ਖ਼ਬਰਾਂ
'ਅਕਾਲੀ ਦਲ ਵਾਰਿਸ ਪੰਜਾਬ ਦੇ' ਆਗੂ ਈਮਾਨ ਸਿੰਘ ਖਾਰਾ ਦਾ ਵੱਡਾ ਬਿਆਨ
'ਅੰਮ੍ਰਿਤਪਾਲ ਦਾ ਕਿਸੇ ਗੈਂਗਸਟਰ ਨਾਲ ਕੋਈ ਸਬੰਧ ਨਹੀਂ'
khanna News : ASI ਦਾ IAS ਪੁੱਤ ਪੰਜਾਬ ਦੇ ਨੌਜਵਾਨਾਂ ਲਈ ਬਣਿਆ ਆਈਕੋਨ - ਕੈਬਨਿਟ ਮੰਤਰੀ ਸੌਂਦ
khanna News : ਜਸਕਰਨ ਸਿੰਘ ਦਾ ਸਨਮਾਨ ਕਰਨ ਘਰ ਪੁੱਜੇ ਪੰਜਾਬ ਦੇ ਉਦਯੋਗ ਤੇ ਪੰਚਾਇਤ ਮੰਤਰੀ
Jharkhand News: ਝਾਰਖੰਡ ਵਿਚ ਏਟੀਐਸ ਨੇ ਅੱਧਾ ਦਰਜਨ ਥਾਵਾਂ 'ਤੇ ਛਾਪੇਮਾਰੀ ਕੀਤੀ, 4 ਲੋਕਾਂ ਨੂੰ ਲਿਆ ਹਿਰਾਸਤ ਵਿੱਚ
Jharkhand News: ਛਾਪੇਮਾਰੀ ਦੌਰਾਨ, ਟੀਮ ਨੇ ਲੈਪਟਾਪ, ਸਮਾਰਟਫ਼ੋਨ, ਡਾਇਰੀਆਂ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਜ਼ਬਤ
Faridkot News : ਫ਼ਰੀਦਕੋਟ ਦੀ ਗਊਸ਼ਾਲਾ ’ਚ ਪੰਛੀਆਂ ਦੀ ਮਾੜੀ ਹਾਲਤ ਦਾ ਮਸਲਾ ਭਖਿਆ,ਪ੍ਰਬੰਧਕਾਂ ਨੂੰ ਮਿਲਣ ਪੁੱਜੇ ਪੰਛੀਆਂ ਨੂੰ ਸਮਰਪਿਤ ਸੰਸਥਾ
Faridkot News : ਸੰਸਥਾ ਦੇ ਅਹੁਦੇਦਾਰ ਗਊਸ਼ਾਲਾ ਵਿਖੇ ਪੁੱਜੇ ਅਤੇ ਪ੍ਰਬੰਧਕਾਂ ਨਾਲ ਕੀਤੀ ਗੱਲਬਾਤ
Mandi Gobindgarh News: ਮੰਡੀ ਗੋਬਿੰਦਗੜ੍ਹ ਦੇ ਬਿਜਲੀ ਗਰਿੱਡ ਵਿਚ ਲੱਗੀ ਭਿਆਨਕ ਅੱਗ, ਬਿਜਲੀ ਸਪਲਾਈ ਕੀਤੀ ਬੰਦ
Mandi Gobindgarh News: ਅੱਗ ਲੱਗਣ ਕਾਰਨ ਕਈ ਟ੍ਰਾਂਸਫ਼ਾਰਮਰ ਸੜ ਕੇ ਸੁਆਹ
Zirakpur News : ਜ਼ੀਰਕਪੁਰ ਪੁਲਿਸ ਨੇ ਕਤਲ ਕਰ ਕੇ ਭੱਜਣ ਵਾਲਾ ਮੁਲਜ਼ਮ ਨੂੰ ਕੀਤਾ ਕਾਬੂ
Zirakpur News : ਟਰੱਕ ਦਾ ਡਰਾਈਵਰ ਹੀ ਨਿਕਲਿਆ ਕਾਤਲ
ਚੰਡੀਗੜ੍ਹ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਡਰੈੱਸ ਕੋਡ ਲਾਗੂ
ਪੂਰੇ ਦੇਸ਼ ਅੰਦਰ ਸਿਰਫ਼ ਚੰਡੀਗੜ੍ਹ ’ਚ ਹੀ ਲਾਗੂ ਹੋਵੇਗਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਡਰੈੱਸ ਕੋਡ
Kapurthala News : ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ 'ਤੇ ਸ਼ਰਧਾਂਜਲੀ ਅਤੇ ਵਿਰੋਧ ਪ੍ਰਦਰਸ਼ਨ
Kapurthala News : ਲੋਕ ਮੰਗ ਕਰ ਰਹੇ ਹਨ ਕਿ ਦੇਸ਼ ਨੂੰ ਇਸ ਘਟਨਾ ਦਾ ਸਖ਼ਤ ਬਦਲਾ ਲੈਣਾ ਚਾਹੀਦਾ ਹੈ
ਸਰਕਾਰ ਨੇ ਚੈਨਲਾਂ ਨੂੰ ਜਾਰੀ ਕੀਤੀਆਂ ਹਦਾਇਤਾਂ, 'ਰੱਖਿਆ ਕਾਰਜਾਂ, ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਦੇ ਲਾਈਵ ਪ੍ਰਸਾਰਣ ਤੋਂ ਬਚੋ'
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਰੱਖਿਆ ਮਾਮਲਿਆਂ ਦੀ ਰਿਪੋਰਟਿੰਗ ਦੇ ਮੱਦੇਨਜ਼ਰ ਜਾਰੀ ਕੀਤੀ
ਖੇਤੀਬਾੜੀ ਮੰਤਰੀ ਦਾ ਐਲਾਨ, ਪਾਤੜਾਂ ਨੂੰ ਜਲਦ ਮਿਲੇਗਾ ਨਵੀਂ ਮਾਡਲ ਅਨਾਜ ਮੰਡੀ ਦਾ ਤੋਹਫ਼ਾ, ਤਿਆਰੀਆਂ ਮੁਕੰਮਲ
ਆਮ ਆਦਮੀ ਪਾਰਟੀ ਨੇ ਆਪਣੇ ਵਰਕਰਾਂ ਨੂੰ ਹਮੇਸ਼ਾ ਮਾਣ ਸਤਿਕਾਰ ਦਿੱਤਾ-ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ