ਖ਼ਬਰਾਂ
ਪੀ.ਐੱਮ. ਮੋਦੀ ਦੇ ਵੈਕਸੀਨ ਲਗਵਾਉਣ ਨਾਲ ਲੋਕਾਂ ਦਾ ਭਰੋਸਾ ਵਧੇਗਾ : ਏਮਜ਼ ਮੁਖੀ
ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਸਵੇਰੇ ਭਾਰਤ ਬਾਇਓਟੇਕ ਵਲੋਂ ਦੇਸ਼ ’ਚ ਬਣੀ ਕੋਵੈਕਸੀਨ ਟੀਕੇ ਦੀ ਲਈ ਸੀ ਪਹਿਲੀ ਖੁਰਾਕ
ਲੋਕ ਸੰਪਰਕ ਵਿਭਾਗ ਦੀ ਵਧੀਕ ਡਾਇਰੈਕਟਰ ਸੇਨੂੰ ਦੁੱਗਲ ਨੂੰ ਮਿਲਿਆ ਆਈਏਐਸ ਕੇਡਰ
ਕੇਂਦਰੀ ਪਰਸੋਨਲ ਮੰਤਰਾਲੇ ਨੇ ਇਸ ਸਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ
16 ਭੂਮੀਗਤ ਮਿਜ਼ਾਈਲ ਸਟੋਰਾਂ ਦਾ ਨਿਰਮਾਣ ਕਰ ਰਿਹੈ ਚੀਨ : ਅਮਰੀਕੀ ਮਾਹਰ
ਉਪਗ੍ਰਹਿ ਤੋਂ ਲਈਆਂ ਤਸਵੀਰਾਂ ਤੋਂ ਹੋਇਆ ਪ੍ਰਗਟਾਵਾ
ਕੇਂਦਰੀ ਟਰੇਡ ਯੂਨੀਅਨਾਂ ਦੇ ਸਹਿਯੋਗ ਨਾਲ ਅੰਦੋਲਨ ਨੂੰ ਤੇਜ਼ ਕਰਨ 'ਚ ਰੁਝੀਆਂ ਕਿਸਾਨ ਜਥੇਬੰਦੀਆਂ
ਮੰਗੇ ਨਾ ਮੰਨੇ ਜਾਣ ਦੀ ਸੂਰਤ ਵਿਚ ਭਾਜਪਾ ਆਗੂਆਂ ਦੇੇ ਦੇਸ਼-ਵਿਆਪੀ ਬਾਈਕਾਟ ਦੀ ਚਿਤਾਵਨੀ
ਮੈਡੀਕਲ ਅਫਸਰਾਂ ਤੇ ਪੈਰਾ-ਮੈਡੀਕਲ ਮੁਲਾਜ਼ਮਾਂ ਨੂੰ ਵਾਪਸ ਸਿਹਤ ਵਿਭਾਗ 'ਚ ਲਿਆਉਣ ਦੀ ਪ੍ਰਵਾਨਗੀ
ਸਾਲ 2006 ਵਿਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਤੋਂ ਪੰਚਾਇਤ ਵਿਭਾਗ ਵਿਚ ਹੋਈ ਸੀ ਤਬਦੀਲੀ
ਮੰਤਰੀ ਮੰਡਲ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਦੇ 34 ਪੀੜਤਾਂ ਨੂੰ ਨੌਕਰੀਆਂ ਦੇਣ ਦੀ ਪ੍ਰਵਾਨਗੀ
ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਮਿਲੇਗੀ ਨੌਕਰੀ
ਪੰਜਾਬ ਸਰਕਾਰ ਵੱਲੋਂ ਕੁੱਝ ਵਿਭਾਗਾਂ ਦੇ ਪੁਨਰਗਠਨ ਨੂੰ ਮਨਜ਼ੂਰੀ
ਵਿਭਾਗਾਂ ਦੇ ਕੰਮਕਾਜ ਵਿੱਚ ਵਧੇਰੇ ਕਾਰਜਕੁਸ਼ਲਤਾ ਲਿਆਉਣ ਲਈ ਚੁੱਕਿਆ ਕਦਮ
ਮਿਸ਼ਨ-2022 ਨੂੰ ਲੈ ਕੇ ਸਰਗਰਮ ਹੋਈਆਂ ਸਿਆਸੀ ਧਿਰਾਂ, ਬਜਟ ਇਜਲਾਸ ਵਾਲੇ ਦਿਨ ਕੀਤਾ ਸ਼ਕਤੀ ਪ੍ਰਦਰਸ਼ਨ
ਅਕਾਲੀ ਦਲ 'ਤੇ ਚੱਲੀਆਂ ਪਾਣੀ ਦੀਆਂ ਬੁਛਾੜਾਂ, ਕਾਂਗਰਸੀ ਆਗੂਆਂ ਨੂੰ ਰਸਤੇ ਵਿਚ ਰੋਕਿਆ
ਪ੍ਰਸ਼ਾਂਤ ਕਿਸ਼ੋਰ ਨੁੰ ਸਲਾਹਕਾਰ ਨਿਯੁਕਤ ਕਰ ਕੇ CM ਨੇ ਪੰਜਾਬੀਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ
ਕਿਹਾ ਕਿ ਲੋਕ ਹੁਣ ਦੁਬਾਰਾ ਮੂਰਖ ਨਹੀਂ ਬਣਨਗੇ ਤੇ ਕਿਹਾ ਕਿ ਮੁੱਖ ਮੰਤਰੀ ਤੇ ਕਿਸ਼ੋਰ ਨੂੰ 2017 ਵਿਚ ਕੀਤੇ ਵਾਅਦਿਆਂ ਦਾ ‘ਹਿਸਾਬ’ ਦੇਣਾ ਪਵੇਗਾ
ਕੋਲਕਾਤਾ ’ਚ ਕੇਂਦਰ ਸਰਕਾਰ ਖ਼ਿਲਾਫ਼ ਵਿਸ਼ਾਲ ਰੈਲੀ 4 ਮਾਰਚ ਨੂੰ
ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਹੋਣਗੇ ਮੁੱਖ ਬੁਲਾਰੇ