ਖ਼ਬਰਾਂ
Punjab News : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਨਵੇਂ ਹੁਕਮ ਜਾਰੀ, ਪੰਜਾਬ ਦੇ ਸਕੂਲਾਂ 'ਚ ਪੜ੍ਹਾਈ ਜਾਵੇਗੀ ਤੇਲਗੂ
Punjab News :ਸਮਰ ਕੈਂਪ 'ਚ ਸਿਖਾਈ ਜਾਵੇਗੀ ਤੇਲਗੂ ਭਾਸ਼ਾ, ਕੇਂਦਰ ਸਰਕਾਰ ਦੇ ਆਦੇਸ਼ਾਂ ’ਤੇ 26 ਮਈ ਤੋਂ 5 ਜੂਨ ਤੱਕ ਲੱਗਣਗੇ ਭਾਰਤੀ ਭਾਸ਼ਾ ਸਮਰ ਕੈਂਪ
Punjab News : ਕੋਲੰਬੀਆ ’ਚ ਡੋਂਕਰਾਂ ਕੋਲ ਫਸੇ ਪੰਜਾਬੀਆਂ ਨੂੰ ਭਾਰਤੀ ਦੂਤਾਵਾਸ ਦੀ ਮਦਦ ਨਾਲ ਛੁਡਵਾਇਆ, ਪਰ 3 ਪੰਜਾਬੀ ਹੋਏ ਫ਼ਰਾਰ
Punjab News : ਪੰਜਾਬੀਆਂ ਨੂੰ ਇੱਕ ਹੋਟਲ ’ਚ ਰੱਖ ਕੇ ਉਨ੍ਹਾਂ ਦੀਆਂ ਭਾਰਤ ਵਾਪਸੀ ਦੀਆਂ ਟਿਕਟਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਸੀ
Delhi NITI Aayog Meeting : PM ਨਰਿੰਦਰ ਮੋਦੀ ਦੀ ਅਗਵਾਈ ’ਚ ਨੀਤੀ ਆਯੋਗ ਦੀ ਮੀਟਿੰਗ, CM ਭਗਵੰਤ ਮਾਨ ਨੇ ਪੰਜਾਬ ਦੀ ਆਵਾਜ਼ ਕੀਤੀ ਬੁਲੰਦ
Delhi NITI Aayog Meeting : ਭਾਖੜਾ ਅਤੇ ਨੰਗਲ ਡੈਮ ਦੀ ਸੁਰੱਖਿਆ ਲਈ CISF ਦੀ ਤਾਇਨਾਤੀ ਦਾ ਕੀਤਾ ਵਿਰੋਧ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਕੀਤੀ ਮੰਗ
MLA Raman Arora: MLA ਰਮਨ ਅਰੋੜਾ ਦੀ ਅਦਾਲਤ 'ਚ ਪੇਸ਼ੀ, 5 ਦਿਨਾਂ ਦਾ ਮਿਲਿਆ ਰਿਮਾਂਡ
ਵਿਜੀਲੈਂਸ ਨੇ 10 ਦਿਨ ਦਾ ਮੰਗਿਆ ਸੀ ਰਿਮਾਂਡ
DCP ਭੰਡਾਲ ਵਲੋਂ ਭਾਰੀ ਪੁਲਿਸ ਦਲ ਸਮੇਤ ਕੇਂਦਰੀ ਜੇਲ੍ਹ ਲੁਧਿਆਣਾ ਦੀ ਅਚਨਚੇਤ ਚੈਕਿੰਗ
ਚੈਕਿੰਗ ਦੌਰਾਨ ਕੋਈ ਵੀ ਅਪਤੀਜਨਕ ਵਸਤੂ ਨਹੀਂ ਮਿਲੀ
Amritsar News: ਭਾਈ ਬਲਵੰਤ ਸਿੰਘ ਰਾਜੋਆਣਾ ਦੇ ਜਥੇਦਾਰ ਲੱਗਣ ਦੀਆਂ ਚਰਚਾਵਾਂ ’ਤੇ ਬੋਲੇ ਇਮਾਨ ਸਿੰਘ ਮਾਨ
ਬਿਨਾਂ ਸੰਗਤ ਦੇ ਫ਼ਤਵੇ ਜਥੇਦਾਰ ਨਿਯੁਕਤ ਕਰਨਾ ਲੋਕਤੰਤਰ ਦੀ ਉਲੰਘਣਾ
Ropar News : ਭਾਬੀ ਨੇ ਰਚੀ ਸਾਜ਼ਿਸ਼, 1 ਲੱਖ ਦਾ ਲਾਲਚ ਦੇ ਕੇ ਦਰਾਣੀ ਦੇ ਘਰੋਂ ਸਾਢੇ 4 ਲੱਖ ਦੇ ਗਹਿਣੇ ਲੁੱਟੇ
Ropar News : ਘਟਨਾ ਨੂੰ ਅੰਜਾਮ ਦੇਣ ਲਈ ਤਿੰਨ ਦੋਸਤਾਂ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਇੱਕ ਯੋਜਨਾ ਬਣਾਈ ਗਈ
Kapurthala News: ਕਪੂਰਥਲਾ ਪੁਲਿਸ ਨੇ ਫ਼ਰਾਰ ਹਵਾਲਾਤੀ ਨੂੰ ਕੀਤਾ ਗ੍ਰਿਫ਼ਤਾਰ, ਮੁਲਜ਼ਮ ਘੁੰਮਣ ਚਲਾ ਗਿਆ ਸੀ ਹਿਮਾਚਲ
Kapurthala News: ਪੈਸੇ ਖ਼ਤਮ ਹੋਣ 'ਤੇ ਆਇਆ ਵਾਪਸ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
Punjab News : ਵਿਧਾਇਕ ਰਮਨ ਅਰੋੜਾ ਦੀ ਗ੍ਰਿਫ਼ਤਾਰੀ ’ਤੇ ਬੋਲੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ
Punjab News : ‘‘ਉਨ੍ਹਾਂ ਖ਼ਿਲਾਫ਼ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸੀ, ਜਲੰਧਰ ’ਚ ਆਮ ਧਾਰਨਾ ਬਣੀ ਸੀ ਕਿ ਉਨ੍ਹਾਂ ਨੇ ਹੱਦ ਦਰਜੇ ਤੱਕ ਜਾ ਭ੍ਰਿਸ਼ਟਾਚਾਰ ਕੀਤਾ ਹੈ
Niti Aayog Meeting: ਕੇਂਦਰ ਅਤੇ ਰਾਜ ਮਿਲ ਕੇ ਟੀਮ ਇੰਡੀਆ ਦੀ ਤਰ੍ਹਾਂ ਕੰਮ ਕਰੇ, ਤਾਂ ਕੋਈ ਵੀ ਟੀਚਾ ਮੁਸ਼ਕਲ ਨਹੀਂ: PM ਮੋਦੀ
ਪ੍ਰਧਾਨ ਮੰਤਰੀ ਨੇ ਕਿਹਾ, ਸਾਨੂੰ 'ਇੱਕ ਰਾਜ: ਇੱਕ ਗਲੋਬਲ ਮੰਜ਼ਿਲ' ਦੇ ਟੀਚੇ ਨਾਲ ਅੱਗੇ ਵਧਣਾ ਚਾਹੀਦਾ ਹੈ।