ਖ਼ਬਰਾਂ
ਖਾਣਾ ਬਣਾਉਂਦੇ ਸਮੇਂ ਲੱਗੀ ਭਿਆਨਕ ਅੱਗ, ਔਰਤ ਸਣੇ 4 ਮਾਸੂਮ ਜ਼ਿੰਦਾ ਸੜੇ
ਅੱਗ ਲੱਗਣ ਕਾਰਨ ਖ਼ਾਨਾਬਦੋਸ਼ਾਂ ਦੇ ਕਈ ਅਸਥਾਈ ਘਰ ਪੂਰੀ ਤਰ੍ਹਾਂ ਸੜ ਕੇ ਹੋਏ ਸੁਆਹ
ਪਾਕਿਸਤਾਨ ’ਚ ਰਮਜ਼ਾਨ ਕਾਰਨ ਚਿਕਨ ਦੇ ਭਾਅ ਅਸਮਾਨੀ ਚੜ੍ਹੇ
ਕਈ ਥਾਵਾਂ ’ਤੇ ਕੀਮਤਾਂ ’ਚ 50 ਫ਼ੀ ਸਦੀ ਤਕ ਦਾ ਵਾਧਾ ਹੋ ਗਿਆ ਹੈ।
ਵਕਤ ਆਏਗਾ ਪੰਥ ਵਿਰੁੱਧ ਚੱਲਣ ਵਾਲੇ ਨੂੰ ਅਕਾਲੀ ਦਲ 'ਚੋਂ ਧੂਹ ਕੇ ਬਾਹਰ ਕੱਢਾਂਗੇ: ਗਿਆਨੀ ਹਰਪ੍ਰੀਤ ਸਿੰਘ
"ਬਤੌਰ ਜਥੇਦਾਰ ਸੇਵਾ ਕੀਤੀ ਉਦੋਂ ਤਾਂ ਮੇਰੀਆਂ ਤਾਰੀਫ਼ਾ ਕਰਦੇ ਥੱਕਦੇ ਨਹੀਂ ਸੀ ਹੁਣ 2 ਦਸੰਬਰ ਤੋਂ ਬਾਅਦ ਮੇਰੇ ਵਿੱਚ ਨੁਕਸ ਹੀ ਨੁਕਸ ਕੱਢ ਰਹੇ ਹਨ।"
ਚੱਕਰਵਾਤੀ ਤੂਫ਼ਾਨ ਨੇ ਦਿਤੀ ਆਸਟਰੇਲੀਆ ’ਚ ਦਸਤਕ, ਸਕੂਲ ਬੰਦ ਤੇ ਜਨਤਕ ਆਵਾਜਾਈ ਠੱਪ
ਸੰਘੀ ਸਰਕਾਰ ਨੇ ਬ੍ਰਿਸਬੇਨ ਨੂੰ 310,000 ਰੇਤ ਦੀਆਂ ਬੋਰੀਆਂ ਪਹੁੰਚਾ ਦਿਤੀਆਂ ਹਨ ਅਤੇ ਹੋਰ ਭੇਜੀਆਂ ਜਾ ਰਹੀਆਂ ਹਨ।
ਕੈਨੇਡਾ ਦਾ ਪ੍ਰਧਾਨ ਮੰਤਰੀ ਚੁਣੇ ਜਾਣ ’ਤੇ ਭਾਰਤ ਨਾਲ ਸਬੰਧ ਮੁੜ ਕਰਾਂਗਾ ਬਹਾਲ : ਕਾਰਨੀ
ਕਾਰਨੀ, ਜੋ ਬੈਂਕ ਆਫ਼ ਕੈਨੇਡਾ ਅਤੇ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਰਹਿ ਚੁੱਕੇ ਹਨ, ਕੈਨੇਡਾ ਦੇ ਅਗਲੇ PM ਵਜੋਂ ਟਰੂਡੋ ਦੀ ਥਾਂ ਲੈਣ ਲਈ ਲੀਡਰਸ਼ਿਪ ਦੌੜ ਵਿਚ ਪਸੰਦੀਦਾ ਹਨ
1993 ਦੇ ਝੂਠੇ ਪੁਲਿਸ ਮੁਕਾਬਲੇ 'ਚ ਤਤਕਾਲੀ SHO ਸੀਤਾ ਰਾਮ ਨੂੰ ਉਮਰ ਕੈਦ ਨਾਲ ਲਗਾਇਆ ਜੁਰਮਾਨਾ
ਤਤਕਾਲੀ ਕਾਂਸਟੇਬਲ ਰਾਮਪਾਲ ਨੂੰ ਪੰਜ ਸਾਲ ਦੀ ਸਜ਼ਾ ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ
ਔਰਤਾਂ ਦੀ ਸੁਰੱਖਿਆ ਲਈ "ਹਿਫ਼ਾਜ਼ਤ" ਨਾਂਅ ਦੇ ਇੱਕ ਨਵਾਂ ਪ੍ਰੋਜੈਕਟ ਸ਼ੁਰੂਆਤ
ਸ਼ਿਕਾਇਤ ਦੇ 10 ਮਿੰਟਾਂ ਦੇ ਅੰਦਰ-ਅੰਦਰ ਮੁਹੱਈਆ ਕਰਵਾਈ ਜਾਵੇਗੀ ਮਦਦ
World Bank: MSMEs ਨੂੰ ਆਸਾਨ ਕਰਜ਼ ਮਿਲੇ, ਇਸ ਦੇ ਚਲਦੇ ਸਰਕਾਰ ਨੇ NBFC 'ਤੇ ਲੱਗੀ ਪਾਬੰਦੀਆਂ ਵਿੱਚ ਦਿੱਤੀ ਢਿੱਲ
ਰਿਪੋਰਟ ਵਿੱਚ ਗ਼ੈਰ-ਬੈਂਕਿੰਗ ਵਿੱਤੀ ਕੰਪਨੀਆਂ (NBFCs) ਨੂੰ ਮਜ਼ਬੂਤਕਰਨ ਨਾਲ ਸਬੰਧਤ ਕਈ ਹੋਰ ਸਿਫ਼ਾਰਸ਼ਾਂ ਵੀ ਕੀਤੀਆਂ ਗਈਆਂ ਹਨ।
ਨਵੀਂ ਹੱਦਬੰਦੀ ਦਾ ਪੂਰੇ ਭਾਰਤ 'ਤੇ ਪਵੇਗਾ ਅਸਰ: ਮਨੀਸ਼ ਤਿਵਾੜੀ
ਕਿਹਾ- ਭਾਰਤ ਆਪਣੀ ਸਰਹੱਦ ਪਾਕਿਸਤਾਨ ਅਤੇ ਚੀਨ ਨਾਲ ਸਾਂਝੀ ਕਰਦਾ ਹੈ, ਨਵੇਂ ਤਰੀਕਿਆਂ 'ਤੇ ਵਿਚਾਰ ਕਰੋ
ਜ਼ਮੀਨਾਂ ਐਕਵਾਇਰ ਕਰਨ ਤੋਂ ਬਾਅਦ ਮੁਆਵਜ਼ਾ ਦੇਣ ਵਿੱਚ ਦੇਰੀ ਕਾਰਨ ਰਾਸ਼ਟਰੀ ਮਹੱਤਵ ਦੇ ਪ੍ਰੋਜੈਕਟਾਂ ਨੂੰ ਰੋਕਿਆ ਨਹੀਂ ਜਾ ਸਕਦਾ: ਹਾਈ ਕੋਰਟ
ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਲਈ ਜ਼ਮੀਨ ਦਾ ਨਿਰਵਿਘਨ ਕਬਜ਼ਾ ਯਕੀਨੀ ਬਣਾਉਣ ਦਾ ਨਿਰਦੇਸ਼