ਖ਼ਬਰਾਂ
ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਲਈ 437.15 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮੁਹਈਆ ਕਰਵਾਈ : ਡਾ ਬਲਜੀਤ ਕੌਰ
ਦਿਵਿਆਂਗਜਨਾਂ ਲਈ ਚਾਲੂ ਵਿੱਤੀ ਸਾਲ ਦੌਰਾਨ ਸਰਕਾਰ ਵੱਲੋਂ 461.50 ਕਰੋੜ ਰੁਪਏ ਦਾ ਬਜ਼ਟ ਉਪਬੰਧ ਕੀਤਾ
Punjab News : SGPC ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਨਵੇਂ ਜਥੇਦਾਰ ਦੀ ਦਸਤਾਰਬੰਦੀ 'ਤੇ ਪ੍ਰਗਟਾਇਆ ਇਤਰਾਜ਼
Punjab News : ਸੁੱਚਾ ਲੰਗਾਹ ਨਾਲ ਬੈਠਣ ਵਾਲਿਆਂ ਦੇ ਕਿਰਦਾਰ ਦੀ ਵਿਆਖਿਆ ਕਰਨ ਦੀ ਲੋੜ ਨਹੀਂ, ਤੁਸੀਂ ਸਭ ਜਾਣਦੇ ਹੋ, ਇਹਨਾਂ ਪੰਥਕ ਮਾਣ ਮਰਿਆਦਾ ਦਾ ਕੀਤਾ ਘਾਣ
Punjab News: ਜਲੰਧਰ ਡਿਪਟੀ ਕਮਿਸ਼ਨਰ ਵੱਲੋਂ 26 ਕਾਨੂੰਨਗੋ ਤੇ ਪਟਵਾਰੀਆਂ ਦੀਆਂ ਕੀਤੀਆਂ ਗਈਆਂ ਬਦਲੀਆਂ ਤੇ ਤਾਇਨਾਤੀਆਂ
ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਗਏ ਹਨ
ਦਸਤਾਰਬੰਦੀ ਵੇਲੇ ਪਰੰਪਰਾ ਅਤੇ ਸਿਧਾਂਤਾਂ ਨੂੰ ਛਿੱਕੇ ਟੰਗਿਆ ਗਿਆ: ਗਿਆਨੀ ਹਰਪ੍ਰੀਤ ਸਿੰਘ
ਅਕਾਲੀ ਦਲ ਵਿੱਚ ਰੇਤਾ ਵੇਚਣ ਵਾਲੇ, ਨਸ਼ਾ ਵੇਚਣ ਵਾਲੇ, ਬਜਰੀ ਵੇਚਣ ਵਾਲੇ ਅਤੇ ਮੋਟਰਾਂ ਲਾਹੁਣ ਵਾਲੇ ਆ ਗਏ ਹਨ, ਇਸ ਕਰ ਕੇ ਪਾਰਟੀ ਦਾ ਮਿਆਰ ਡਿੱਗਦਾ ਜਾ ਰਿਹੈ।"
Punjab News : ਰਾਸ਼ਟਰਪਤੀ ਦਰੋਪਦੀ ਮੁਰਮੂ ਪੰਜਾਬ ਯੂਨੀਵਰਸਿਟੀ ਦੇ 72ਵੇਂ ਕਨਵੋਕੇਸ਼ਨ ’ਚ ਕੀਤੀ ਸ਼ਿਰਕਤ
Punjab News : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੰਜਾਬ ਰਾਜ ਭਵਨ ਵਿਖੇ ਰੁਦਰਾਕਸ਼ ਦਾ ਪੌਦਾ ਲਗਾਇਆ
Amritsar News: ਅੰਮ੍ਰਿਤਸਰ 'ਚ ਸੁਨਿਆਰੇ ’ਤੇ ਜਾਨਲੇਵਾ ਹਮਲਾ, ਮੋਟਰਸਾਈਕਲ ਸਵਾਰਾਂ ਨੇ ਤਾਬੜਤੋੜ ਚਲਾਈਆਂ ਗੋਲੀਆਂ
ਫ਼ਾਇਰ ਮਿਸ ਹੋਣ ਕਾਰਨ ਵਾਲ-ਵਾਲ ਬਚਿਆ ਜਵੈਲਰ ਵਿਸ਼ਾਲ
ਸਿੰਗਾਪੁਰ: ਭਾਰਤੀ ਮੂਲ ਦੇ ਵਿਅਕਤੀ ਨੂੰ ਇੱਕ ਮੁੰਡੇ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਤਹਿਤ 10 ਸਾਲ ਦੀ ਕੈਦ
ਅਦਾਲਤ ਨੇ ਰਣਜੀਤ ਪ੍ਰਸਾਦ ਨੂੰ ਗੈਰ-ਕੁਦਰਤੀ ਸੈਕਸ ਦਾ ਦੋਸ਼ੀ ਪਾਇਆ
ਪਾਕਿਸਤਾਨ ਰੇਲ ਹਾਈਜੈਕ: ਪਾਕਿਸਤਾਨੀ ਫ਼ੌਜ ਨੇ 155 ਬੰਧਕਾਂ ਨੂੰ ਛੁਡਾਇਆ, 27 ਬਾਗੀਆਂ ਨੂੰ ਮਾਰਿਆ
ਸੁਰੱਖਿਆ ਬਲਾਂ ਤੇ ਅੱਤਿਵਾਦੀਆਂ ਵਿਚਕਾਰ ਮੁਕਾਬਲਾ ਜਾਰੀ
GDP News: ਅਗਲੇ ਵਿੱਤੀ ਸਾਲ ’ਚ 6.5 ਫ਼ੀ ਸਦੀ ਤੋਂ ਵੱਧ ਦੀ ਦਰ ਨਾਲ ਵਧੇਗੀ ਭਾਰਤੀ ਅਰਥਵਿਵਸਥਾ
GDP News: ਮੌਜੂਦਾ ਵਿੱਤੀ ਸਾਲ ’ਚ ਭਾਰਤੀ ਅਰਥਵਿਵਸਥਾ ਦੇ 6.3 ਫ਼ੀ ਸਦੀ ਦੀ ਦਰ ਨਾਲ ਵਧਣ ਦੀ ਉਮੀਦ
‘ਸਪੋਕਸਮੈਨ ਦੀ ਸੱਥ’ ’ਚ ਛਲਕਿਆ ਪਿੰਡ ਖਾਈ ਫੇਮੇ ਕੀ ਦੇ ਲੋਕਾਂ ਦਾ ਦਰਦ
MLA ਸ਼ਾਮ ਨੂੰ 5 ਵਜੇ ਤੋਂ ਬਾਅਦ ਫ਼ੋਨ ਨਹੀਂ ਚੁੱਕਦਾ, ਪੁਲਿਸ ਸਾਨੂੰ ਕਹਿੰਦੀ ਰਾਤ ਨੂੰ ਘਰ ਤੋਂ ਬਾਹਰ ਨਾ ਨਿਕਲੋ : ਪਿੰਡ ਵਾਸੀ