ਖ਼ਬਰਾਂ
ਸਾਫ਼ ਹਵਾ ਦੀ ਲੜਾਈ ਲੜ ਰਹੀ ਗੁਰਪ੍ਰੀਤ ਕੌਰ ਖ਼ੁਦ ਹੋਈ ਪ੍ਰਦੂਸ਼ਣ ਦਾ ਸ਼ਿਕਾਰ, ਸਾਂਝੀ ਕੀਤੀ ਆਪਣੀ ਕਹਾਣੀ
ਕਲੀਨ ਏਅਰ ਪੰਜਾਬ ਦੀ ਆਗੂ ਅਤੇ ਸੰਸਥਾਪਕ ਮੈਂਬਰ ਹੈ ਗੁਰਪ੍ਰੀਤ ਕੌਰ
Sensex: ਏਸ਼ੀਆਈ ਬਾਜ਼ਾਰਾਂ ਵਿੱਚ ਤੇਜ਼ੀ ਦੇ ਵਿਚਕਾਰ ਸੈਂਸੈਕਸ 564 ਅੰਕ ਵਧਿਆ
ਇਸ ਸਮੇਂ ਦੌਰਾਨ, 30-ਸ਼ੇਅਰਾਂ ਵਾਲਾ BSE ਸੈਂਸੈਕਸ 564.80 ਅੰਕ ਜਾਂ 0.77 ਪ੍ਰਤੀਸ਼ਤ ਵਧ ਕੇ 73,554.73 'ਤੇ ਪਹੁੰਚ ਗਿਆ।
ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ, 10 ਰੁਪਏ ਪਿੱਛੇ ਪਿਓ ਦਾ ਕੀਤਾ ਕਤਲ
ਪਿਤਾ ਨੇ ਗੁਟਕੇ ਲਈ ਪੈਸੇ ਦੇਣ ਤੋਂ ਕੀਤਾ ਸੀ ਮਨ੍ਹਾਂ
America News: Trump ਵੱਲੋਂ 2 ਅਪ੍ਰੈਲ ਤੋਂ ਭਾਰਤ ਅਤੇ ਚੀਨ ਵਿਰੁੱਧ ਜਵਾਬੀ ਟੈਰਿਫ਼ ਲਗਾਉਣ ਦਾ ਐਲਾਨ
ਟਰੰਪ ਨੇ ਕਿਹਾ, "ਦੂਜੇ ਦੇਸ਼ਾਂ ਨੇ ਦਹਾਕਿਆਂ ਤੋਂ ਸਾਡੇ ਵਿਰੁੱਧ ਟੈਰਿਫ਼ ਲਗਾਏ ਹਨ ਅਤੇ ਹੁਣ ਸਾਡੀ ਵਾਰੀ ਹੈ।
ਏਅਰਪੋਰਟ 'ਤੇ ਕਰੋੜਾਂ ਦੇ ਸੋਨੇ ਨਾਲ ਫੜੀ ਗਈ ਇਹ ਹੈਰੋਇਨ, ਕੱਪੜਿਆਂ 'ਚ ਛੁਪਾ ਕੇ ਦੁਬਈ ਤੋਂ ਲਿਆ ਰਹੀ ਸੀ ਸੋਨਾ
ਜ਼ਬਤ ਸੋਨੇ ਦਾ ਵਜ਼ਨ 14.8 ਕਿਲੋ
IND vs AUS ਮੁਕਾਬਲਾ ਦੇਖਣ ਵਾਲੇ ਦਰਸ਼ਕਾਂ ਦਾ ਟੁੱਟਿਆ ਰਿਕਾਰਡ, Jio Hotstar ਲਾਈਵ ਸਟ੍ਰੀਮਿੰਗ ’ਤੇ ਜੁੜੇ 66.9 ਤੋਂ ਵੱਧ ਲੋਕ
ਹਰ ਭਾਰਤੀ ਟੀਮ ਇੰਡੀਆ ਦੇ ਆਈਸੀਸੀ ਚੈਂਪੀਅਨਜ਼ ਦੇ ਫਾਈਨਲ ਵਿੱਚ ਪਹੁੰਚਣ 'ਤੇ ਖੁਸ਼ ਹੈ।
ED's big action: ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਛਾਪੇਮਾਰੀ, 82 ਲੱਖ ਰੁਪਏ ਜ਼ਬਤ
ਜਾਂਚ ਏਜੰਸੀ ਨੂੰ ਮਨੀ ਲਾਂਡਰਿੰਗ ਅਤੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨਾਲ ਧੋਖਾਧੜੀ ਦੇ ਸਬੂਤ ਮਿਲੇ ਸਨ
ਅਮਰੀਕਾ ਨੇ ਫ਼ੌਜੀ ਸਹਾਇਤਾ ਰੋਕੀ ਤਾਂ ਨਰਮ ਪਿਆ ਜ਼ੈਲੇਂਸਕੀ ਦਾ ਰਵੱਈਆ, ਕਿਹਾ- ਟਰੰਪ ਨਾਲ ਕੰਮ ਕਰਨ ਲਈ ਤਿਆਰ ਹਾਂ
ਜ਼ੈਲੇਂਸਕੀ ਨੇ ਡੋਨਾਲਡ ਟਰੰਪ ਨਾਲ ਬਹਿਸ 'ਤੇ ਕੀਤਾ ਅਫ਼ਸੋਸ ਪ੍ਰਗਟ
Serbian Parliament Attack: ਸਰਬੀਆ ਦੀ ਸੰਸਦ 'ਤੇ ਵਿਰੋਧੀ ਧਿਰ ਨੇ ਸਮੋਗ ਗ੍ਰਨੇਡ ਨਾਲ ਕੀਤਾ ਹਮਲਾ, ਦੋ ਜ਼ਖ਼ਮੀ
ਵਿਰੋਧੀ ਧਿਰ ਨੇ ਇਹ ਪ੍ਰਦਰਸ਼ਨ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਅਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਸਮਰਥਨ ਵਿੱਚ ਕੀਤਾ।
Chandigarh News: ਸੇਵਿੰਗ ਚੰਡੀਗੜ੍ਹ ਸਿਟੀਜ਼ਨਜ਼ ਗਰੁੱਪ ਨੇ ਰੁੱਖਾਂ ਦੀ ਰਾਖੀ ਲਈ ਚਿਪਕੋ ਅੰਦੋਲਨ ਦਾ ਕੀਤਾ ਫ਼ੈਸਲਾ
ਇਸ ਮੌਕੇ ਵਾਤਾਵਰਨ ਪ੍ਰੇਮੀ ਸਮਿਤਾ ਕੌਰ ਨੇ ਕਿਹਾ ਕਿ ਅਸੀਂ ਅਪਣੇ ਬੱਚਿਆਂ ਦੁਆਰਾ ਸਵੱਛ ਹਵਾ ਦੇ ਲੁਟੇਰੇ ਵਜੋਂ ਦੋਸ਼ੀ ਨਹੀਂ ਬਣਨਾ ਚਾਹੁੰਦੇ