ਖ਼ਬਰਾਂ
BLA News: ਬਲੋਚ ਲਿਬਰੇਸ਼ਨ ਆਰਮੀ ਨੇ ਪਾਕਿਸਤਾਨੀ ਫੌਜ ਦੇ ਵਾਹਨ ਨੂੰ ਬਣਾਇਆ ਨਿਸ਼ਾਨਾ, IED ਧਮਾਕੇ ਵਿੱਚ 10 ਦੀ ਮੌਤ
ਇਹ ਹਮਲਾ ਰਿਮੋਟ-ਕੰਟਰੋਲ ਆਈਈਡੀ ਦੀ ਵਰਤੋਂ ਕਰ ਕੇ ਕੀਤਾ ਗਿਆ ਸੀ
Russia Ukraine War: ਮਾਸਕੋ ਵਿੱਚ ਵੱਡਾ ਹਮਲਾ, ਪੁਤਿਨ ਦੇ ਜਨਰਲ ਦੀ ਬੰਬ ਧਮਾਕੇ ਵਿੱਚ ਮੌਤ
ਧਮਾਕੇ ਤੋਂ ਬਾਅਦ ਮੌਕੇ 'ਤੇ ਆਈਈਡੀ ਦੀ ਵਰਤੋਂ ਦੇ ਸਬੂਤ ਮਿਲੇ ਹਨ।
Punjab News: ਗ਼ੈਰ-ਹਾਜ਼ਰੀ ਦੀ ਮਿਆਦ ਇਕ ਵਰ੍ਹਾ ਹੋਈ ਤਾਂ ਸਰਕਾਰ ਮੰਨ ਲਵੇਗੀ ਅਸਤੀਫ਼ਾ
ਪੰਜਾਬ ਸਰਕਾਰ ਨੇ ਕਰਮਚਾਰੀਆਂ ਦੀ ਗ਼ੈਰ-ਹਾਜ਼ਰੀ ਦੇ ਮਾਮਲਿਆਂ ਵਿਚ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ
New Delhi: ਪਾਕਿਸਤਾਨ ’ਚ ਪਾਣੀ ਦੀ ਇਕ ਬੂੰਦ ਵੀ ਨਹੀਂ ਜਾਣ ਦੇਵੇਗਾ ਭਾਰਤ : ਜਲ ਸ਼ਕਤੀ ਮੰਤਰੀ
ਪਾਟਿਲ ਨੇ ਕਿਹਾ ਕਿ ਕੇਂਦਰ ਨੇ ਪਾਕਿਸਤਾਨ ਨੂੰ ਭਾਰਤੀ ਦਰਿਆਈ ਪਾਣੀ ਦੇ ਵਹਾਅ ਨੂੰ ਰੋਕਣ ਲਈ ਵਿਸਥਾਰਤ ਰਸਤਾ ਤਿਆਰ ਕੀਤਾ
ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਲੱਭਣ ’ਚ ਭਾਰਤ ਦਾ ਸਮਰਥਨ ਕਰਾਂਗੇ : ਡੀ.ਐਨ.ਆਈ. ਤੁਲਸੀ ਗਬਾਰਡ
ਅਸੀਂ ਪਹਿਲਗਾਮ ’ਚ 26 ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਮਾਰੇ ਗਏ ਭਿਆਨਕ ਇਸਲਾਮਿਕ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਭਾਰਤ ਨਾਲ ਇਕਜੁੱਟਤਾ ਨਾਲ ਖੜ੍ਹੇ ਹਾਂ : ਗਬਾਰਡ
ਨਾਜਾਇਜ਼ ਕਲੋਨੀਆਂ ’ਚ ਪਲਾਟ 19 ਮਈ ਤਕ ਰਜਿਸਟਰ ਨਹੀਂ ਹੋਣਗੇ
ਬਿਲਡਰ ਕੋਲ ਲਾਇਸੈਂਸ ਅਤੇ ਐਨ.ਓ.ਸੀ. ਤਾਂ ਹੀ ਪਲਾਟਾਂ, ਮਕਾਨਾਂ ਅਤੇ ਅਪਾਰਟਮੈਂਟਾਂ ਦੀ ਰਜਿਸਟ੍ਰੇਸ਼ਨ ਹੋਵੇਗੀ : ਜਨਹਿੱਤ ਪਟੀਸ਼ਨ ’ਤੇ ਭਾਰਤ ਦੇ ਚੀਫ਼ ਜਸਟਿਸ ਦੀ ਬੈਂਚ
ਪਾਕਿਸਤਾਨ ’ਚ ਪਾਣੀ ਦੀ ਇਕ ਬੂੰਦ ਵੀ ਨਹੀਂ ਜਾਣ ਦੇਵੇਗਾ ਭਾਰਤ : ਪਾਟਿਲ
ਭਾਰਤ ਨੇ ਪਾਕਿਸਤਾਨ ਨੂੰ ਤੁਰਤ ਪ੍ਰਭਾਵ ਨਾਲ ਸੰਧੀ ਨੂੰ ਮੁਲਤਵੀ ਰੱਖਣ ਦੇ ਅਪਣੇ ਫੈਸਲੇ ਬਾਰੇ ਸੂਚਿਤ ਕੀਤਾ
Delhi News : NIA ਨੇ ਪੰਜਾਬ, ਜੰਮੂ ਅਤੇ ਕਸ਼ਮੀਰ ਅਤੇ ਭਾਰਤ ਭਰ ਦੇ ਹੋਰ ਸੂਬਿਆਂ ’ਚ ਕਈ ਥਾਵਾਂ 'ਤੇ ਕੀਤੀ ਤਲਾਸ਼ੀ
Delhi News : ਤਲਾਸ਼ੀ ਦੌਰਾਨ ਕਈ ਇਲੈਕਟ੍ਰਾਨਿਕ ਉਪਕਰਣ ਅਤੇ ਹੋਰ ਅਪਰਾਧਕ ਸਮੱਗਰੀ ਬਰਾਮਦ ਕੀਤੀ ਗਈ
Chandigarh News : 26 ਸਾਲਾਂ ਬਾਅਦ ਇਨਸਾਫ਼: ਗੁਰਚਰਨ ਸਿੰਘ ਨੂੰ ਮਿਲੇਗਾ ਪਲਾਟ, ਹਾਈ ਕੋਰਟ ਨੇ ਵੀ ਦਿੱਤਾ 2 ਲੱਖ ਦਾ ਮੁਆਵਜ਼ਾ
Chandigarh News : ਇੱਕ ਪੁਰਾਣੇ ਰਿਹਾਇਸ਼ੀ ਪਲਾਟ ਵਿਵਾਦ ਵਿੱਚ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਇਤਿਹਾਸਕ ਫੈਸਲਾ ਸੁਣਾਇਆ,
Chandigarh News : ਗੈਂਗਸਟਰ ਸੱਭਿਆਚਾਰ 'ਤੇ ਹਾਈ ਕੋਰਟ ਦਾ ਸਖ਼ਤ ਰੁਖ਼
Chandigarh News : ਗੈਂਗਸਟਰ ਸੱਭਿਆਚਾਰ ਇੱਕ ਸਮਾਜਿਕ ਸੰਕਟ ਹੈ, ਹਰਿਆਣਾ, ਪੰਜਾਬ ਨੂੰ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਤਿਆਰ ਕਰਨ ਦੇ ਹੁਕਮ ਦਿੱਤੇ ਗਏ ਹਨ।