ਖ਼ਬਰਾਂ
ਕਿਰਦਾਰਕੁਸ਼ੀ ਹੋਣ ਪਿਛੋਂ ਪ੍ਰਭਲੀਨ ਕੌਰ ਨੇ ਕੀਰਤਨ ਕਰਨ ਤੋਂ ਕੀਤੀ ਤੋਬਾ
ਪ੍ਰਭਲੀਨ ਕੌਰ ਨੇ ਦੁਖੀ ਹੋ ਕੇ, ਇਥੋਂ ਤਕ ਖ਼ਦਸ਼ਾ ਜ਼ਾਹਰ ਕੀਤਾ, ਭਵਿੱਖ ਵਿਚ ਛੇੜਛਾੜ ਰਾਹੀਂ ਉਸ ਦੀ ਅਸ਼ਲੀਲ ਵੀਡੀਉ ਵੀ ਬਣਾ ਦਿਤੀ ਜਾਵੇਗੀ, ਤਾਂ ਕੋਈ ਹੈਰਾਨੀ ਨਹੀਂ ਹੋਵੇਗੀ।
Dubai: UAE ਵਿੱਚ ਕਤਲ ਦੇ ਦੋਸ਼ਾਂ ਵਿੱਚ ਮੌਤ ਦੀ ਸਜ਼ਾ ਪਾਉਣ ਵਾਲੇ 2 ਕੇਰਲ ਵਾਸੀਆਂ ਨੂੰ ਦਿੱਤੀ ਫਾਂਸੀ
ਦੋਵਾਂ ਦੀ ਪਛਾਣ ਕੰਨੂਰ ਤੋਂ ਮੁਹੰਮਦ ਰਿਨਾਸ਼ ਏ ਅਤੇ ਮੁਰਲੀਧਰਨ ਪੀਵੀ ਵਜੋਂ ਹੋਈ ਹੈ।
Terrorist Arrest: UP ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ISI ਨਾਲ ਸਬੰਧਤ BKI ਅਤਿਵਾਦੀ ਗ੍ਰਿਫ਼ਤਾਰ
ਮਸੀਹ ਕੋਲੋਂ 3 ਹੈਂਡ ਗ੍ਰਨੇਡ, 2 ਡੈਟੋਨੇਟਰ, 13 ਕਾਰਤੂਸ ਅਤੇ 1 ਵਿਦੇਸ਼ੀ ਪਿਸਤੌਲ ਬਰਾਮਦ
Batala Road Accident: ਬਟਾਲਾ ’ਚ ਵਾਪਰਿਆ ਵੱਡਾ ਸੜਕ ਹਾਦਸਾ, 3 ਵਿਅਕਤੀਆਂ ਦੀ ਮੌਤ, 4 ਗੰਭੀਰ ਜ਼ਖ਼ਮੀ
ਮ੍ਰਿਤਕਾਂ ਵਿਚ ਦੋ NRI ਸਨ ਸ਼ਾਮਲ
Balochistan Blast: ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਧਮਾਕੇ ਵਿੱਚ ਪੰਜ ਲੋਕਾਂ ਦੀ ਮੌਤ
ਪੁਲਿਸ ਅਨੁਸਾਰ ਖੁਜ਼ਦਾਰ ਦੇ ਨਾਲ ਬਾਜ਼ਾਰ ਵਿੱਚ ਖੜ੍ਹੇ ਇੱਕ ਮੋਟਰਸਾਈਕਲ ਵਿੱਚ ਇੱਕ ਆਈਈਡੀ ਲਗਾਇਆ ਗਿਆ ਸੀ,
Canada Punjabi Murder: ਕੈਨੇਡਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਰੀਅਲ ਅਸਟੇਟ ਖੇਤਰ ਦਾ ਕਾਰੋਬਾਰੀ ਹੋਣ ਦੇ ਨਾਲ-ਨਾਲ ਸੌਕਰ ਦਾ ਚੰਗਾ ਖਿਡਾਰੀ ਵੀ ਸੀ।
ਬੋਫ਼ੋਰਸ ਤੋਪ ਮਾਮਲਾ : ਸੀ.ਬੀ.ਆਈ. ਨੇ ਅਮਰੀਕਾ ਨੂੰ ਨਿਆਂਇਕ ਬੇਨਤੀ ਭੇਜ ਕੇ ਨਿੱਜੀ ਜਾਂਚਕਰਤਾ ਤੋਂ ਜਾਣਕਾਰੀ ਮੰਗੀ
ਫੇਅਰਫੈਕਸ ਗਰੁੱਪ ਦੇ ਮੁਖੀ ਹਰਸ਼ਮੈਨ ਨੇ ਘਪਲੇ ਬਾਰੇ ਮਹੱਤਵਪੂਰਨ ਵੇਰਵੇ ਸਾਂਝੇ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ
ਔਰੰਗਜ਼ੇਬ ਦੀ ਤਾਰੀਫ਼ ਕਰਨ ’ਤੇ ਸਮਾਜਵਾਦੀ ਪਾਰਟੀ ਵਿਧਾਇਕ ਵਿਧਾਨ ਸਭਾ ਤੋਂ ਮੁਅੱਤਲ
ਯੋਗੀ ਨੇ ਪਾਰਟੀ ਨੂੰ ਉਨ੍ਹਾਂ ਨੂੰ ਪਾਰਟੀ ’ਚੋਂ ਕੱਢਣ ਦੀ ਮੰਗ ਕੀਤੀ
ਕਈ ਦਿਨਾਂ ਦੀ ਗਿਰਾਵਟ ਮਗਰੋਂ ਸ਼ੇਅਰ ਬਾਜ਼ਾਰ ’ਚ ਪਰਤੀ ਰੌਣਕ, ਸੈਂਸੈਕਸ 740 ਅੰਕ ਚੜ੍ਹਿਆ
ਨਿਫਟੀ ਨੇ ਤੋੜਿਆ 10 ਦਿਨਾਂ ਦੀ ਗਿਰਾਵਟ ਦਾ ਸਿਲਸਿਲਾ