ਖ਼ਬਰਾਂ
Sunita Williams Overtime : ਅਮਰੀਕੀ ਰਾਸ਼ਟਰਪਤੀ ਟਰੰਪ ਆਪਣੀ ਜੇਬ ’ਚੋਂ ਸੁਨੀਤਾ ਵਿਲੀਅਮਜ਼ ਨੂੰ ਦੇਣਗੇ ਪੈਸੇ
Sunita Williams Overtime : ਟਰੰਪ ਨਾਸਾ ਦੇ ਪੁਲਾੜ ਯਾਤਰੀਆਂ ਸੁਨੀਤਾ ਅਤੇ ਬੁੱਚ ਵਿਲਮੋਰ ਨੂੰ ਪੁਲਾੜ ’ਚ ਵਾਧੂ ਸਮਾਂ ਬਿਤਾਉਣ ਲਈ ਆਪਣੀ ਜੇਬ ’ਚੋਂ ਦੇਣਗੇ ਪੈਸੇ
Delhi Shaheen Bagh Fire News: ਦਿੱਲੀ ਦੇ ਸ਼ਾਹੀਨ ਬਾਗ 'ਚ ਲੱਗੀ ਭਿਆਨਕ ਅੱਗ, ਫ਼ਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਪਹੁੰਚੀਆਂ
Delhi Shaheen Bagh Fire News: ਅੱਗ ਲ਼ੱਗਣ ਨਾਲ ਚਾਰੇ ਪਾਸੇ ਹੋਇਆ ਧੂੰਆਂ
Fazilka News : ਫ਼ਾਜ਼ਿਲਕਾ ਦੇ ਪਿੰਡ ਮਲਕਪੁਰਾ ’ਚ ਨੌਜਵਾਨ ਦਾ ਕਤਲ
Fazilka News : ਕਣਕ ਦੀ ਫ਼ਸਲ ’ਚ ਮਿਲੀ ਲਾਸ਼, ਫ਼ੋਰੈਂਸਿਕ ਟੀਮ ਜਾਂਚ ’ਚ ਜੁਟੀ
Supreme Court: 60 ਹਜ਼ਾਰ ਤਨਖ਼ਾਹ ਲੈਣ ਦੇ ਬਾਵਜੂਦ ਪਤੀ ਤੋਂ ਗੁਜ਼ਾਰਾ ਭੱਤਾ ਮੰਗਣ ’ਤੇ ਸੁਪਰੀਮ ਕੋਰਟ ਨੇ ਪਤਨੀ ਨੂੰ ਪਾਈ ਝਾੜ
Supreme Court News: ਕਿਹਾ, ਜੇਕਰ ਪਤਨੀ ਆਤਮਨਿਰਭਰ ਹੈ ਤਾਂ ਪਤੀ ਗੁਜ਼ਾਰਾ ਭੱਤਾ ਦੇਣ ਲਈ ਜ਼ਿੰਮੇਵਾਰ ਨਹੀਂ
Patiala News: ਪਟਿਆਲਾ 'ਚ ਕਰਨਲ ਬਾਠ ਦੇ ਪ੍ਰਵਾਰ ਵਲੋਂ ਪ੍ਰਦਰਸ਼ਨ, ਭਾਜਪਾ ਆਗੂ ਪਰਨੀਤ ਕੌਰ ਪ੍ਰਦਰਸ਼ਨ ਵਿਚ ਹੋਏ ਸ਼ਾਮਲ
Patiala News: ਕਈ ਸਾਬਕਾ ਫ਼ੌਜੀ ਵੀ ਪ੍ਰਦਰਸ਼ਨ ਵਿਚ ਸ਼ਾਮਲ
Teacher found dead in Ludhiana: ਲੁਧਿਆਣਾ ’ਚ 22 ਸਾਲਾ ਅਧਿਆਪਕਾ ਦੀ ਮਿਲੀ ਲਾਸ਼
Teacher found dead in Ludhiana: ਪਰਵਾਰ ਨੇ ਦਸਿਆ ਖ਼ੁਦਕੁਸ਼ੀ, ਜਾਂਚ ਵਿਚ ਜੁਟੀ ਪੁਲਿਸ
Godhra riots case: ਗੋਧਰਾ ਕਾਂਡ ਤੋਂ ਬਾਅਦ ਹੋਏ ਦੰਗਿਆਂ ਦੇ ਮਾਮਲੇ ’ਚ 6 ਦੋਸ਼ੀਆਂ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਕੀਤਾ ਬਰੀ
Godhra riots case: ਕਿਹਾ, ਸਿਰਫ਼ ਮੌਕੇ ’ਤੇ ਮੌਜੂਦਾ ਹੋਣ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਮੁਲਜ਼ਮ ਗ਼ੈਰ-ਕਾਨੂੰਨੀ ਭੀੜ ਦਾ ਹਿੱਸਾ ਸਨ
Haryana News : ਕੁਰੂਕਸ਼ੇਤਰ ਵਿਚ ਮਹਾਂਯੱਗ ਦੌਰਾਨ ਬ੍ਰਾਹਮਣਾਂ 'ਤੇ ਗੋਲੀਬਾਰੀ, 1 ਬ੍ਰਾਹਮਣ ਜ਼ਖ਼ਮੀ
Haryana News : ਭਾਰੀ ਪੱਥਰਬਾਜ਼ੀ ਤੋਂ ਬਾਅਦ ਪੁਲਿਸ ਨੇ ਕੀਤਾ ਲਾਠੀਚਾਰਜ
Amritsar Himachal Buses News: ਅੰਮ੍ਰਿਤਸਰ ਵਿਚ ਹਿਮਾਚਲ ਦੀਆਂ ਸਰਕਾਰੀ ਬੱਸਾਂ ਦੀ ਕੀਤੀ ਭੰਨਤੋੜ, ਬੱਸਾਂ ਦੇ ਅਗਲੇ ਤੇ ਪਿਛਲੇ ਸ਼ੀਸ਼ੇ ਤੋੜੇ
Amritsar Himachal Buses News: HRTC ਦੀਆਂ 4 ਬੱਸਾਂ 'ਤੇ ਕੀਤਾ ਗਿਆ ਹਮਲਾ
Shivraj Singh Chouhan News: ਕਿਸਾਨਾਂ 'ਤੇ ਐਕਸ਼ਨ 'ਤੇ ਕੇਂਦਰੀ ਖੇਤੀਬਾੜੀ ਮੰਤਰੀ ਦਾ ਬਿਆਨ, ਕੀ ਆਮ ਆਦਮੀ ਪਾਰਟੀ ਸਾਡੀ ਦੋਸਤ ਹੈ?
Shivraj Singh Chouhan News: ਕਿਹਾ-ਪੰਜਾਬ ਦੇ ਕਿਸਾਨਾਂ ਨਾਲ 3-3 ਮੰਤਰੀਆਂ ਨੇ ਚਰਚਾ ਕੀਤੀ, ਪਰ ਸਾਡੇ 'ਤੇ ਇਲਜ਼ਾਮ ਗਲਤ ਕਿ ਕਿਸਾਨਾਂ ਨੂੰ ਹਿਰਾਸਤ ਲਈ ਮੀਟਿੰਗ ਕੀਤੀ