ਖ਼ਬਰਾਂ
Himachal: ਬੰਨ੍ਹ ਤੋਂ ਅਚਾਨਕ ਪਾਣੀ ਛੱਡਣ ਕਾਰਨ ਦੋ ਸੈਲਾਨੀ ਨਦੀ ’ਚ ਵਹੇ
ਇਕ ਦੀ ਲਾਸ਼ ਬਰਾਮਦ ਦੂਜੇ ਦੀ ਭਾਲ ਜਾਰੀ
Earthquake: ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਤਿੱਬਤ, ਜਾਣੋ ਕਿੰਨੀ ਸੀ ਤੀਬਰਤਾ
ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.2 ਮਾਪੀ ਗਈ।
Punjab Summer Vacations 2025: ਪੰਜਾਬ ਦੇ ਸਕੂਲਾਂ ਵਿਚ ਹੋਣ ਲੱਗੀਆਂ ਗਰਮੀ ਦੀਆਂ ਛੁੱਟੀਆਂ, ਪੜ੍ਹੋ ਪੂਰੀ ਖ਼ਬਰ
Punjab Summer Vacations 2025: ਪੰਜਾਬ ਵਿਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ
Bangladesh News: ਬੰਗਲਾਦੇਸ਼ ਵਿਚ ਫਿਰ ਗੜਬੜੀ ਦੇ ਬਣਨ ਲੱਗੇ ਆਸਾਰ
ਅੰਤਰਿਮ ਸਰਕਾਰ ਦੇ ਮੁਖੀ ਯੂਨਸ ਦੇ ਸਕਦੇ ਹਨ ਅਸਤੀਫ਼ਾ
Harvard University News: ਟਰੰਪ ਸਰਕਾਰ ਦਾ ਵੱਡਾ ਫ਼ੈਸਲਾ, ਹਾਰਵਰਡ ਯੂਨੀਵਰਸਿਟੀ 'ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲੇ 'ਤੇ ਲਗਾਈ ਪਾਬੰਦੀ
Harvard University News: ਉੱਥੇ ਪਹਿਲਾਂ ਤੋਂ ਪੜ੍ਹ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਵੀਜ਼ਾ ਹੋ ਸਕਦਾ ਪ੍ਰਭਾਵਿਤ
Punjab News: ਪੰਜਾਬ ਸਰਕਾਰ ਦਾ ਭ੍ਰਿਸ਼ਟਾਚਾਰ ਵਿਰੁਧ ਐਕਸ਼ਨ, ‘ਆਪ’ ਵਿਧਾਇਕ ਦੇ ਟਿਕਾਣਿਆਂ ’ਤੇ ਵਿਜੀਲੈਂਸ ਦੀ ਛਾਪੇਮਾਰੀ
ਜਲੰਧਰ ਸੈਂਟਰਲ ਤੋਂ ਵਿਧਾਇਕ ਹਨ ਰਮਨ ਅਰੋੜਾ
Chhattisgarh Encounter: ਛੱਤੀਸਗੜ੍ਹ ਵਿੱਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ, 1 ਨਕਸਲੀ ਢੇਰ
ਮੁਕਾਬਲੇ ਵਾਲੀ ਥਾਂ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
Hoshiarpur News: ਹੁਸ਼ਿਆਰਪੁਰ 'ਚ ਟਿਊਸ਼ਨ ਪੜ੍ਹਨ ਗਏ ਤਿੰਨ ਬੱਚੇ ਹੋਏ ਲਾਪਤਾ, ਮਾਪਿਆਂ ਦਾ ਰੋ-ਰੋ ਬੁਰਾ ਹਾਲ
Hoshiarpur News: ਬੱਚਿਆਂ ਦੀ ਭਾਲ ਲਈ ਪੁਲਿਸ ਵੱਲੋਂ ਟੀਮਾਂ ਗਠਿਤ
Hemkunt Sahib Accident Victims: ਹੇਮਕੁੰਟ ਸਾਹਿਬ ਹਾਦਸੇ ਦੇ 5 ਪੀੜਤ ਪਰਿਵਾਰਾਂ ਨੂੰ 4 ਕਰੋੜ 20 ਲੱਖ ਰੁ. ਮਿਲੇਗਾ ਮੁਆਵਜ਼ਾ
ਡਰਾਈਵਰ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ ਸੀ।
Satya Pal Malik: ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਖ਼ਿਲਾਫ਼ CBI ਨੇ ਦਾਖ਼ਲ ਕੀਤੀ ਚਾਰਜਸ਼ੀਟ
ਫਿਲਹਾਲ ਸਿਹਤ ਦੀ ਖ਼ਰਾਬੀ ਕਰ ਕੇ ਹਸਪਤਾਲ 'ਚ ਦਾਖ਼ਲ ਹਨ ਮਲਿਕ