ਖ਼ਬਰਾਂ
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਸਕੀ ਨੇ ਟਰੰਪ ਨਾਲ ਝਗੜੇ ਨੂੰ ‘ਅਫਸੋਸਜਨਕ’ ਦਸਿਆ
ਕਿਹਾ ਕਿ ਉਹ ਜੰਗਬੰਦੀ ਲਾਗੂ ਕਰਨ ਤਿਆਰ ਹਨ ਜੇਕਰ ਰੂਸ ਵੀ ਅਜਿਹਾ ਕਰਦਾ ਹੈ।
ਕੇਂਦਰੀ ਮੰਤਰੀ ਪੁਰੀ ਨੇ ਅਯੁੱਧਿਆ ਨੂੰ ਸਨਾਤਨ ਧਰਮ ਅਤੇ ਸਿੱਖ ਧਰਮ ਦਾ ਸੰਗਮ ਸਥਾਨ ਦਸਿਆ
ਕਿਹਾ, ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਅਯੁੱਧਿਆ ਆਏ ਸਨ
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, 5 ਤਹਿਸੀਲਦਾਰ ਤੇ 9 ਨਾਇਬ ਤਹਿਸੀਲਦਾਰ ਮੁਅੱਤਲ
ਸੇਲਸ ਡੀਡ ਨੂੰ ਰਜਿਸਟਰ ਕਰਨ ਤੋਂ ਕੀਤਾ ਸੀ ਇਨਕਾਰ
ਬ੍ਰਿਟਿਸ਼ ਨਾਗਰਿਕ ਜੱਗੀ ਜੌਹਲ ਨੂੰ ਮੋਗਾ ਅਦਾਲਤ ਨੇ ਕੀਤਾ ਬਰੀ , ਜਾਣੋ ਪੂਰਾ ਮਾਮਲਾ
ਪ੍ਰੇਮੀ ਗੁਰਦੀਪ ਸਿੰਘ ਨਾਲ ਸਬੰਧਿਤ ਟਾਰਗੇਟ ਕਿਲਿੰਗ ਮਾਮਲਾ
Muktsar News : ਆਨਲਾਈਨ ਕ੍ਰਿਕਟ ਐਪ ਰਾਹੀ ਨੌਜਵਾਨ ਨਾਲ 2 ਕਰੋੜ ਰੁਪਏ ਦੀ ਠੱਗੀ, 3 ਖ਼ਿਲਾਫ਼ ਮਾਮਲਾ ਦਰਜ
Muktsar News : ਐਪ ਕੰਪਨੀ ਵੱਲੋਂ ਗਿਫ਼ਟ ਕੀਤੀ ਕ੍ਰਿਕਟ ਕਿੱਟ ਨੌਜਵਾਨ ਨੂੰ 2 ਕਰੋੜ ਦੀ ਪਈ
Delhi News : ਕਿਸੇ ਨੂੰ ‘ਮੀਆਂ-ਤੀਆਂ’, ‘ਪਾਕਿਸਤਾਨੀ’ ਕਹਿਣਾ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਅਪਰਾਧ ਨਹੀਂ : ਸੁਪਰੀਮ ਕੋਰਟ
Delhi News : ਦਾਇਰ ਅਪਰਾਧਕ ਮਾਮਲੇ ’ਚ ਇਕ ਵਿਅਕਤੀ ਨੂੰ ਕੀਤਾ ਬਰੀ
Chandigarh : ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਨੇ ਖਿੱਚੀ ਤਿਆਰੀ, ਪੰਜਾਬ ਨਾਲ ਲਗਦੀਆਂ ਹੱਦਾਂ ਕੀਤੀਆਂ ਸੀਲ
ਬੁੜੇਲ ਜੇਲ੍ਹ ਕੋਲ ਚੰਡੀਗੜ੍ਹ ਪੁਲਿਸ ਦੀ ਨਾਕੇਬੰਦੀ
Delhi News : ਚੋਣ ਕਮਿਸ਼ਨ ਦਾ ਚੋਣ ਮਸ਼ੀਨਰੀ ਨੂੰ ਹੁਕਮ, ‘ਸਿਆਸੀ ਪਾਰਟੀਆਂ ਨਾਲ ਨਿਯਮਤ ਬੈਠਕਾਂ ਕਰਿਆ ਕਰੋ’
Delhi News : ਕਿਹਾ ਸੀ ਕਿ ਇਕੋ ਗਿਣਤੀ ਦਾ ਮਤਲਬ ਜਾਅਲੀ ਵੋਟਰ ਨਹੀਂ ਹੈ
ਸਰਕਾਰੀ ਗ੍ਰਾਂਟ ਦੀ ਦੁਰਵਰਤੋਂ ਕਰਨ ਵਾਲਾ ਨਿੱਜੀ ਫਰਮ ਦਾ ਇੱਕ ਹੋਰ ਮਾਲਕ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
ਹੁਣ ਤੱਕ ਚਾਰ ਮੁਲਜ਼ਮ ਕੀਤੇ ਕਾਬੂ- ਇੱਕ ਦੋਸ਼ੀ ਦੀ ਭਾਲ ਜਾਰੀ
ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੀ ਸਹੀ ਪਾਲਣਾ ਯਕੀਨੀ ਬਣਾਉਣ ਦੀ ਮੰਗ 'ਤੇ 2 ਮਹੀਨਿਆਂ ਵਿੱਚ ਫੈਸਲਾ ਲਓ: ਹਾਈ ਕੋਰਟ
ਕੇਕ ਕਾਰਨ ਲੜਕੀ ਦੀ ਮੌਤ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਜਨਹਿੱਤ ਪਟੀਸ਼ਨ ਦਾ ਕੀਤਾ ਨਿਪਟਾਰਾ