ਖ਼ਬਰਾਂ
ਭਾਰਤੀ ਮੂਲ ਦੀ ਕੈਨੇਡੀਅਨ ਸਿਆਸਤਦਾਨ ਨੀਨਾ ਟਾਂਗਰੀ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ
ਨੀਨਾ ਟਾਂਗਰੀ ਛੋਟੇ ਕਾਰੋਬਾਰ ਦੇ ਐਸੋਸੀਏਟ ਮੰਤਰੀ ਵਜੋਂ ਦੁਬਾਰਾ ਨਿਯੁਕਤ
Disneyland News: ਡਿਜ਼ਨੀਲੈਂਡ ਘੁਮਾਉਣ ਤੋਂ ਬਾਅਦ ਮਾਂ ਨੇ ਕੀਤਾ ਪੁੱਤਰ ਦਾ ਕਤਲ
Disneyland News: ਔਰਤ ਦਾ 2018 ਵਿਚ ਅਪਣੇ ਪਤੀ ਤੋਂ ਤਲਾਕ ਹੋ ਗਿਆ ਸੀ ਅਤੇ ਉਹ ਅਪਣੇ ਬੇਟੇ ਨਾਲ ਇਕ ਮੋਟਲ ਵਿਚ ਰਹਿ ਰਹੀ ਸੀ।
ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ ਵੀ ਲੜਨਗੇ ਆਮ ਚੋਣਾਂ
‘ਲਿਬਰਲ ਪਾਰਟੀ’ ਨੇ ਐਲਾਨ ਕੀਤਾ
Mohali Court News : ਮੋਹਾਲੀ ਦੀ ਅਦਾਲਤ ਨੇ ਅਤਿਵਾਦੀ ਗਤੀਵਿਧੀਆਂ ਨਾਲ ਸਬੰਧਤ ਦੋ ਦੋਸ਼ੀਆਂ ਨੂੰ ਸੁਣਾਈ ਸਜ਼ਾ, ਇਕ ਬਰੀ
Mohali Court News : ਦੁਬਈ ਵਿਚ ਬੱਬਰ ਖ਼ਾਲਸਾ ਨਾਲ ਸਬੰਧਤ ਮੁਲਜ਼ਮ, ਦਿੱਲੀ ਹਵਾਈ ਅੱਡੇ 'ਤੇ ਹੋਏ ਸੀ ਗ੍ਰਿਫ਼ਤਾਰ
ਅਮਰੀਕਾ ’ਚ ਭਾਰਤੀ ਮੂਲ ਦੇ ਪਿਤਾ ਤੇ ਧੀ ਦੀ ਗੋਲੀ ਮਾਰ ਕੇ ਹੱਤਿਆ, ਦੋਸ਼ੀ ਗ੍ਰਿਫ਼ਤਾਰ
ਮ੍ਰਿਤਕਾਂ ਦੀ ਪਹਿਚਾਣ ਪ੍ਰਦੀਪ ਪਟੇਲ ਤੇ ਉਰਮੀ ਵਜੋਂ ਹੋਈ ਹੈ
Jagjit Singh Dallewal News: ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਤੋਂ ਪਟਿਆਲਾ ਕੀਤਾ ਸ਼ਿਫਟ- ਸੂਤਰ
Jagjit Singh Dallewal News: ਸਵੇਰੇ ਗੁਪਤ ਤੌਰ 'ਤੇ ਜਲੰਧਰ ਛਾਉਣੀ (ਆਰਮੀ ਏਰੀਆ) ਸਥਿਤ ਪੀਡਬਲਯੂਡੀ ਰੈਸਟ ਹਾਊਸ ਤੋਂ ਕੀਤਾ ਗਿਆ ਸ਼ਿਫਟ
Punjab News : ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ’ਤੇ ਇਕ ਹੋਰ ਚੋਟ, ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਨੂੰ ਪੱਤਰ ਲਿਖਿਆ
Punjab News : ਸਿਵਲ ਸੇਵਾਵਾਂ ਨਾਲ ਸਬੰਧਤ ਲੰਬਿਤ ਅਰਜ਼ੀਆਂ ਦੇ 26 ਤਕ ਮੰਗੇ ਵੇਰਵੇ
Gangster Jaggu Bhagwanpuria ਨੂੰ ਬਠਿੰਡਾ ਜੇਲ ਤੋਂ ਅਸਾਮ ਦੀ Silchar Jail ’ਚ ਭੇਜਿਆ
ਜੱਗੂ ਭਗਵਾਨਪੁਰੀਆ ’ਤੇ ਕਰੀਬ 128 ਮਾਮਲੇ ਦਰਜ
ਪਟਿਆਲਾ ਧਰਨੇ ਦੌਰਾਨ ਬਾਰਡਰ ਤੋਂ ਆਇਆ ਫ਼ੌਜੀ ਵਰ੍ਹਿਆ ਪੰਜਾਬ ਪੁਲਿਸ ਦੇ ਮੁਲਾਜ਼ਮਾਂ ’ਤੇ
ਕਿਹਾ, ਮੇਰੇ ਨਾਲ ਇਨ੍ਹਾਂ ਨੂੰ ਕੁਪਵਾੜਾ ਭੇਜੋ ਫਿਰ ਦਸਾਂਗੇ ਕਿ ਐਨਕਾਊਂਟਰ ਕੀ ਹੁੰਦੈ
Karnataka News : ਕਰਨਾਟਕ ਦੇ ਰਾਘਵੇਂਦਰ ਸਵਾਮੀ ਮੱਠ ਵਿਚ ਇਕੱਠਾ ਹੋਇਆ ਕਰੋੜਾਂ ਦਾ ਦਾਨ
Karnataka News : ਇਕ ਮਹੀਨੇ ’ਚ 3 ਕਰੋੜ 48 ਲੱਖ ਰੁਪਏ ਨਕਦ, 1 ਕਿਲੋ ਚਾਂਦੀ ਤੇ 32 ਗ੍ਰਾਮ ਸੋਨਾ ਮਿਲਿਆ ਦਾਨ