ਖ਼ਬਰਾਂ
Lawrence Bishnoi News : ਲਾਰੈਂਸ ਦੀ ਧਮਕੀ ਤੋਂ ਪਾਕਿਸਤਾਨੀ ਡਾਨ ਘਬਰਾਇਆ, ਕਿਹਾ, ਮੈਂ ਪਹਿਲਗਾਮ ਹਮਲੇ ਦਾ ਲਵਾਂਗਾ ਬਦਲਾ
Lawrence Bishnoi News : ਭੱਟੀ ਨੇ ਮੂਸੇਵਾਲਾ-ਸਿਦੀਕ ਕਤਲ ਦੇ ਭੇਦ ਖੋਲ੍ਹਣ ਦੀ ਦਿਤੀ ਧਮਕੀ
ਸ਼ਮਸ਼ਾਨ ਘਾਟ ਨੇੜੇ ਕਾਰ ’ਚੋਂ ਸ਼ੱਕੀ ਹਾਲਾਤ ’ਚ ਮਿਲੀ ਨੌਜਵਾਨ ਦੀ ਲਾਸ਼
ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਕੀਰਤ ਸਿੰਘ ਗੋਰਾ ਵਜੋਂ ਹੋਈ
Punjab News : ਪੰਜਾਬ ’ਚ ਵੱਡਾ ਫੇਰਬਦਲ, ਇੱਕ PPS ਤੇ ਨੌ IPS ਅਧਿਕਾਰੀ ਬਦਲੇ
Punjab News : ਵਰਣੁ ਸ਼ਰਮਾ ਨੂੰ ਐਸਐਸਪੀ ਪਟਿਆਲਾ ਲਗਾਇਆ, ਨਾਨਕ ਸਿੰਘ ਨੂੰ ਪਟਿਆਲਾ ਰੇਂਜ ਦਾ ਡੀਆਈਜੀ ਨਿਯੁਕਤ ਕੀਤਾ
Punjab News: ਨਸ਼ਿਆਂ ਵਿਰੁੱਧ ਲੜਾਈ ਵਿੱਚ ਪੰਜਾਬ ਇੱਕ ਨਵਾਂ ਰਾਹ ਦਸੇਰਾ ਬਣ ਕੇ ਉਭਰੇਗਾ: ਸਿਹਤ ਮੰਤਰੀ ਡਾ. ਬਲਬੀਰ ਸਿੰਘ
ਮੋਹਾਲੀ ਵਿਖੇ ਅੱਪਗ੍ਰੇਡ ਕੀਤੇ ਅਤੇ ਨਵੀਨੀਕਰਨ ਕੀਤੇ ਨਸ਼ਾ ਮੁਕਤੀ ਕੇਂਦਰ ਦਾ ਉਦਘਾਟਨ
ਪਿੰਡ ਭਸੌੜ ਦੇ ਲੋਕਾਂ ਨੇ ਰੋਜ਼ਾਨਾ ਸਪੋਕਸਮੈਨ ਵਲੋਂ ਲਗਾਈ ਸੱਥ ਦੌਰਾਨ ਦੱਸੀਆਂ ਆਪਣੀਆਂ ਸਮੱਸਿਆਵਾਂ
ਘਰ-ਘਰ ’ਚ ਕੈਂਸਰ, ਕਾਲੇ ਪੀਲੀਏ ਦੇ ਮਰੀਜ਼ : ਪਿੰਡ ਵਾਸੀ
Jaipur-Chandigarh Indigo flight News : ਜੈਪੁਰ-ਚੰਡੀਗੜ੍ਹ ਇੰਡੀਗੋ ਦੀ ਉਡਾਣ ਦੇ ਦੋਵੇਂ ਇੰਜਣ ਕੁੱਝ ਸਮੇਂ ਲਈ ਫ਼ੇਲ
Jaipur-Chandigarh Indigo flight News : ਪਾਇਲਟ ਨੇ ਸਮਝਦਾਰੀ ਨਾਲ ਜਹਾਜ਼ ਨੂੰ ਉਤਾਰਿਆ ਸੁਰੱਖਿਅਤ, ਜਾਂਚ ਦੇ ਹੁਕਮ ਜਾਰੀ
Punjab GST Collection: ਪੰਜਾਬ ਨੇ GST ਕੁਲੈਕਸ਼ਨ ਵਿੱਚ ਬਣਾਇਆ ਰਿਕਾਰਡ, 2,654 ਕਰੋੜ ਰੁਪਏ ਕੀਤੇ ਇਕੱਠੇ
Punjab GST Collection: ਪੰਜਾਬ ਦੇ ਇਤਿਹਾਸ ਵਿੱਚ ਕਿਸੇ ਵੀ ਮਹੀਨੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਕੁਲੈਕਸ਼ਨ
Russia-Ukraine War: ਰੂਸ ਵੱਲੋਂ ਯੂਕਰੇਨ ਦੇ ਖਾਰਕੀਵ 'ਚ ਡਰੋਨ ਤੇ ਮਿਜ਼ਾਈਲ ਹਮਲੇ ; ਕਈ ਜ਼ਖ਼ਮੀ
Russia-Ukraine War: ਰੂਸ ਨੇ ਬਿਨਾਂ ਕਿਸੇ ਭੜਕਾਹਟ ਤੋਂ ਕਾਰਵਾਈ ਕੀਤੀ : ਯੂਕਰੇਨ
NEET probe: ਨੈਸ਼ਨਲ ਮੈਡੀਕਲ ਕਮਿਸ਼ਨ ਵੱਲੋਂ 14 ਵਿਦਿਆਰਥੀਆਂ ਦੇ ਦਾਖ਼ਲੇ ਰੱਦ
NEET probe: 26 ਵਿਦਿਆਰਥੀਆਂ ਨੂੰ ਕੀਤਾ ਮੁਅੱਤਲ
'Waves-2025' : ਦੁਨੀਆਂ ਭਰ ਦੇ ਉਦਯੋਗਪਤੀਆਂ ਤੋਂ ਲੈ ਕੇ ਨੀਤੀ ਨਿਰਮਾਤਾ ਲੈ ਰਹੇ ਸੰਵਾਦ ’ਚ ਹਿੱਸਾ
ਪ੍ਰਧਾਨ ਮੰਤਰੀ ਮੋਦੀ ਨੇ ਉਦਘਾਟਨ ਕਰਦਿਆਂ ਵੇਵਜ਼ ਐਵਾਰਡ ਦਾ ਕੀਤਾ ਐਲਾਨ