ਖ਼ਬਰਾਂ
Air India: ਏਅਰ ਇੰਡੀਆ ਬੁੱਧਵਾਰ ਨੂੰ ਸ੍ਰੀਨਗਰ ਤੋਂ ਚਲਾਏਗੀ ਦੋ ਵਾਧੂ ਉਡਾਣਾਂ
ਇਹ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਘਾਟੀ ਵਿੱਚ ਸਭ ਤੋਂ ਵੱਡਾ ਹਮਲਾ ਹੈ।
Pehalgam Terrorist Attack: ਪਹਿਲਗਾਮ ਅਤਿਵਾਦੀ ਹਮਲੇ ’ਚ ਮਾਰੇ ਗਏ ਸੈਲਾਨੀਆਂ ਦਾ ਵੇਰਵਾ
ਮਾਰੇ ਗਏ ਸੈਲਾਨੀਆਂ ਦਾ ਵੇਰਵਾ
Weather News: ਪੰਜਾਬ ਵਿੱਚ ਗਰਮੀ ਤੋੜੇਗੀ ਰਿਕਾਰਡ! ਭਲਕੇ ਤੋਂ 3 ਦਿਨਾਂ ਲਈ ਹੀਟ ਵੇਵ ਦੀ ਚੇਤਾਵਨੀ
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਵੱਧ ਤੋਂ ਵੱਧ ਤਾਪਮਾਨ ਹੁਣ 35 ਡਿਗਰੀ ਤੋਂ 40 ਡਿਗਰੀ ਦੇ ਵਿਚਕਾਰ ਹੈ।
Pahalgam Attack: ਮੋਦੀ ਨੇ ਸਾਊਦੀ ਕ੍ਰਾਊਨ ਪ੍ਰਿੰਸ ਨਾਲ ਕੀਤੀ ਗੱਲ, ਦੋਵਾਂ ਨੇ ਜੰਮੂ-ਕਸ਼ਮੀਰ ਵਿੱਚ ਹੋਏ ਅਤਿਵਾਦੀ ਹਮਲੇ ਦੀ ਕੀਤੀ ਨਿੰਦਾ
ਕ੍ਰਾਊਨ ਪ੍ਰਿੰਸ ਨੇ ਆਪਣੀ ਸੰਵੇਦਨਾ ਪ੍ਰਗਟ ਕੀਤੀ ਅਤੇ ਇਸ ਸਬੰਧ ਵਿੱਚ ਹਰ ਸੰਭਵ ਮਦਦ ਦੀ ਕੀਤੀ ਪੇਸ਼ਕਸ਼
Pahalgam Attack: 'ਸੰਵਿਧਾਨ ਦੇ ਅਨੁਛੇਦ 26 ਤੋਂ 29 ਨੂੰ ਖ਼ਤਮ ਕਰਨ ਦਾ ਸਮਾਂ...', ਪਹਿਲਗਾਮ ਹਮਲੇ ਤੋਂ ਬਾਅਦ ਨਿਸ਼ੀਕਾਂਤ ਦੂਬੇ
ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸੰਵਿਧਾਨ ਦੇ ਅਨੁਛੇਦ 26 ਤੋਂ 29 ਨੂੰ ਖ਼ਤਮ ਕੀਤਾ ਜਾਵੇ
Earthquake News: ਗੁਜਰਾਤ ਦੇ ਕੱਛ ਵਿੱਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ
4.3 ਦਰਜ ਕੀਤੀ ਗਈ ਤੀਬਰਤਾ
America News: ਟਰੰਪ ਜਲਦੀ ਹੀ ਪਹਿਲਗਾਮ ਅਤਿਵਾਦੀ ਹਮਲੇ 'ਤੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਨਗੇ: ਵ੍ਹਾਈਟ ਹਾਊਸ
ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ 'ਵ੍ਹਾਈਟ ਹਾਊਸ' ਨੇ ਇਹ ਜਾਣਕਾਰੀ ਦਿੱਤੀ।
ਪੰਜਾਬ ਦੇ ਖੇਤਾਂ ਵਿਚ ਅੱਗ ਦਾ ਕਹਿਰ ਜਾਰੀ, ਹੁਣ ਤਕ 1000 ਏਕੜ ਤੋਂ ਵੱਧ ਖੜੀ ਫ਼ਸਲ ਸੜ ਕੇ ਤਬਾਹ ਹੋਈ
ਬਹੁਤੀਆਂ ਥਾਵਾਂ ’ਤੇ ਅੱਗ ਦਾ ਕਾਰਨ ਬਿਜਲੀ ਦੀਆਂ ਤਾਰਾਂ ਅਤੇ ਟਰਾਂਸਫ਼ਾਰਮਰ
ਅਤਿਵਾਦੀਆਂ ਨੇ ਮੋਦੀ ਨੂੰ ਬੁਰਾ-ਭਲਾ ਕਿਹਾ, ਮੇਰੇ ਪਿਤਾ ਨੂੰ ਗੋਲੀ ਮਾਰਨ ਤੋਂ ਪਹਿਲਾਂ ਇਸਲਾਮਿਕ ਆਇਤ ਪੜ੍ਹਨ ਲਈ ਕਿਹਾ : ਬੇਟੀ
ਪੁਣੇ ਦੇ ਕਾਰੋਬਾਰੀ ਦੀ 26 ਸਾਲ ਦੀ ਬੇਟੀ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਭਿਆਨਕ ਹਮਲੇ ’ਚ ਪਰਵਾਰ ਨੂੰ ਹੋਈ ਦਹਿਸ਼ਤ ਬਾਰੇ ਦਸਿਆ
ਫਿਰੋਜ਼ਪੁਰ 'ਚ ਵੱਡੀ ਵਾਰਦਾਤ, ਥਾਣੇ ਤੋਂ 200 ਮੀਟਰ ਦੀ ਦੂਰੀ 'ਤੇ ਦੋ ਕਤਲ; ਸਾਹਮਣੇ ਆਈ ਹਮਲਾਵਰਾਂ ਦੀ ਸੀਸੀਟੀਵੀ ਫੁਟੇਜ
ਕਾਤਲਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ : ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ