਼ਿੰਮੇਵਾਰ ਹਨ ਕਿਸੇ ਇਕ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।"
Jammu and Kashmir ਦੇ ਰਾਮਬਨ 'ਚ ਫੌਜ ਦੀ ਗੱਡੀ ਖੱਡ 'ਚ ਡਿੱਗੀ, ਤਿੰਨ ਜਵਾਨਾਂ ਦੀ ਮੌਤ
ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਇੱਕ ਫੌਜ ਦਾ ਵਾਹਨ ਸੜਕ ਤੋਂ ਤਿਲਕ ਕੇ ਡੂੰਘੀ ਖੱਡ ਵਿੱਚ ਡਿੱਗ ਗਿਆ।
ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਭੇਜਣ ਵਾਲੇ ਦੋ ਵਿਅਕਤੀ ਬਾਰੇ ਅੰਮ੍ਰਿਤਸਰ ਨੇ ਕੀਤੇ ਵੱਡੇ ਖੁਲਾਸੇ
ਦੇਸ਼ ਦੀ ਸੁਰੱਖਿਆ ਨਾਲ ਜੋ ਵੀ ਅਨਸਰ ਛੇੜਛਾੜ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ-ਪੁਲਿਸ ਅਧਿਕਾਰੀ