ਖ਼ਬਰਾਂ
ਸੋਸ਼ਲ ਮੀਡੀਆ 'ਤੇ ਅਫ਼ਵਾਹ ਫੈਲਾਉਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ- ਰਵੀ ਸ਼ੰਕਰ ਪ੍ਰਸਾਦ
ਰਾਜ ਸਭਾ 'ਚ ਬੋਲੇ ਰਵੀ ਸ਼ੰਕਰ ਪ੍ਰਸਾਦ- ਡਿਜੀਟਲ ਇੰਡੀਆ ਪ੍ਰੋਗਰਾਮ ਵਿਚ ਸੋਸ਼ਲ ਮੀਡੀਆ ਦੀ ਅਹਿਮ ਭੂਮਿਕਾ
ਬਿਡੇਨ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਸ਼ੀ ਜਿਨਪਿੰਗ ਨਾਲ ਕੀਤੀ ਗੱਲਬਾਤ
ਇਨ੍ਹਾਂ ਮੁੱਦਿਆਂ 'ਤੇ ਗੱਲਬਾਤ ਕੀਤੀ
ਪੁਲਿਸ ਦੀ ਵਰਦੀ ਵਿੱਚ ਨਜ਼ਰ ਆਵੇਗੀ ਸਪ੍ਰਿੰਟਰ ਹਿਮਾ ਦਾਸ, ਸਰਕਾਰ ਨੇ DSP ਨਿਯੁਕਤ ਕਰਨ ਦਾ ਕੀਤਾ ਫੈਸਲਾ
ਮੁੱਖ ਮੰਤਰੀ ਸਰਬੰੰਦ ਸੋਨੋਵਾਲ ਦੀ ਅਗਵਾਈ ਵਾਲੀ ਅਸਾਮ ਕੈਬਨਿਟ ਨੇ ਅਸਾਮ ਪੁਲਿਸ ਵਿੱਚ ਉਪ ਜੇਤੂ ਹਿਮਾ ਦਾਸ ਨੂੰ ਡੀਐਸਪੀ ਅਹੁਦੇ ਦੀ ਪੇਸ਼ਕਸ਼ ਕਰਨ ਦਾ ਫੈਸਲਾ ਕੀਤਾ ਹੈ।"
ਸੰਸਦ ਵਿਚ ਪਹੁੰਚੇ ਫੌਜ ਮੁਖੀ, ਥੋੜ੍ਹੀ ਦੇਰ ‘ਚ ਚੀਨ ਵਿਵਾਦ ‘ਤੇ ਬਿਆਨ ਦੇਣਗੇ ਰੱਖਿਆ ਮੰਤਰੀ
ਰਾਜ ਸਭਾ ਦੀ ਕਾਰਵਾਈ ਜਾਰੀ
ਕੋਰੋਨਾ ਟੀਕਾਕਰਣ 'ਚ ਕੈਨੇਡਾ ਦੀ ਮਦਦ ਕਰੇਗਾ ਭਾਰਤ, ਪੀਐਮ ਮੋਦੀ ਨੇ ਜਸਟਿਨ ਟਰੂਡੋ ਨੂੰ ਦਿੱਤਾ ਭਰੋਸਾ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੀਐਮ ਨਰਿੰਦਰ ਮੋਦੀ ਨਾਲ ਫੋਨ ‘ਤੇ ਕੀਤੀ ਗੱਲਬਾਤ
ਉੱਤਰਾਖੰਡ: ਬਚਾਅ ਟੀਮਾਂ ਵੱਲੋਂ ਸੁਰੰਗ 'ਚ 12 ਤੋਂ 13 ਮੀਟਰ ਹੇਠਾਂ ਜਾਣ ਲਈ ਡ੍ਰਿਲਿੰਗ ਅਭਿਆਨ ਸ਼ੁਰੂ
ਬਚਾਅ ਟੀਮਾਂ ਵੱਲੋਂ ਹੁਣ ਡ੍ਰਿਲਿੰਗ ਅਭਿਆਨ ਚਲਾਏ ਗਏ ਸਨ।
ਬਜਟ ਇਜਲਾਸ: ਰਾਜ ਸਭਾ ਦੀ ਕਾਰਵਾਈ ਸ਼ੁਰੂ
ਕੁਝ ਦੇਰ ਬਾਅਦ ਪੂਰਬੀ ਲੱਦਾਖ ਦੀ ਮੌਜੂਦਾ ਸਥਿਤੀ 'ਤੇ ਜਾਣਕਾਰੀ ਦੇਣਗੇ ਰਾਜਨਾਥ ਸਿੰਘ
ਸੰਸਦ, ਮੰਤਰੀ ਜਾਂ ਪਾਰਟੀ ਵਿਚ ਕੋਈ ਅਹੁਦਾ ਨਹੀਂ ਲੈਣਾ ਚਾਵਾਂਗਾ- ਗੁਲਾਮ ਨਬੀ ਆਜ਼ਾਦ
ਕਾਂਗਰਸ ਆਗੂ ਨੇ ਕਿਹਾ ਮੈਨੂੰ ਯਕੀਨ ਹੈ ਕਿ ਜਦੋਂ ਤੱਕ ਮੈਂ ਜੀਵਤ ਹਾਂ, ਜਨਤਾ ਦੀ ਸੇਵਾ ਕਰਦਾ ਰਹਾਂਗਾ
ਪੂਰਬੀ ਲੱਦਾਖ ਦੀ ਮੌਜੂਦਾ ਸਥਿਤੀ 'ਤੇ ਰਾਜ ਸਭਾ ’ਚ ਬਿਆਨ ਦੇਣਗੇ ਰਾਜਨਾਥ ਸਿੰਘ
ਵਿਰੋਧੀ ਧਿਰ ਵੱਲੋਂ ਪੂਰਬੀ ਲੱਦਾਖ ਦੀ ਸਥਿਤੀ ‘ਤੇ ਸਰਕਾਰ ਕੋਲੋਂ ਲਗਾਤਾਰ ਮੰਗਿਆ ਜਾ ਰਿਹਾ ਸੀ ਜਵਾਬ
PM ਨੇ ਆਪ CM ਹੁੰਦਿਆਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੀ ਹਮਾਇਤ ਕੀਤੀ ਸੀ ਤੇ ਹੁਣ ਕੀ ਬਦਲ ਗਿਆ?
ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਵਲੋਂ ਐਮਐਸਪੀ ’ਤੇ ਜਿਣਸਾਂ ਦੀ ਯਕੀਨੀ ਸਰਕਾਰੀ ਖ਼ਰੀਦ ਦਾ ਭਰੋਸਾ ਦੇਣ ਤੋਂ ਇਨਕਾਰ ਕਰਨ ਦੀ ਕੀਤੀ ਨਿਖੇਧੀ