ਖ਼ਬਰਾਂ
Chandigarh News : ਕੇਰਲਾ ਦੇ ਖੇਤੀਬਾੜੀ ਮੰਤਰੀ ਵਲੋਂ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਦਫ਼ਤਰ ਦਾ ਦੌਰਾ
Chandigarh News : ਦੋਵਾਂ ਰਾਜਾਂ ਵਿੱਚ ਮਿਡ ਡੇ ਮੀਲ ਸਕੀਮ ਵਿਚ ਹੋਰ ਸੁਧਾਰ ਕਰਨ ਦੀ ਦਿਸ਼ਾ ਵਿਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਚਰਚਾ ਕੀਤੀ ਗਈ
Punjab and Haryan HC : ਹਾਈ ਕੋਰਟ ਵਲੋਂ ਪੰਜਾਬ ਦੇ 412 ਕੈਦੀਆਂ ਨੂੰ 2 ਹਫ਼ਤਿਆਂ ਦੇ ਅੰਦਰ ਅੰਤਰਿਮ ਜ਼ਮਾਨਤ 'ਤੇ ਰਿਹਾਅ ਕਰਨ ਦੇ ਹੁਕਮ
Punjab and Haryan HC : ਅਰਜ਼ੀਆਂ 'ਤੇ ਕਾਰਵਾਈ ਕਰਨ ਵਿੱਚ ਸਪੱਸ਼ਟ ਅਸਫਲਤਾ ਲਈ ਰਾਜ ਦੇ ਅਧਿਕਾਰੀਆਂ ਦੀ ਵੀ ਆਲੋਚਨਾ ਕੀਤੀ।
Amritsar News : BSF ਦੀ ਵੱਡੀ ਕਾਰਵਾਈ, ਅੰਮ੍ਰਿਤਸਰ ਸਰਹੱਦ 'ਤੇ ਹੈਰੋਇਨ ਹੋਈ ਬਰਾਮਦ
Amritsar News : ਪੀਲੇ ਰੰਗ ਦੇ ਚਿਪਕਣ ਵਾਲੇ ਟੇਪ ’ਚ ਲਪੇਟੀ ਮਿਲੀ ਹੈਰੋਇਨ, ਪਿੰਡ ਮਹਾਵਾ ਦੇ ਨਾਲ ਲੱਗਦੇ ਖੇਤ ’ਚ ਚਲਾਈ ਗਈ ਸੀ ਤਲਾਸ਼ੀ ਮੁਹਿੰਮ
Ferozepur News : ਫ਼ਿਰੋਜ਼ਪੁਰ ਦੇ ਲਾਪਤਾ ਹੋਏ ਨੌਜਵਾਨ ਪੁਲਿਸ ਨੇ ਕੀਤੇ ਮਾਪਿਆਂ ਹਵਾਲੇ
Ferozepur News : ਨੌਜਵਾਨ ਦੀ ਸੂਚਨਾ ਮਿਲਦੇ ਹੀ ਮਾਪਿਆਂ ਨੇ ਸੁੱਖ ਦਾ ਸਾਹ ਲਿਆ।
Auckland News : ਲਖਵਿੰਦਰ ਵਡਾਲੀ ਦੀ ਸੂਫੀ ਸ਼ਾਇਰੀ ਅਤੇ ਚਰਚਿਤ ਗੀਤਾਂ ਨੇ ਰੁਸ਼ਨਾਈ ਸੁਰਮਈ ਸ਼ਾਮ
Auckland News : ਸ਼ਾਨ-ਏ-ਪੰਜਾਬ ਕਲੱਬ ਅਤੇ ਪਾਲ ਪ੍ਰੋਡਕਸ਼ਨ ਦੀ ਬਿਹਤਰੀਨ ਪੇਸ਼ਕਸ਼
Noida News : ਵੱਡੀ ਖ਼ਬਰ : ਨੋਇਡਾ ’ਚ ਕੋਰੋਨਾ ਦਾ ਪਹਿਲਾ ਮਾਮਲਾ ਆਇਆ ਸਾਹਮਣੇ, 55 ਸਾਲਾ ਔਰਤ ਦੀ ਰਿਪੋਰਟ ਆਈ ਪਾਜ਼ੀਟਿਵ
Noida News : ਜਾਂਚ ਵਿੱਚ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਅਤੇ ਉਸਨੂੰ ਇਸ ਸਮੇਂ ਘਰ ਵਿੱਚ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ।
DGCA New Guidelines News : DGCA ਦੇ ਨਵੇਂ ਨਿਯਮ, ਉਡਾਣ ਭਰਨ ਤੇ ਲੈਂਡਿੰਗ ਦੌਰਾਨ ਜਹਾਜ਼ ਦੀਆਂ ਖਿੜਕੀਆਂ ਬੰਦ ਰੱਖਣ ਲਈ ਕਿਹਾ
DGCA New Guidelines News : ਤਸਵੀਰਾਂ ਖਿੱਚਣ ਅਤੇ ਵੀਡੀਉ ਰਿਕਾਰਡ ਕਰਨ ’ਤੇ ਲਗਾਈ ਪਾਬੰਦੀ
Amritsar News : ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪੰਜ ਪਿਆਰਿਆਂ ਵੱਲੋਂ ਕੀਤੇ ਆਦੇਸ਼ ਦੇ ਮਾਮਲੇ ’ਚ ਸ਼੍ਰੋਮਣੀ ਕਮੇਟੀ ਵੱਲੋਂ ਭੇਜਿਆ ਜਾਵੇਗਾ ਵਫ਼ਦ
Amritsar News : ਗੱਲਬਾਤ ਲਈ ਪਟਨਾ ਸਾਹਿਬ ਜਾਵੇਗਾ SGPC ਵਫ਼ਦ
Pakistan supporters arrested in Assam: ਅਸਾਮ ਵਿੱਚ ਤਿੰਨ ਹੋਰ 'ਪਾਕਿਸਤਾਨ ਸਮਰਥਕ' ਗ੍ਰਿਫ਼ਤਾਰ
ਸ਼ਰਮਾ ਨੇ ਪਹਿਲਾਂ ਕਿਹਾ ਸੀ ਕਿ ਗੱਦਾਰਾਂ ਵਿਰੁਧ ਰਾਜ ਵਿਆਪੀ ਕਾਰਵਾਈ ਜਾਰੀ ਰਹੇਗੀ।
Punjab News : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਨਵੇਂ ਹੁਕਮ ਜਾਰੀ, ਪੰਜਾਬ ਦੇ ਸਕੂਲਾਂ 'ਚ ਪੜ੍ਹਾਈ ਜਾਵੇਗੀ ਤੇਲਗੂ
Punjab News :ਸਮਰ ਕੈਂਪ 'ਚ ਸਿਖਾਈ ਜਾਵੇਗੀ ਤੇਲਗੂ ਭਾਸ਼ਾ, ਕੇਂਦਰ ਸਰਕਾਰ ਦੇ ਆਦੇਸ਼ਾਂ ’ਤੇ 26 ਮਈ ਤੋਂ 5 ਜੂਨ ਤੱਕ ਲੱਗਣਗੇ ਭਾਰਤੀ ਭਾਸ਼ਾ ਸਮਰ ਕੈਂਪ