ਖ਼ਬਰਾਂ
‘ਅਸੀਸ’, ‘ਸਿਕਸ਼ਾ ਸਬ ਕੇ ਲੀਏ’ ਅਤੇ ਮਹਾਰਿਸ਼ੀ ਦਿਆਨੰਦ ਬਾਲ ਆਸ਼ਰਮ ਐਨ.ਜੀ.ਓ. ਨੇ ਜ਼ਰੂਰਤਮੰਦਾਂ ਦੀ ਮਦਦ ਲਈ ਮਿਲਾਇਆ ਹੱਥ
ਝੁੱਗੀ-ਝੋਪੜੀਆਂ ’ਚ ਰਹਿਣ ਵਾਲੇ 200 ਬੱਚਿਆਂ ਦੀ ਕੀਤੀ ਮਦਦ
Khanna News : ਖੰਨਾ ’ਚ ਪਿਆ ਭਾਰੀ ਮੀਂਹ, ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ’ਚ ਮੱਕੀ ਦੀ ਫ਼ਸਲ ਹੋਈ ਖ਼ਰਾਬ
Khanna News : ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ
Punjabi Youth in Canada : ਕੈਨੇਡਾ 'ਚ ਪੰਜਾਬੀ ਨੌਜਵਾਨ ਨਵਦੀਪ ਸਿੰਘ ਹੋਇਆ ਲਾਪਤਾ
ਕਾਰ ਸਮੇਤ ਨਦੀ ਵਿੱਚ ਵਹਿ ਗਿਆ ਨੌਜਵਾਨ
Ludhiana News: ਜਿੰਮ 'ਚ ਐਕਸਰਸਾਈਜ਼ ਕਰਦੇ ਨੌਜਵਾਨ ਦੀ ਦਸਤਾਰ ਦੀ ਕੀਤੀ ਬੇਅਦਬੀ
ਨੌਜਵਾਨ ਦੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ
Trump leaves G7 summit : ਟਰੰਪ G7 ਸੰਮੇਲਨ ਛੱਡ ਕੇ ਅਮਰੀਕਾ ਲਈ ਰਵਾਨਾ, ਕਿਹਾ- ‘‘ਮੈਂ ਜੰਗਬੰਦੀ ਲਈ ਵਾਪਸ ਨਹੀਂ ਆ ਰਿਹਾ’’
Trump leaves G7 summit : ਇਜ਼ਰਾਈਲ-ਈਰਾਨ ਜੰਗਬੰਦੀ ‘ਤੇ ਕੰਮ ਕਰ ਰਹੇ ਹਨ
Bathinda accident: ਟਰੱਕ ਨਾਲ ਟਕਰਾਈ ਪੁਲਿਸ ਦੀ ਗੱਡੀ, ਏਐਸਆਈ ਦੀ ਮੌਤ
Bathinda accident: ਇੰਸਪੈਕਟਰ ਸਮੇਤ 4 ਮੁਲਾਜ਼ਮ ਹੋਏ ਜ਼ਖ਼ਮੀ
Crime News: ਜ਼ੀਰਕਪੁਰ ਦੇ ਕ੍ਰਾਊਨ ਹੋਟਲ 'ਚੋਂ ਨਾਜਾਇਜ਼ ਹਥਿਆਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
ਨੌਜਵਾਨ ਕਰਦਾ ਸੀ ਕਾਨੂੰਨ ਦੀ ਪੜ੍ਹਾਈ
Ahemdabad Plane Crash: 'MAYDAY CALL' ਕਰਨ ਵਾਲੇ ਪਾਇਲਟ ਸੱਭਰਵਾਲ ਦਾ ਮੁੰਬਈ ਵਿੱਚ ਕੀਤਾ ਗਇਆ ਅੰਤਿਮ ਸਸਕਾਰ
ਸਭਰਵਾਲ (56) ਮੁੰਬਈ ਵਿੱਚ ਆਪਣੇ ਬਜ਼ੁਰਗ ਮਾਪਿਆਂ ਨਾਲ ਰਹਿੰਦੇ ਸਨ।
Pathankot News : ਪਠਾਨਕੋਟ ’ਚ ਗੁੱਜਰ ਦੀਆਂ ਝੌਪੜੀਆਂ ਨੂੰ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ
Pathankot News : ਪੀੜਤਾਂ ਪਰਿਵਾਰਾਂ ਨ ਪ੍ਰਸ਼ਾਸਨ ਨੂੰ ਆਰਥਿਕ ਮਦਦ ਦੀ ਕੀਤੀ ਅਪੀਲ
Google ਭਾਰਤ ਨੂੰ ਇਕ ਮਹੱਤਵਪੂਰਨ ਬਾਜ਼ਾਰ ਵਜੋਂ ਦੇਖਦਾ ਹੈ : Google ਇੰਡੀਆ ਮੁਖੀ
ਗੂਗਲ ਇੰਡੀਆ ਮੁਖੀ ਪ੍ਰੀਤੀ ਲੋਬਾਨਾ ਨੇ ਇਕ ਇੰਟਰਵਿਊ ਦੌਰਾਨ ਦਿਤਾ ਬਿਆਨ