ਖ਼ਬਰਾਂ
Census News : ਕੇਂਦਰ ਸਰਕਾਰ ਨੇ ਜਾਤੀ ਗਣਨਾ ਨਾਲ ਮਰਦਮਸ਼ੁਮਾਰੀ ਦਾ ਪ੍ਰੋਗਰਾਮ ਐਲਾਨਿਆ
ਦੇਸ਼ ਦੇ ਬਾਕੀ ਹਿੱਸਿਆ ਵਿੱਚ 1 ਮਾਰਚ 2027 ਤੋਂ ਸ਼ੁਰੂ ਹੋਵੇਗੀ ਮਰਦਮਸ਼ੁਮਾਰੀ
India biggest stampedes: RCB ਦੀ ਜਿੱਤ ਪਰੇਡ ਦੌਰਾਨ ਭਗਦੜ ਕਾਰਨ 11 ਮੌਤਾਂ, ਦੇਸ਼ ਦੀਆਂ ਕਈ ਭਗਦੜਾਂ ਵਿੱਚ ਮਰ ਚੁੱਕੇ ਹਨ ਸੈਂਕੜੇ ਲੋਕ
ਰਾਜਸਥਾਨ ਵਿੱਚ 250 ਲੋਕਾਂ ਦੀ ਹੋਈ ਸੀ ਮੌਤ
Punjab and Haryana High Court : ਸਜ਼ਾ ਦੇ 20 ਸਾਲ ਬਾਅਦ, ਹਾਈ ਕੋਰਟ ਨੇ ਬਲਾਤਕਾਰ ਮਾਮਲੇ ਦੇ ਦੋਸ਼ੀ ਨੂੰ ਬਰੀ ਕਰ ਦਿੱਤਾ
Punjab and Haryana High Court : ਹੇਠਲੀ ਅਦਾਲਤ ਨੇ ਦੋਸ਼ੀਆਂ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਉਨ੍ਹਾਂ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।
Punjab News : ਹੁਣ ਭਾਜਪਾ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਵਿਰੋਧੀ ਕਿਹਾ ਜਾ ਰਿਹਾ ਹੈ:ਮੁੱਖ ਮੰਤਰੀ
Punjab News : ਬਿੱਟੂ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ ਮਾਲਕਾਂ ਨੂੰ ਹਰ ਘਰ ’ਚ ਸਿੰਦੂਰ ਭੇਜਣ ਦੇ ਫੈਸਲੇ ਨੂੰ ਰੋਕਣ ਲਈ ਕਹੇ
Amritsar News : ਆਨਰ ਕਿਲਿੰਗ ਮਾਮਲੇ ’ਚ ਨਵਾਂ ਮੋੜ, ਪਿਤਾ ਨੇ ਆਪਣੀ ਲੜਕੀ ਤੇ ਉਸਦੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ
Amritsar News : 2 ਜੂਨ ਨੂੰ ਵਿਆਹ ਕਰਵਾਇਆ ਸੀ ਦੋਨਾਂ ਨੇ ਬੀਤੇ ਕੱਲ ਘਰ ਕੱਪੜੇ ਲੈਣ ਵਾਸਤੇ ਪਹੁੰਚੇ ਸੀ
Amritsar no war zone : ਕੇਂਦਰ ਸਰਕਾਰ ਅੰਮ੍ਰਿਤਸਰ ਨੂੰ 'ਨੋ ਵਾਰ ਜ਼ੋਨ' ਐਲਾਨੇ: MP ਸੁਖਜਿੰਦਰ ਸਿੰਘ ਰੰਧਾਵਾ
MP ਰੰਧਾਵਾ ਨੇ ਪੀਐਮ ਮੋਦੀ ਨੂੰ ਲਿਖਿਆ ਸੀ ਪੱਤਰ
RCB Victory Parade : RCB ਦੀ ਜਿੱਤ ਪਰੇਡ ਤੋਂ ਪਹਿਲਾਂ ਵੱਡਾ ਹਾਦਸਾ, ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਗਦੜ,11 ਦੀ ਮੌਤ , 15 ਜ਼ਖਮੀ
RCB Victory Parade : RCB ਦੇ ਵੈਲਕਮ ਲਈ ਜੁਟੀ ਸੀ ਭੀੜ
Patiala News : ਜੂਨ 1984 ਦੌਰਾਨ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨੇੜੇ ਹੋਈਆਂ ਸੀ 17 ਮੌਤਾਂ
ਤਤਕਾਲੀ ਹੈੱਡ ਗ੍ਰੰਥੀ ਸੁਖਦੇਵ ਸਿੰਘ ਨੇ ਕੀਤੇ ਵੱਡੇ ਖੁਲਾਸੇ
RCB Victory Parade 2025 : IPL 2025 ਚੈਂਪੀਅਨ RCB ਦੀ ਟੀਮ ਪਹੁੰਚੀ ਬੰਗਲੁਰੂ, ਚਿੰਨਾਸਵਾਮੀ ਸਟੇਡੀਅਮ ’ਚ ਕੀਤਾ ਜਾਵੇਗਾ ਸਨਮਾਨਿਤ
RCB Victory Parade 2025 : ਟੀਮ ਨੂੰ ਬੰਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ’ਚ ਕੀਤਾ ਜਾਵੇਗਾ ਸਨਮਾਨਿਤ
Chandigarh News : ਹਾਈ ਕੋਰਟ ਨੇ ਜ਼ੀਰਕਪੁਰ ਰਿਹਾਇਸ਼ੀ ਖੇਤਰ ’ਚ STP ਨਿਰਮਾਣ 'ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਦਿੱਤੇ ਨਿਰਦੇਸ਼
Chandigarh News : ਇਸਨੂੰ ਮਾਸਟਰ ਪਲਾਨ ਦੀ ਉਲੰਘਣਾ ਦੱਸਿਆ, ਹੁਣ ਮਾਮਲੇ ਦੀ ਸੁਣਵਾਈ 28 ਅਗਸਤ ਨੂੰ ਹੋਵੇਗੀ