ਖ਼ਬਰਾਂ
ਪੰਜਾਬ ‘ਚ ਪਤਲੀ ਪਈ ਭਾਜਪਾ ਦੀ ਹਾਲਤ, ਨਿਗਮ ਚੋਣਾਂ ਲਈ ਉਮੀਦਵਾਰਾਂ ਲੱਭਣੇ ਹੋਏ ਔਖੇ
ਅੰਦੋਲਨ ਲੰਮੇਰਾ ਖਿੱਚਣ ਦੀ ਸੂਰਤ 'ਚ ਭਾਜਪਾ ਵਿਰੋਧੀ ਲਹਿਰ ਦੇ ਦੇਸ਼ ਵਿਆਪੀ ਹੋਣ ਦੇ ਖਦਸ਼ੇ
ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿਚ ਖੇਤੀਬਾੜੀ ਬਿੱਲਾਂ ਦੇ ਗਾਏ ਸੋਹਲੇ
ਕਿਹਾ ਕਿ ਜਦੋਂ ਕਿਸਾਨ ਅੰਦੋਲਨ ਪੰਜਾਬ ਵਿੱਚ ਚੱਲ ਰਿਹਾ ਸੀ ਉਸ ਵਕਤ ਵੀ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਸੀ।
ਭਾਰਤ ਸਰਕਾਰ ਦੇ ਮੰਤਰਾਲੇ ਨੇ ਪ੍ਰਤਾਪ ਬਾਜਵਾ ਦੇ ਕਿਰਤ ਕਾਨੂੰਨਾਂ ਬਾਰੇ ਲਿਖੇ ਪੱਤਰ ਦਾ ਦਿੱਤਾ ਜਵਾਬ
-ਪ੍ਰਤਾਪ ਸਿੰਘ ਬਾਜਵਾ ਨੇ ਮੰਤਰਾਲੇ ਵੱਲੋਂ ਆਏ ਪੱਤਰ ਬਾਰੇ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀ ਕੀਤੀ ਜਾਣਕਾਰੀ
ਐਮ ਜੇ ਅਕਬਰ-ਪ੍ਰਿਆ ਰਮਾਨੀ ਕੇਸ ਦੀ ਸੁਣਵਾਈ ਮੁਲਤਵੀ,17 ਫਰਵਰੀ ਨੂੰ ਆਵੇਗਾ ਫੈਸਲਾ
ਪ੍ਰਿਆ ਰਮਾਨੀ ਨੇ ਐਮ ਜੇ ਅਕਬਰ ਉੱਤੇ #MeToo ਅੰਦੋਲਨ ਦੌਰਾਨ ਜਿਨਸੀ ਸ਼ੋਸ਼ਣ ਦਾ ਲਗਾਇਆ ਹੈ ਦੋਸ਼
ਅਨੰਦਪੁਰ ਸਾਹਿਬ ਦੇ ਮਤੇ ਨੂੰ ਅਣਗੌਲਣ ਦਾ ਖਮਿਆਜ਼ਾ ਭੁਗਤ ਰਹੀ ਹੈ ਦੇਸ਼ ਦੀ ਕਿਸਾਨੀ : ਪਰਮਿੰਦਰ ਢੀਂਡਸਾ
ਕਿਹਾ, ਸੁੂਬਿਆਂ ਦੇ ਅਧਿਕਾਰ ਖੇਤਰ ’ਚ ਕੇਂਦਰ ਦੀ ਘੁਸਪੈਠ ਰੋਕ ਸਕਦਾ ਸੀ ਆਨੰਦਪੁਰ ਸਾਹਿਬ ਦਾ ਮਤਾ
ਸੀਤਾ ਤੇ ਰਾਵਣ ਦੇ ਦੇਸ਼ਾਂ ‘ਚ ਪਟਰੌਲ ਸਸਤਾ ਤਾਂ ਰਾਮ ਦੇ ਦੇਸ਼ ਭਾਰਤ ‘ਚ ਮਹਿੰਗਾ ਕਿਉਂ: ਵਿਸ਼ੰਭਰ
ਦੇਸ਼ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਲਗਾਤਾਰ ਥੋੜ੍ਹੇ-ਥੋੜ੍ਹੇ ਸਮੇਂ ਵਿੱਚ ਬਾਲਣ ਤੇਲਾਂ...
ਰਾਜਸਥਾਨ ਵਿਧਾਨ ਸਭਾ ਸੈਸ਼ਨ ਦਾ ਪਹਿਲਾ ਦਿਨ, ਟਰੈਕਟਰ ਚਲਾ ਕੇ ਪਹੁੰਚੀ ਕਾਂਗਰਸੀ ਵਿਧਾਇਕ
ਕਾਂਗਰਸ ਵਿਧਾਇਕ ਦਲ 10 ਵਜੇ ਸ਼ਾਮ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਮੁਲਾਕਾਤ ਕਰੇਗੀ।
ਮਜ਼ਦੂਰ ਕਾਰਕੁਨ ਨੌਦੀਪ ਕੌਰ ਸਮੇਤ ਜੇਲ੍ਹਾਂ ’ਚ ਬੰਦ ਕਿਸਾਨਾਂ ਨੂੰ ਤਰੁੰਤ ਰਿਹਾਅ ਕਰੋ- ਜਗੀਰ ਕੌਰ
ਬੀਬੀ ਜਗੀਰ ਕੌਰ ਨੇ ਅੱਜ ਮੰਗ ਕੀਤੀ ਕਿ ਕਿਸਾਨਾਂ ਖ਼ਿਲਾਫ਼ ਕੇਸ ਰੱਦ ਕੀਤੇ ਜਾਣ ।
ਕਿਸਾਨਾਂ ਦੇ ਹੱਕ ‘ਚ ਆਏ MP ਨੇ ਅੰਕੜੇ ਦਿਖਾ ਸਰਕਾਰ ਦੇ ਝੂਠ ਦਾ ਕਰਤਾ ਪਰਦਾਫ਼ਾਸ਼!
ਲਗਾਤਾਰ 2 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੀ ਆਵਾਜ਼ ਦੇਸ਼...
ਕਿਸਾਨੀ ਸੰਘਰਸ਼ ਦਾ ਵਿਰੋਧ ਕਰਨ ਵਾਲੇ ਅਦਾਕਾਰਾਂ ਨਾਲ ਬਹਿਸ ਕਰਨ ਲਈ ਤਿਆਰ ਹਾਂ- ਬੱਬੂ ਮਾਨ
ਗਾਜ਼ੀਪੁਰ ਬਾਰਡਰ ਪਹੁੰਚੇ ਬੱਬੂ ਮਾਨ ਦੀ ਬਾਲੀਵੁੱਡ ਨੂੰ ਚੁਣੌਤੀ