ਖ਼ਬਰਾਂ
ਬਠਿੰਡਾ: ਨਗਰ ਕੌਂਸਲ ਚੋਣਾਂ ਦੌਰਾਨ ਵੋਟਿੰਗ ਬੂਥ ਦੇ ਬਾਹਰ ਹੋਈ ਹੱਥੋਪਾਈ
ਆਜ਼ਾਦ ਉਮੀਦਵਾਰਾਂ ਨੇ ਕਾਂਗਰਸੀ ਉਮੀਦਵਾਰਾਂ ਤੇ ਧੱਕੇਸ਼ਾਹੀ ਦੇ ਆਰੋਪ ਲਗਾਏ ਹਨ।
ਰਾਹੋਂ 'ਚ ਵਿਆਹ ਵਾਲੀ ਕੁੜੀ ਨੇ ਚਾਰ ਲਾਵਾਂ ਤੋਂ ਪਹਿਲਾਂ ਪਾਈ ਵੋਟ
ਲਾੜੇ ਅਸ਼ੋਕ ਰਣਬੀਰ ਸਿੰਘ ਨੇ ਚਾਰ ਲਾਵਾਂ ਲੈਣ ਤੋਂ ਪਹਿਲਾਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਪੰਜਾਬ ਹੁਣ ਪਹਿਲਾਂ ਵਾਂਗ ਖੁਸ਼ਹਾਲ ਸੂਬਾ ਨਹੀਂ ਰਿਹਾ
-ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਰਾਸ਼ਟਰੀ ਔਸਤ ਤੋਂ ਆਈ ਹੇਠਾਂ
ਨਰਿੰਦਰ ਮੋਦੀ ਨੇ ਖੇਤੀ ਨੂੰ ਖ਼ਤਮ ਕਰਨ ਲਈ ਲਿਆਂਦੇ ਤਿੰਨ ਖੇਤੀ ਕਾਨੂੰਨ- ਰਾਹੁਲ ਗਾਂਧੀ
ਅਸਾਮ ਪਹੁੰਚ ਕੇ ਮੋਦੀ ਸਰਕਾਰ ’ਤੇ ਬਰਸੇ ਰਾਹੁਲ ਗਾਂਧੀ
ਅਸਾਮ ‘ਚ ਬੋਲੇ ਰਾਹੁਲ ਗਾਂਧੀ, ਕੁਝ ਵੀ ਹੋ ਜਾਵੇ CAA ਲਾਗੂ ਨਹੀਂ ਹੋਣ ਦੇਵਾਂਗੇ
ਕਾਂਗਰਸ ਨੇਤਾ ਰਾਹੁਲ ਗਾਂਧੀ ਚੁਣਾਵੀ ਰਾਜ ਅਸਾਮ ਵਿੱਚ ਪੁੱਜੇ ਹਨ...
ਗੁਰਮੁੱਖ ਸਿੰਘ ਤੇ ਜੀਤ ਸਿੰਘ ਬਾਰੇ ਵਕੀਲ ਜਸਦੀਪ ਸਿੰਘ ਨੇ ਕੀਤੇ ਹੈਰਾਨੀਜਨਕ ਖੁਲਾਸੇ!
ਜਵਾਨਾਂ ਤੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ ਤੇ ਅਸੀਂ ਇਸ ਖ਼ਿਲਾਫ ਕਾਨੂੰਨੀ ਢੰਗ ਨਾਲ ਲੜਾਂਗੇ- ਜਸਦੀਪ ਸਿੰਘ
ਕਿਸਾਨ ਅੰਦੋਲਨ ਵਿਚਕਾਰ PM ਮੋਦੀ ਨੇ ਤਾਮਿਲਨਾਡੂ ਦੇ ਕਿਸਾਨਾਂ ਦੀ ਕੀਤੀ ਸ਼ਲਾਘਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੌਜ ਮੁਖੀ ਜਨਰਲ ਐਮਐਮ ਨਰਵਣੇ ਨੂੰ ਸਵਦੇਸ਼ੀ ਅਰਜੁਨ ਮੇਨ ਬੈਟਲ ਟੈਂਕ (MK-1A) ਸੌਂਪਿਆ।
ਪਰਿਵਾਰ ਨੂੰ ਨਜ਼ਰਬੰਦ ਕਰਨ ‘ਤੇ ਬੋਲੇ ਉਮਰ ਅਬਦੁੱਲਾ ਕਿਹਾ ‘ਇਹ ਹੈ ਤੁਹਾਡਾ ਲੋਕਤੰਤਰ’
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦਾਅਵਾ ਕੀਤਾ ਹੈ...
ਉਤਰਾਖੰਡ: ਤਪੋਵਨ ਸੁਰੰਗ ਤੋਂ 2 ਲਾਸ਼ਾਂ ਬਰਾਮਦ, ਮਰਨ ਵਾਲਿਆਂ ਦੀ ਗਿਣਤੀ 40 ਹੋਈ
ਉਤਰਾਖੰਡ ਦੇ ਦੁਖਾਂਤ ਚਮੋਲੀ ਜਿਲ੍ਹੇ ਵਿੱਚ ਤਪੋਵਨ ਸੁਰੰਗ ਤੋਂ ਐਤਵਾਰ ਤੜਕੇ ਦੋ ਲਾਸ਼ਾਂ ਬਰਾਮਦ...
ਆਮ ਆਦਮੀ ਨੂੰ ਨਹੀਂ ਮਿਲ ਰਿਹਾ ਸੁੱਖ ਦਾ ਸਾਹ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਹੋਇਆ ਵਾਧਾ
ਕੀਮਤਾਂ ਬਣਾ ਰਹੀਆਂ ਨਵਾਂ ਰਿਕਾਰਡ