ਖ਼ਬਰਾਂ
Punjab News: 12 ਸਾਲ ਦੀ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ’ਤੇ ਮਹਿਲਾ ਕਮਿਸ਼ਨ ਨੇ ਲਿਆ ਸੋ-ਮੋਟੋ ਨੋਟਿਸ
ਸੀਨੀਅਰ ਅਧਿਕਾਰੀਆਂ ਤੋਂ ਕਾਰਵਾਈ ਕਰਵਾਉਣ ਦੇ ਹੁਕਮ
Supreme Court: ਜਿਸ ਹਸਪਤਾਲ ’ਚੋਂ ਨਵਜੰਮਿਆ ਬੱਚਾ ਚੋਰੀ ਹੋਵੇ ਉਸ ਦਾ ਲਾਇਸੈਂਸ ਕੀਤਾ ਜਾਵੇ ਰੱਦ: ਸੁਪਰੀਮ ਕੋਰਟ
ਹੇਠਲੀਆਂ ਅਦਾਲਤਾਂ ਨੂੰ ਬੱਚਿਆਂ ਦੀ ਤਸਕਰੀ ਦੇ ਮਾਮਲਿਆਂ ਦੀ ਸੁਣਵਾਈ 6 ਮਹੀਨੇ ’ਚ ਪੂਰੀ ਕਰਨ ਦੇ ਦਿੱਤੇ ਆਦੇਸ਼
Chhattisgarh News: ਛੱਤੀਸਗੜ੍ਹ ਦੇ ਕੋਂਡਾਗਾਓਂ ਵਿੱਚ ਇੱਕ ਮੁਕਾਬਲੇ ਵਿੱਚ ਦੋ ਇਨਾਮੀ ਨਕਸਲੀ ਢੇਰ
ਅਧਿਕਾਰੀਆਂ ਨੇ ਦੱਸਿਆ ਕਿ ਹਲਦਰ 'ਤੇ 8 ਲੱਖ ਰੁਪਏ ਅਤੇ ਰਾਮੇ 'ਤੇ 5 ਲੱਖ ਰੁਪਏ ਦਾ ਇਨਾਮ ਸੀ।
Canada News: ਕੈਨੇਡਾ ਵੱਸਦੇ ਮੀਡੀਆ ਅਤੇ ਰੀਅਲ ਅਸਟੇਟ ਵਿੱਚ ਵੱਡਾ ਨਾਮ ਬਣਾਉਣ ਵਾਲੇ ਜੱਸ ਬਰਾੜ ਦਾ ਹੋਇਆ ਦਿਹਾਂਤ
ਉਹ ਪਿਛਲੇ ਕੁੱਝ ਦਿਨਾਂ ਤੋਂ ਕਾਰੋਬਾਰ ਦੇ ਸਿਲਸਲੇ ਵਿੱਚ ਕੈਲਗਰੀ ਗਏ ਹੋਏ ਸਨ।
Tarn Taran: ਨਬਾਲਗ ਕਤਲ ਮਾਮਲੇ ਵਿੱਚ ਆਇਆ ਨਵਾਂ ਮੋੜ, ਚਚੇਰਾ ਭਰਾ ਹੀ ਨਿਕਲਿਆ ਕਾਤਲ
ਪੁਲਿਸ ਨੇ ਮ੍ਰਿਤਕ ਦੇ ਚਾਚੇ ਦੇ ਪੁੱਤ ਨੂੰ ਦੌਰਾਨੇ ਤਫ਼ਤੀਸ਼ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
Afghanistan Earthquake: ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਅਫ਼ਗਾਨਿਸਤਾਨ
ਭੂਚਾਲ ਦੀ ਮਾਪੀ ਗਈ 5.9 ਤੀਬਰਤਾ
Chandigarh News: ਨਿਗਮ ਨੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨੂੰ ਜਾਰੀ ਕੀਤੇ 180 ਨੋਟਿਸ
ਉਲੰਘਣਾ ਕਰਨ ਵਾਲੇ ਅੱਠ ਜਣਿਆਂ ਦੇ ਕੀਤੇ ਚਲਾਨ
Weather News: ਭਾਰਤ ’ਚ ਇਸ ਮਾਨਸੂਨ ’ਚ ਆਮ ਨਾਲੋਂ ਵੱਧ ਮੀਂਹ ਪੈ ਸਕਦੈ : ਮੌਸਮ ਵਿਭਾਗ
ਕਿਹਾ, ਅਲ ਨੀਨੋ ਦੀ ਸੰਭਾਵਨਾ ਨਹੀਂ, ਅਪ੍ਰੈਲ ਤੋਂ ਜੂਨ ਦੀ ਮਿਆਦ ’ਚ ਗਰਮੀ ਜ਼ਿਆਦਾ ਹੋਣ ਦੀ ਉਮੀਦ
2025 India Justice Report: ਦੇਸ਼ ’ਚ ਪ੍ਰਤੀ 10 ਲੱਖ ਆਬਾਦੀ ’ਤੇ ਸਿਰਫ਼ 15 ਜੱਜ
ਰੀਪੋਰਟ ’ਚ ਕਿਹਾ ਗਿਆ ਹੈ ਕਿ ਇਲਾਹਾਬਾਦ ਅਤੇ ਮੱਧ ਪ੍ਰਦੇਸ਼ ਹਾਈ ਕੋਰਟ ’ਚ ਪ੍ਰਤੀ ਜੱਜ 15,000 ਮਾਮਲੇ ਹਨ।
ਸ਼੍ਰੀਨਗਰ ’ਚ ਤਾਪਮਾਨ 30.4 ਡਿਗਰੀ ਸੈਲਸੀਅਸ ’ਤੇ ਪੁੱਜਾ, ਪਿਛਲੇ 8 ਦਹਾਕਿਆਂ ’ਚ ਅਪ੍ਰੈਲ ਦਾ ਸੱਭ ਤੋਂ ਗਰਮ ਦਿਨ ਰਿਹਾ
20 ਅਪ੍ਰੈਲ 1946 ਨੂੰ ਵੱਧ ਤੋਂ ਵੱਧ ਤਾਪਮਾਨ 31.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ