ਖ਼ਬਰਾਂ
ਹਾਰਵਰਡ ਯੂਨੀਵਰਸਿਟੀ ਨੇ ਟਰੰਪ ਪ੍ਰਸ਼ਾਸਨ ’ਤੇ ਦਰਜ ਕਰਾਇਆ ਮੁਕੱਦਮਾ
2.2 ਬਿਲੀਅਨ ਡਾਲਰ ਤੋਂ ਵੱਧ ਫ਼ੰਡ ’ਤੇ ਰੋਕ ਲਾਉਣ ਦੀਆਂ ਧਮਕੀਆਂ ਦੇਣ ਦਾ ਲਾਇਆ ਦੋਸ਼
Amritsar News: ਪੰਜਾਬ ਵਿੱਚ ਅਮਰੀਕੀ ਆਧਾਰਿਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
5 ਗੈਰ-ਕਾਨੂੰਨੀ ਪਿਸਤੌਲਾਂ ਸਮੇਤ ਮੁਲਜ਼ਮ ਗ੍ਰਿਫ਼ਤਾਰ
Punjabi Die In UK: ਯੂ.ਕੇ. ’ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ
2 ਮਹੀਨੇ ਪਹਿਲਾਂ ਹੀ ਗਿਆ ਸੀ ਨੌਜਵਾਨ
ਸੋਨੂੰ ਨਿਗਮ ਨੇ ਪ੍ਰਸ਼ੰਸਕਾਂ ਨੂੰ ਫਰਜ਼ੀ ਸੋਸ਼ਲ ਮੀਡੀਆ ਅਕਾਊਂਟਸ ਬਾਰੇ ਦਿਤੀ ਚੇਤਾਵਨੀ
ਕਿਹਾ, ਤੁਰੰਤ ਬਲਾਕ ਕਰੋ ਅਤੇ ਰਿਪੋਰਟ ਕਰੋ
Wisden Cricketers: ਵਿਜ਼ਡਨ ਦੇ ਦੁਨੀਆਂ ਦੇ ਟਾਪ ਕ੍ਰਿਕਟਰਾਂ ’ਚ ਸ਼ਾਮਲ ਹੋਏ Jasprit Bumrah ਤੇ Smriti Mandhana
Wisden Cricketers: 2024 ’ਚ 20 ਤੋਂ ਘੱਟ ਦੀ ਔਸਤ ਨਾਲ 200 ਵਿਕਟਾਂ ਲੈਣ ਵਾਲੇ ਪਹਿਲੇ ਟੈਸਟ ਗੇਂਦਬਾਜ਼ ਬਣੇ ਬੁਮਰਾਹ
ਈਡੀ 2025-26 ਦੌਰਾਨ ਧੋਖਾਧੜੀ ਪੀੜਤਾਂ ਨੂੰ 15,000 ਕਰੋੜ ਦੀ ਜਾਇਦਾਦ ਵਾਪਸ ਕਰੇਗੀ
ਅਗਸਤ 2024 ਤੇ ਅਪ੍ਰੈਲ 2025 ਵਿਚਕਾਰ, ਈਡੀ ਨੇ 15,261.15 ਕਰੋੜ ਦੀਆਂ ਜਾਇਦਾਦਾਂ ਨੂੰ ਬਹਾਲ ਕੀਤਾ
Gold Price Hike: 1 ਲੱਖ ਰੁਪਏ ਟੱਪੀ 1 ਤੋਲਾ ਸੋਨੇ ਦੀ ਕੀਮਤ, ਜਾਣੋ ਅੱਜ ਦੇ ਰੇਟ
ਜੇਕਰ ਚੀਨ ਅਤੇ ਅਮਰੀਕਾ ਵਿਚਕਾਰ ਕੋਈ ਵਪਾਰ ਸਮਝੌਤਾ ਨਹੀਂ ਹੁੰਦਾ, ਤਾਂ ਸੋਨੇ ਦੀ ਕੀਮਤ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।
Bilateral Trade Agreement: ਭਾਰਤ-ਅਮਰੀਕਾ ਵਪਾਰ ਸਮਝੌਤਾ ਦੂਜੇ ਦੇਸ਼ਾਂ ਨਾਲ ਭਵਿੱਖ ਦੇ ਸਮਝੌਤਿਆਂ ਲਈ ਬਣ ਸਕਦਾ ਹੈ ਮਾਡਲ : ਰਿਪੋਰਟ
Bilateral Trade Agreement: ਸਮਝੌਤੇ ਵਜੋਂ ਭਾਰਤ ਕੁਝ ਅਮਰੀਕੀ ਖੇਤੀਬਾੜੀ ਤੇ ਖ਼ੁਰਾਕ ਉਤਪਾਦਾਂ ’ਤੇ ਘਟਾ ਸਕਦਾ ਹੈ ਟੈਰਿਫ਼
US News: ਓਰਲੈਂਡੋ ਹਵਾਈ ਅੱਡੇ 'ਤੇ ਡੈਲਟਾ ਜਹਾਜ਼ ਨੂੰ ਲੱਗੀ ਅੱਗ, ਵਾਲ-ਵਾਲ ਬਚੇ 282 ਯਾਤਰੀ
ਐਮਰਜੈਂਸੀ ਸਲਾਈਡਾਂ ਦੀ ਵਰਤੋਂ ਕਰਕੇ ਯਾਤਰੀਆਂ ਨੂੰ ਜਹਾਜ਼ ਤੋਂ ਬਾਹਰ ਕੱਢਿਆ ਗਿਆ।
Tarn Taran Encounter: ਪੁਲਿਸ ਤੇ ਮੁਲਜ਼ਮਾਂ ਵਿਚਾਲੇ ਮੁਕਾਬਲਾ, ਦੋਵੇਂ ਮੁਲਜ਼ਮ ਕਾਬੂ
ਪਾਕਿਸਤਾਨ ਨਾਲ ਸਬੰਧਾਂ ਦਾ ਦਾਅਵਾ