ਖ਼ਬਰਾਂ
Pahalgam Terror Attack: ‘ਅਸੀਂ ਭਾਰਤ ਤੇ ਪਾਕਿਸਤਾਨ ਦੇ ਸੰਪਰਕ ’ਚ ਹਾਂ’ : ਅਮਰੀਕਾ
Pahalgam Terror Attack: ਕਿਹਾ, ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਗੱਲ ਕਰੇਗਾ ਅਮਰੀਕਾ
Chandigarh News: ਬਿਜਲੀ ਦੀਆਂ ਤਾਰਾਂ 'ਤੇ ਡਿੱਗਿਆ 11 ਸਾਲਾ ਮਾਸੂਮ, ਹੋਈ ਦਰਦਨਾਕ ਮੌਤ
ਖੇਡਦੇ ਸਮੇਂ ਪੈਰ ਫਿਸਲਣ ਕਾਰਨ ਵਾਪਰਿਆ ਹਾਦਸਾ
Weather News: ਪੰਜਾਬ ’ਚ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਅਗਲੇ 5 ਦਿਨਾਂ ਲਈ ਗਰਜ ਅਤੇ ਮੀਂਹ ਦੀ ਚੇਤਾਵਨੀ
1 ਤਾਰੀਖ ਤੋਂ ਮੌਸਮ ਵਿੱਚ ਬਦਲਾਅ ਆਵੇਗਾ।
Donald Trump: ਭਾਰਤੀ ਮੂਲ ਦੇ ਅਮਰੀਕੀ ਕਾਂਗਰਸਮੈਨ ਨੇ ਟਰੰਪ ਵਿਰੁੱਧ ਮਹਾਂਦੋਸ਼ ਮਤਾ ਪੇਸ਼ ਕੀਤਾ
Donald Trump: ਸੱਤਾ ਦੀ ਦੁਰਵਰਤੋਂ ਤੇ ਅਮਰੀਕੀ ਸੰਵਿਧਾਨ ਦੀ ਘੋਰ ਉਲੰਘਣਾ ਦੇ ਲਾਏ ਦੋਸ਼
India US Trade deal News: ‘ਭਾਰਤ ਅਮਰੀਕਾ ਨਾਲ ਵਪਾਰਕ ਸਮਝੌਤਾ ਕਰਨ ਵਾਲਾ ਪਹਿਲਾ ਦੇਸ਼ ਬਣ ਸਕਦਾ ਹੈ’
India US Trade deal News: ਦੋਵਾਂ ਦੇਸ਼ਾਂ ਨੇ ਕਿਹਾ ਕਿ ਗੱਲਬਾਤ ਨੂੰ ਅੱਗੇ ਵਧਾਉਣ ਲਈ ਇਕ ਯੋਜਨਾ ਤਿਆਰ ਕੀਤੀ ਗਈ ਹੈ
Europe Power Outage News: ਕਈ ਘੰਟੇ ਹਨੇਰੇ ’ਚ ਡੁੱਬਿਆ ਰਿਹਾ ਯੂਰਪ, ਸਪੇਨ ਤੇ ਪੁਰਤਗਾਲ ’ਚ ਬਿਜਲੀ ਰਹੀ ਗੁਲ
Europe Power Outage News:
Pakistan News: ਭਾਰਤ ਅਗਲੇ 24 ਤੋਂ 36 ਘੰਟਿਆਂ ਵਿੱਚ ਫ਼ੌਜੀ ਕਾਰਵਾਈ ਦੀ ਯੋਜਨਾ ਬਣਾ ਰਿਹਾ ਹੈ, ਉਸ ਨੂੰ ਨਤੀਜੇ ਭੁਗਤਣੇ ਪੈਣਗੇ: ਪਾਕਿਸਤਾਨ
ਮੰਤਰੀ ਨੇ ਕਿਹਾ ਕਿ ਪਾਕਿਸਤਾਨ ਖੁਦ ਅਤਿਵਾਦ ਦਾ ਸ਼ਿਕਾਰ ਰਿਹਾ ਹੈ ਅਤੇ ਉਸ ਨੇ ਹਮੇਸ਼ਾ ਹਰ ਤਰ੍ਹਾਂ ਦੇ ਅਤਿਵਾਦ ਦੀ ਨਿੰਦਾ ਕੀਤੀ ਹੈ।
Ahmedabad News: ਅਹਿਮਦਾਬਾਦ ਹਵਾਈ ਅੱਡੇ 'ਤੇ 37 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ, 4 ਯਾਤਰੀ ਗ੍ਰਿਫ਼ਤਾਰ
ਪ੍ਰੈਸ ਇਨਫਰਮੇਸ਼ਨ ਬਿਊਰੋ (PIB) ਨੇ ਕਿਹਾ ਕਿ ਰਸਾਇਣਕ ਜਾਂਚ ਤੋਂ ਬਾਅਦ, ਇਹ ਪਦਾਰਥ ਹਾਈਡ੍ਰੋਪੋਨਿਕ ਬੂਟੀ ਪਾਇਆ ਗਿਆ।
Kolkata News: ਹੋਟਲ ਵਿੱਚ ਲੱਗੀ ਅੱਗ, 14 ਮੌਤਾਂ
ਬਿਜਲੀ ਮੀਟਰ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ
India economic attack on Pakistan: ਪਾਕਿ ’ਤੇ ਇਕ ਹੋਰ ਆਰਥਿਕ ਹਮਲੇ ਦੀ ਤਿਆਰੀ ’ਚ ਭਾਰਤ, ਗੁਆਂਢੀ ਮੁਲਕ ਨੂੰ ਲੱਗੇਗਾ 1 ਅਰਬ ਦਾ ਝਟਕਾ
ਇਸ ਪੂਰੇ ਮਾਮਲੇ ਵਿਚ ਸਰਕਾਰ ਨੂੰ ਵਿਰੋਧੀ ਧਿਰ ਦਾ ਸਮਰਥਨ ਮਿਲਿਆ ਹੈ