ਖ਼ਬਰਾਂ
Lokan Da Spokesman: ਕੀ ਤੁਹਾਡੇ ਵੀ ਉਧਾਰ ਦਿੱਤੇ ਪੈਸੇ ਵਾਪਸ ਨਹੀਂ ਮੁੜੇ?
ਦੋਸਤੀ-ਭਰੋਸੇ ਦੇ ਨਾਂਅ 'ਤੇ ਤੁਹਾਡੇ ਨਾਲ ਵੀ ਹੋਈ ਹੈ ਧੋਖਾਧੜੀ?
Action against corruption: ਰਿਸ਼ਵਤ ਦੇ ਪੈਸੇ ਲੈ ਕੇ ਭੱਜਿਆ ਅਫ਼ਸਰ, ਖ਼ਾਲੀ ਪਲਾਟ ਵਿੱਚ ਸੁੱਟੇ ਰੁਪਏ, ਜਾਣੋ ਫਿਰ ਕੀ ਹੋਇਆ
ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਅਫਸਰ ਕੀਤਾ ਕਾਬੂ
Russia Ukraine Attack Update : ਰੂਸ ਨੇ ਯੂਕਰੇਨ ’ਤੇ ਕੀਤਾ ਇਕ ਹੋਰ ਵੱਡਾ ਡਰੋਨ, ਮਿਜ਼ਾਈਲ ਹਮਲਾ
Russia Ukraine Attack Update : 3 ਦੀ ਮੌਤ, 13 ਜ਼ਖਮੀ
Uttar Pradesh: ਸਿੱਖਾਂ ਦਾ ਧਰਮ ਪਰਿਵਰਤਨ ਕਰਵਾਉਣ ਵਾਲੇ ਲੋਕਾਂ ਵਿਰੁੱਧ ਪੀਲੀਭੀਤ 'ਚ FIR ਦਰਜ
ਰੋਜ਼ਾਨਾ ਸਪੋਕਸਮੈਨ ਨੇ ਪੀਲੀਭੀਤ ਦੇ ਪਿੰਡਾਂ 'ਚ ਜਾ ਕੇ ਪਾਖੰਡ ਵਿਰੁੱਧ ਚੁੱਕੀ ਸੀ ਆਵਾਜ਼
Rajpura News : ਰਾਜਪੁਰਾ ਦਾ ਗਾਇਕ ਜੱਸ ਗਰੇਵਾਲ ਕਬੂਤਰਬਾਜ਼ੀ ਦੇ ਦੋਸ਼ ਵਿੱਚ ਗ੍ਰਿਫ਼ਤਾਰ
Rajpura News : ਲੋਕਾਂ ਨੂੰ ਵਿਦੇਸ਼ ਭੇਜਣ ਦਾ ਵੀ ਕਰਦਾ ਸੀ ਕੰਮ
Ludhiana News : ਐਮਪੀ ਅਰੋੜਾ ਨੇ 70 ਦਿਨਾਂ ਵਿੱਚ ਸ਼ਹਿਰ ਵਿੱਚ ਹੋਏ ਵਿਕਾਸ ਕਾਰਜਾਂ 'ਤੇ ਚਾਨਣਾ ਪਾਇਆ
Ludhiana News : ਮੈਂਬਰ ਸੰਜੀਵ ਅਰੋੜਾ ਨੇ ਰਾਜਗੁਰੂ ਨਗਰ (ਵਾਰਡ ਨੰਬਰ 58) ਦੇ ਵਸਨੀਕਾਂ ਨਾਲ ਇੱਕ ਚੋਣ ਮੀਟਿੰਗ ਕੀਤੀ।
Belgium News : ਭਾਰਤ ਅਤੇ ਈ.ਐਫ.ਟੀ.ਏ. ਵਪਾਰ ਸਮਝੌਤੇ ਨਾਲ ਭਾਈਵਾਲੀ ’ਚ ਆਵੇਗੀ ਸਥਿਰਤਾ : ਗੋਇਲ
Belgium News : ਕਿਹਾ ਕਿ ਭਾਰਤ ਵਿਸ਼ਾਲ ਬਾਜ਼ਾਰ ਅਤੇ ਹੁਨਰਮੰਦ ਪੇਸ਼ੇਵਰ ਪ੍ਰਦਾਨ ਕਰਦਾ ਹੈ, ਜਦਕਿ ਸਵਿਟਜ਼ਰਲੈਂਡ ਕੋਲ ਉੱਨਤ ਨਿਰਮਾਣ ਸਮਰੱਥਾ ਹੈ।
Sidhu Moose Wala: ਸਿੱਧੂ ਮੂਸੇਵਾਲਾ ਡਾਕੂਮੈਂਟਰੀ ਵਿਵਾਦ 'ਚ ਬੀ.ਬੀ.ਸੀ. ਲੰਡਨ ਸਮੇਤ 3 ਨੂੰ ਨੋਟਿਸ ਜਾਰੀ
ਸ਼ਿਕਾਇਤ ਮਗਰੋਂ BBC ਨੇ ਡਾਕੁਮੈਂਟਰੀ ਰਿਲੀਜ਼ 10 ਦਿਨ ਅੱਗੇ ਪਾਈ
ਭਾਈਚਾਰਕ ਸਾਂਝ ਅਤੇ ਯੁਵਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਹਾਰਟੇਕ ਫਾਊਂਡੇਸ਼ਨ ਨਾਲ ਭਾਈਵਾਲੀ: Special DGP Gurpreet Kaur Deo
ਪੰਜਾਬ ਪੁਲਿਸ ਵੱਲੋਂ ਭਾਈਚਾਰਕ ਸ਼ਮੂਲੀਅਤ ਰਾਹੀਂ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਸਮਝੌਤਾ ਸਹੀਬੱਧ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਜਨਤਕ ਖੇਤਰ ਦੇ ਪਹਿਲੇ ਬੋਨ ਮੈਰੋ ਟ੍ਰਾਂਸਪਲਾਂਟ ਢਾਂਚੇ ਨੂੰ ਸਥਾਪਿਤ ਕਰਨ ਲਈ CMC ਲੁਧਿਆਣਾ ਨਾਲ ਸਮਝੌਤਾ ਸਹੀਬੱਧ
ਇਸ ਪਹਿਲ ਦਾ ਉਦੇਸ਼ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਇੱਕ ਜੀਵਨ-ਰੱਖਿਅਕ ਪਹਿਲ ਸ਼ੁਰੂ ਕਰਨਾ ਅਤੇ ਸਥਾਈ ਇਲਾਜ ਲੱਭਣਾ ਹੈ