ਖ਼ਬਰਾਂ
ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਲਖਪਤੀ ਦੀਦੀ ਪ੍ਰੋਗਰਾਮ ’ਚ ਸ਼ਾਮਲ ਹੋਣਗੇ PM ਮੋਦੀ
1.1 ਲੱਖ ਤੋਂ ਵੱਧ ਔਰਤਾਂ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੀਆਂ।
ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੱਡਾ ਬਿਆਨ
'ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ'
High Court : ਹਾਈ ਕੋਰਟ ਦਾ ਅਹਿਮ ਫ਼ੈਸਲਾ, ਐਫ਼.ਆਈ.ਆਰ ਰੱਦ ਹੋਣ ਤੋਂ ਬਾਅਦ, ਵਿਅਕਤੀ ਦਾ ਨਾਮ ਰਿਕਾਰਡ ਵਿਚੋਂ ਹਟਾਇਆ ਜਾਵੇ
High Court : ਐਫ਼.ਆਈ.ਆਰ ਵਿਚ ਬਣਾਇਆ ਗਿਆ ਸੀ ਮੁਲਜ਼ਮ, ਜਿਸ ਨੂੰ ਕੀਤਾ ਰੱਦ
Trump warns Hamas: ਟਰੰਪ ਨੇ ਹਮਾਸ ਨੂੰ ਦਿਤੀ ਚੇਤਾਵਨੀ; ਬੰਧਕਾਂ ਨੂੰ ਰਿਹਾਅ ਕਰੋ, ਨਹੀਂ ਤਾਂ ਮਾਰੇ ਜਾਓਗੇ
Trump warns Hamas: ਸੋਸ਼ਲ ਮੀਡੀਆ ਪੋਸਟ ’ਚ ਹਮਾਸ ਨੂੰ ਦਿਤੇ ਦੋ ਵਿਕਲਪ ‘ਹੈਲੋ ਜਾਂ ਅਲਵੀਦਾ’
David Miller News : ਡੇਵਿਡ ਮਿਲਰ ਨੇ ਹਾਰ ਤੋਂ ਬਾਅਦ ਚੈਂਪੀਅਨਜ਼ ਟਰਾਫ਼ੀ ਦੇ ਸਡਿਊਲ ’ਤੇ ਖੜ੍ਹੇ ਕੀਤੇ ਸਵਾਲ
David Miller News : ਇੰਗਲੈਂਡ ਮੈਚ ਤੋਂ ਬਾਅਦ ਦੁਬਈ ਤੇ ਫਿਰ ਲਾਹੌਰ ਜਾਣ ’ਤੇ ਪ੍ਰਗਟ ਕੀਤੀ ਨਿਰਾਸ਼ਾ
Punjab News: ਅੰਮ੍ਰਿਤਸਰ ’ਚ ਨਸ਼ਾ ਤਸਕਰ ਦੀ ਦੋ ਮੰਜ਼ਿਲਾਂ ਇਮਾਰਤ 'ਤੇ ਚੱਲਿਆ ਬੁਲਡੋਜ਼ਰ
ਤਸਕਰ ਸੰਦੀਪ ’ਤੇ 4 ਮੁਕੱਦਮੇ ਹਨ ਦਰਜ
ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ
ਕਿਹਾ- ਮੈਂ ਅਸਤੀਫ਼ਾ ਵਾਪਸ ਨਹੀਂ ਲਵਾਂਗਾ
Prayagraj ’ਚ ਬੁਲਡੋਜ਼ਰ ਕਾਰਵਾਈ ’ਤੇ Supreme Court ਨੇ ਯੋਗੀ ਸਰਕਾਰ ਨੂੰ ਦਸਿਆ ਅਤਿਆਚਾਰੀ
Bulldozer action in Prayagraj: ਕਿਹਾ, ਗ਼ੈਰ-ਕਾਨੂੰਨੀ ਤਰੀਕੇ ਨਾਲ ਢਾਹੇ ਘਰ ਮੁੜ ਬਣਾ ਕੇ ਦੇਣੇ ਪੈਣਗੇ
Railways' big decision: ਗਰੁੱਪ-ਸੀ ਦੀਆਂ ਸਾਰੀਆਂ ਪੈਂਡਿੰਗ ਭਰਤੀਆਂ ਕੀਤੀਆਂ ਰੱਦ
Railways' big decision: ‘ਬੇਨਿਯਮੀਆਂ’ ਦਾ ਦਿਤਾ ਹਵਾਲਾ, ਨਵੀਂ ਭਰਤੀਆਂ ’ਤੇ ਅਗਲੇ ਹੁਕਮਾਂ ਤਕ ਲਾਈ ਰੋਕ
Champion's Trophy: ਚੈਪੀਅਨਜ਼ ਟਰਾਫ਼ੀ ਜਿੱਤਣ ਲਈ ਭਾਰਤ ਦਾ ਨਹੀਂ ਨਿਊਜ਼ੀਲੈਂਡ ਦਾ ਕਰਾਂਗਾ ਸਮਰਥਨ: ਮਿਲਰ
ਮਿਲਰ ਨੇ ਇਹ ਵੀ ਮੰਨਿਆ ਕਿ ਉਹ ਚਾਹੁੰਦਾ ਸੀ ਕਿ ਦੱਖਣੀ ਅਫ਼ਰੀਕਾ ਫ਼ਾਈਨਲ ਵਿੱਚ ਪਹੁੰਚੇ ਅਤੇ ਭਾਰਤ ਦਾ ਸਾਹਮਣਾ ਕਰੇ