ਖ਼ਬਰਾਂ
132 ਸਾਲ ਬਾਅਦ ਮਿਲਿਆ ਸਮੁੰਦਰ ’ਚ ਡੁੱਬੇ ਜਹਾਜ਼ ਦਾ ਮਲਬਾ
ਜਹਾਜ਼ ਅਪਣੀ ਪਹਿਲੀ ਯਾਤਰਾ ਦੌਰਾਨ ਹੀ ਡੁੱਬ ਗਿਆ ਸੀ
ਅਜਨਾਲਾ ਪੁਲਿਸ ਸਟੇਸ਼ਨ ਹਮਲੇ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਨ ਦੇ ਮੂਡ ਵਿਚ ਪੰਜਾਬ ਪੁਲਿਸ
ਅੰਮ੍ਰਿਤਪਾਲ ਦੇ ਸਾਥੀਆਂ ਨੂੰ ਪੰਜਾਬ ਲਿਆ ਕੇ ਕੀਤੀ ਜਾਵੇਗੀ ਕਾਰਵਾਈ
CM Bhagwant Mann: ਤਿੰਨ ਸਾਲ, ਰੰਗਲੇ ਪੰਜਾਬ ਨਾਲ! CM ਮਾਨ ਨੇ ਸਾਂਝੀ ਕੀਤੀ ਪੋਸਟ
ਪੰਜਾਬ ਦੇ 3 ਕਰੋੜ ਲੋਕਾਂ ਦੇ ਸਾਥ ਅਤੇ ਵਿਸ਼ਵਾਸ ਲਈ ਧੰਨਵਾਦ।
ਤਿੰਨ ਦਿਨਾਂ ਬਾਅਦ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਧਰਤੀ ’ਤੇ ਪਹੁੰਚ ਜਾਣਗੇ
ਸਪੇਸਕ੍ਰਾਫ਼ਟ ਅੰਤਰਰਾਸ਼ਟਰੀ ਸਪੇਸ ਸਟੇਸ਼ਨ ’ਤੇ ਪਹੁੰਚਿਆ
Ferozpur News:“ਯੁੱਧ ਨਸ਼ਿਆਂ ਵਿਰੁੱਧ” ਤਹਿਤ ਫਿਰੋਜ਼ਪੁਰ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਨਸ਼ਾ ਵੇਚਣ ਵਾਲਿਆਂ ਖਿਲਾਫ਼ ਕੀਤੀ ਵੱਡੀ ਕਾਰਵਾਈ
ਨਸ਼ਾ ਤਸਕਰ ਵੱਲੋ ਕੀਤੇ ਨਜ਼ਾਇਜ ਕਬਜ਼ੇ ਵਾਲਾ ਘਰ ਢਾਹਿਆ
ਅਮਰੀਕਾ ਨੇ ਹੂਤੀ ਬਾਗ਼ੀਆਂ ’ਤੇ ਕੀਤੇ ਹਵਾਈ ਹਮਲੇ, 25 ਲੋਕਾਂ ਦੀ ਮੌਤ
ਡੋਨਾਲਡ ਟਰੰਪ ਨੇ ਲਾਲ ਸਾਗਰ ’ਚ ਜਹਾਜ਼ਾਂ ’ਤੇ ਕੀਤੇ ਹਮਲਿਆਂ ਦੇ ਜਵਾਬ ’ਚ ਦਿਤੀ ਸੀ ਚਿਤਾਵਨੀ
ਉਤਰ-ਪੱਛਮੀ ਪਾਕਿਸਤਾਨ ’ਚ ਨੌਂ ਅਤਿਵਾਦੀ ਢੇਰ
ਪਾਕਿਸਤਾਨ ਫ਼ੌਜ ਨੇ ਇਕ ਬਿਆਨ ਰਾਹੀ ਦਿਤੀ ਜਾਣਕਾਰੀ
Sunil Jakhar: ‘ਆਪ’ ਸਰਕਾਰ ਦੇ ਰਾਜ ਵਿੱਚ ਪੰਜਾਬ 3 ਸਾਲਾਂ ਵਿੱਚ 30 ਸਾਲ ਪਿੱਛੇ ਗਿਆ- ਸੁਨੀਲ ਜਾਖੜ
ਅਮਨ ਕਾਨੂੰਨ ਦੀ ਸਥਿਤੀ ਦਾ ਨਿਕਲਿਆ ਜਨਾਜਾ, ਪੰਜਾਬ ਵਿੱਚ ਕੇਵਲ ਕੇਜਰੀਵਾਲ ਸੁਰੱਖਿਤ ਬਾਕੀ ਸਭ ਰੱਬ ਆਸਰੇ
ਪਾਕਿਸਤਾਨ ’ਚ ਹਾਫ਼ਿਜ਼ ਸਈਦ ਦੇ ਕਰੀਬੀ ਅਤਿਵਾਦੀ ਦਾ ਕਤਲ
ਅਬੂ ਕਤਾਲ ਨੂੰ ਅਤਿਵਾਦੀ ਹਾਫਿਜ਼ ਸਈਦ ਦਾ ਕਾਫ਼ੀ ਕਰੀਬੀ ਮੰਨਿਆ ਜਾਂਦਾ ਸੀ
Bathinda News : ਇੰਗਲੈਂਡ ’ਚ ਪਤਨੀ ਤੇ ਸਹੁਰਿਆਂ ਤੋਂ ਤੰਗ ਆ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਲਾਸ਼ 2 ਮਹੀਨਿਆਂ ਬਾਅਦ ਉਸਦੇ ਪਿੰਡ ਪਹੁੰਚੀ
Bathinda News :ਪਰਿਵਾਰਕ ਮੈਂਬਰਾਂ ਨੇ ਕਿਹਾ,ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਹੀਂ ਕਰਨਗੇ