ਖ਼ਬਰਾਂ
ਬੋਫ਼ੋਰਸ ਤੋਪ ਮਾਮਲਾ : ਸੀ.ਬੀ.ਆਈ. ਨੇ ਅਮਰੀਕਾ ਨੂੰ ਨਿਆਂਇਕ ਬੇਨਤੀ ਭੇਜ ਕੇ ਨਿੱਜੀ ਜਾਂਚਕਰਤਾ ਤੋਂ ਜਾਣਕਾਰੀ ਮੰਗੀ
ਫੇਅਰਫੈਕਸ ਗਰੁੱਪ ਦੇ ਮੁਖੀ ਹਰਸ਼ਮੈਨ ਨੇ ਘਪਲੇ ਬਾਰੇ ਮਹੱਤਵਪੂਰਨ ਵੇਰਵੇ ਸਾਂਝੇ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ
ਔਰੰਗਜ਼ੇਬ ਦੀ ਤਾਰੀਫ਼ ਕਰਨ ’ਤੇ ਸਮਾਜਵਾਦੀ ਪਾਰਟੀ ਵਿਧਾਇਕ ਵਿਧਾਨ ਸਭਾ ਤੋਂ ਮੁਅੱਤਲ
ਯੋਗੀ ਨੇ ਪਾਰਟੀ ਨੂੰ ਉਨ੍ਹਾਂ ਨੂੰ ਪਾਰਟੀ ’ਚੋਂ ਕੱਢਣ ਦੀ ਮੰਗ ਕੀਤੀ
ਕਈ ਦਿਨਾਂ ਦੀ ਗਿਰਾਵਟ ਮਗਰੋਂ ਸ਼ੇਅਰ ਬਾਜ਼ਾਰ ’ਚ ਪਰਤੀ ਰੌਣਕ, ਸੈਂਸੈਕਸ 740 ਅੰਕ ਚੜ੍ਹਿਆ
ਨਿਫਟੀ ਨੇ ਤੋੜਿਆ 10 ਦਿਨਾਂ ਦੀ ਗਿਰਾਵਟ ਦਾ ਸਿਲਸਿਲਾ
ਸੋਨੇ ਦੀ ਕੀਮਤ 89,300 ਰੁਪਏ ਪ੍ਰਤੀ 10 ਗ੍ਰਾਮ ਦੇ ਰੀਕਾਰਡ ਪੱਧਰ ’ਤੇ ਪੁੱਜੀ
ਚਾਂਦੀ 1,000 ਰੁਪਏ ਚੜ੍ਹ ਕੇ 89,300 ਰੁਪਏ ਪ੍ਰਤੀ ਕਿੱਲੋ ਹੋਈ
ਸਿੱਖ ਫੁਟਬਾਲ ਪ੍ਰੇਮੀਆਂ ਦੇ ਕਲੱਬ ਨੂੰ ਮੈਨਚੈਸਟਰ ਯੂਨਾਈਟਿਡ ਨੇ ਦਿਤੀ ਮਾਨਤਾ
ਪਹਿਲਾ ਅਧਿਕਾਰਤ ਸਿੱਖ ਸਮਰਥਕ ਕਲੱਬ ਬਣਿਆ ‘ਸਟਰੇਟਫੋਰਡ ਸਿੱਖਸ’
ਚੈਂਪੀਅਨਜ਼ ਟਰਾਫ਼ੀ : ਦਖਣੀ ਅਫ਼ਰੀਕਾ ਨੂੰ ਹਰਾ ਕੇ ਫ਼ਾਈਨਲ ’ਚ ਪਹੁੰਚਿਆ ਨਿਊਜ਼ੀਲੈਂਡ
9 ਮਾਰਚ ਨੂੰ ਫ਼ਾਈਨਲ ’ਚ ਭਾਰਤ ਨਾਲ ਭਿੜੇਗਾ
ਕੈਬਨਿਟ ਨੇ ਜੈਨਰਿਕ ਵੈਟਰਨਰੀ ਦਵਾਈਆਂ ਦੀ ਸਪਲਾਈ ਨੂੰ ਦਿਤੀ ਪ੍ਰਵਾਨਗੀ
ਪੰਜਾਬ ਅਤੇ ਹਰਿਆਣਾ ਸਮੇਤ 9 ਸੂਬਿਆਂ ਨੂੰ ਮੂੰਹ-ਖੁਰ ਰੋਗ ਮੁਕਤ ਐਲਾਨਿਆ ਜਾਵੇਗਾ
Jalandhar News : ਚੋਰਾਂ ਨੇ ਵਿਆਹ ਵਾਲੇ ਘਰ ਨੂੰ ਬਣਾਇਆ ਨਿਸ਼ਾਨਾ,ਗਹਿਣਿਆਂ ਸਮੇਤ 25,000 ਰੁਪਏ ਦੀ ਨਕਦੀ ਗ਼ਾਇਬ
Jalandhar News : 21 ਤਰੀਕ ਨੂੰ ਹੈ ਧੀ ਦਾ ਵਿਆਹ, ਵਿਆਹ ਦੇ ਕਾਰਡ ਵੰਡਣ ਗਏ ਹੋਏ ਸੀ ਪਰਿਵਾਰ ਦੇ ਮੈਂਬਰ
ਪੰਜਾਬ ਦੇ ਤਹਿਸੀਲਦਾਰਾਂ ਨੇ ਬਿਨਾਂ ਸ਼ਰਤ ਹੜਤਾਲ ਲਈ ਵਾਪਸ
ਸਰਕਾਰ ਦੀ ਸਖ਼ਤੀ ਮਗਰੋਂ ਹੜਤਾਲ ਖ਼ਤਮ
ਰਿਸ਼ਵਤਖੋਰੀ ਦੇ ਕੇਸ ’ਚ ਭਗੌੜਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਪਟਵਾਰੀ ਦੇ ਕਾਰਿੰਦੇ ਰਾਮਪਾਲ ਨੂੰ ਉਸ (ਪਟਵਾਰੀ) ਖਾਤਰ 3,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਸੀ