ਖ਼ਬਰਾਂ
Punjab and Haryana High Court : ਹਾਈ ਕੋਰਟ ਨੂੰ ਬੰਬ ਦੀ ਧਮਕੀ, ਸੁਰੱਖਿਆ ਦੇ ਮੱਦੇਨਜ਼ਰ ਅਦਾਲਤ ਦੀ ਕਾਰਵਾਈ ਦੁਪਹਿਰ 1 ਵਜੇ ਤੱਕ ਮੁਲਤਵੀ
Punjab and Haryana High Court : ਸੁਰੱਖਿਆ ਦੇ ਮੱਦੇਨਜ਼ਰ, ਸਵੇਰੇ ਹਾਈ ਕੋਰਟ ਦੀ ਕਾਰਵਾਈ ਰੋਕ ਦਿੱਤੀ ਗਈ ਅਤੇ ਦੁਪਹਿਰ 2 ਵਜੇ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ
Punjab News: 2013 ਵਿੱਚ ਇੱਕ ਕਥਿਤ ਫ਼ਰਜ਼ੀ ਪੁਲਿਸ ਮੁਕਾਬਲੇ ਮਾਮਲੇ ’ਚ ਹਾਈ ਕੋਰਟ ਵੱਲੋਂ 15 ਲੱਖ ਰੁਪਏ ਮੁਆਵਜ਼ੇ ਦੇ ਹੁਕਮ
ਇਹ ਮਾਮਲਾ ਅੰਮ੍ਰਿਤਸਰ ਦੇ ਛਾਉਣੀ ਥਾਣਾ ਖੇਤਰ ਨਾਲ ਸਬੰਧਤ ਹੈ
Padma Shri Dr Rattan Singh Jaggi: ਉੱਘੇ ਸਿੱਖ ਵਿਦਵਾਨ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ ਨਹੀਂ ਰਹੇ
ਸਾਲ 2023 ਵਿੱਚ ਭਾਰਤ ਸਰਕਾਰ ਵੱਲੋਂ ਦੇਸ਼ ਦਾ ਚੌਥਾ ਸਰਵਉੱਚ ਨਾਗਰਿਕ ਸਨਮਾਨ “ਪਦਮ ਸ਼੍ਰੀ” ਸਨਮਾਨ ਨਾਲ ਨਿਵਾਜਿਆ ਗਿਆ।
Punjab and Haryana High Court : BBMB ਮਾਮਲੇ ’ਚ ਹਾਈ ਕੋਰਟ ’ਚ ਹੋਈ ਸੁਣਵਾਈ, ਪੰਜਾਬ ਸਰਕਾਰ ਨੇ ਕੀਤਾ ਜਵਾਬ ਦਾਇਰ
Punjab and Haryana High Court : 2 ਮਈ ਨੂੰ ਹੋਏ ਫ਼ੈਸਲੇ ਨੂੰ ਦਿੱਤੀ ਗਈ ਸੀ ਚੁਣੌਤੀ, ਅਗਲੀ ਸੁਣਵਾਈ 23 ਮਈ ਨੂੰ ਹੋਵੇਗੀ
UP News: ਯੂਪੀ ਵਿੱਚ ਤੂਫਾਨ ਨਾਲ ਸਬੰਧਤ ਘਟਨਾਵਾਂ ਵਿੱਚ 8 ਮੌਤਾਂ
ਯੋਗੀ ਨੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ
High Court News: ਸਾਬਕਾ MLA ਹਰਦਿਆਲ ਕੰਬੋਜ਼ ਤੇ 2 ਹੋਰਾਂ ਖਿਲਾਫ਼ ਖ਼ੁਦਕੁਸ਼ੀ ਨੂੰ ਉਕਸਾਉਣ ਦੇ ਇਲਜ਼ਾਮ ਹੇਠ ਦਰਜ FIR ਰੱਦ: ਹਾਈ ਕੋਰਟ
ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਵਿੱਚ ਦਰਜ ਐਫਆਈਆਰ ਨੂੰ ਖਾਰਜ ਕਰ ਦਿੱਤਾ।
Haryana News: ਡਾਕਟਰਾਂ ਨੇ 70 ਸਾਲਾ ਵਿਅਕਤੀ ਦੇ ਸਰੀਰ ਵਿੱਚੋਂ ਕੱਢੀਆਂ 8000 ਤੋਂ ਵੱਧ ਪਿੱਤੇ ਦੀਆਂ ਪੱਥਰੀਆਂ
ਸਰਜਰੀ ਇੱਕ ਘੰਟੇ ਵਿੱਚ ਪੂਰੀ ਹੋ ਗਈ ਅਤੇ ਮਰੀਜ਼ ਨੂੰ 2 ਦਿਨਾਂ ਦੇ ਅੰਦਰ ਸਥਿਰ ਹਾਲਤ ਵਿੱਚ ਛੁੱਟੀ ਦੇ ਦਿੱਤੀ ਗਈ।
Jhansi News: ਝਾਂਸੀ 'ਚ ਤੂਫਾਨ ਕਾਰਨ 100 ਤੋਂ ਵੱਧ ਤੋਤਿਆਂ ਦੀ ਮੌਤ, ਜੰਗਲਾਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ
ਤੇਜ਼ ਤੂਫਾਨ ਕਾਰਨ 50 ਤੋਂ ਵੱਧ ਤੋਤੇ ਜ਼ਖਮੀ ਹੋਏ।
Bathinda News: ਵਿਜੀਲੈਂਸ ਨੇ ANTF ਦਾ ਸਹਾਇਕ ਥਾਣੇਦਾਰ ਰਿਸ਼ਵਤ ਲੈਂਦਿਆਂ ਕੀਤਾ ਕਾਬੂ
ਦੋਵਾਂ ਖਿਲਾਫ਼ ਰਿਸ਼ਵਤ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
CM Bhagwant Mann: ਭਾਖੜਾ ਡੈਮ ‘ਤੇ CISF ਸਟਾਫ ਲਗਾਉਣ ਨੂੰ ਲੈ ਕੇ ਭਾਜਪਾ ‘ਤੇ ਵਰ੍ਹੇ ਮੁੱਖ ਮੰਤਰੀ ਮਾਨ
ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ’ਤੇ ਵੀ ਕੀਤਾ ਤਿੱਖਾ ਸ਼ਬਦੀ ਹਮਲਾ