ਖ਼ਬਰਾਂ
ਪਰਿਵਾਰਕ ਝਗੜੇ ਤੋਂ ਬਾਅਦ ਮਾਲਕ ਨੇ ਆਪਣੀ ਜ਼ਮੀਨ-ਜਾਇਦਾਦ ਕੀਤੀ ਪਾਲਤੂ ਕੁੱਤੇ ਦੇ ਨਾਂ
ਜੋ ਕੋਈ ਵੀ ਜੈਕੀ ਦੀ ਦੇਖਭਾਲ ਕਰੇਗਾ, ਉਸ ਦੇ ਦੇਹਾਂਤ ਤੋਂ ਬਾਅਦ ਸੰਪਤੀ ਦਾ ਹਿੱਸਾ ਉਸ ਨੂੰ ਮਿਲੇਗਾ।
ਕੋਰੋਨਾ ਗ੍ਰਾਫ 'ਚ ਕਮੀ ਆਉਣ ਨਾਲ ਅੱਜ ਤੋਂ ਨਾਈਟ ਕਰਫਿਊ ਖ਼ਤਮ, ਸਮਾਜਿਕ ਇਕੱਠ 'ਚ ਵੀ ਢਿੱਲ
ਪੰਜਾਬ ਸਰਕਾਰ ਨੇ 1 ਜਨਵਰੀ ਤੋਂ ਰਾਤ ਦਾ ਕਰਫਿਊ ਹਟਾਉਣ ਦਾ ਫੈਸਲਾ ਕੀਤਾ ਹੈ।
ਸੰਘਣੀ ਧੁੰਦ ਕਾਰਨ ਪੂਰਬੀ ਪੈਰੀਫਿਰਲ ਐਕਸਪ੍ਰੈਸ ਵੇਅ ਤੇ ਆਪਸ ਵਿਚ ਟਕਰਾਈਆਂ 18 ਗੱਡੀਆਂ, ਕਈ ਜ਼ਖਮੀ
ਮੌਸਮ ਵਿਭਾਗ ਨੇ ਦਿੱਲੀ ਵਿੱਚ 3 ਤੋਂ 5 ਜਨਵਰੀ ਦੇ ਵਿਚਕਾਰ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ।
ਸਾਲ 2021 ਨੂੰ 'ਜੀ ਆਇਆਂ ਨੂੰ' ਕਹਿੰਦੇ ਹੋਏ ਹਰਿਮੰਦਰ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲ
ਪਰਮਾਤਮਾ ਮਿਹਰ ਕਰੇ ਕਿ ਇਸ ਨਵੇਂ ਸਾਲ 'ਚ ਸਭ ਪਾਸੇ ਤਰੱਕੀ, ਖੁਸ਼ਹਾਲੀ ਆਵੇ ਤੇ ਕਿਸਾਨ ਅੰਦੋਲਨ 'ਚ ਕਿਸਾਨ ਭਾਈਚਾਰੇ ਦੀ ਫ਼ਤਿਹ ਹੋਵੇ।"
ਬਿਨਾਂ ਟਾਇਰ ਵਾਲੀ ਗੱਡੀ ਨੇ ਬਾਜ਼ਾਰਾਂ 'ਚ ਕਰ ਦਿੱਤਾ ਹੰਗਾਮਾ, ਕਈ ਲੋਕ ਜ਼ਖ਼ਮੀ
ਪੁਲਿਸ ਨੇ ਕਾਰ ਵਿੱਚ ਸਵਾਰ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ।
ਨਵੇਂ ਸਾਲ ਮੌਕੇ ਕੈਪਟਨ ਨੇ ਟਵੀਟ ਰਾਹੀਂ ਸੂਬਾ ਵਾਸੀਆਂ ਨੂੰ ਦਿੱਤੀ ਵਧਾਈ
ਅਸੀਂ ਕੋਵਿਡ ਕਾਰਨ ਗੁਆਚੇ ਸਮੇਂ ਨੂੰ ਮੁੜ ਲਿਆਉਣ ਦੀ ਹਰ ਕੋਸ਼ਿਸ਼ ਕਰਾਂਗੇ।"
ਸਾਲ ਦੇ ਪਹਿਲੇ ਦਿਨ WHO ਨੇ ਦਿੱਤੀ ਵੱਡੀ ਖੁਸ਼ਖਬਰੀ! ਭਾਰਤ ਲਈ ਅੱਜ ਦਾ ਦਿਨ ਅਹਿਮ
'' ਮੌਜੂਦਾ ਉਪਾਵਾਂ ਅਪਣਾ ਕੇ ਇਸ ਤੋਂ ਬਚਿਆ ਜਾ ਸਕਦਾ ਹੈ''
ਨਵੇਂ ਸਾਲ ਦੀ ਸਵੇਰ ਨੂੰ ਕਿਸਾਨਾਂ ਨੇ ਦਿੱਲੀ ਬਾਰਡਰ ਤੇ "ਜੀ ਆਇਆਂ ਆਖਿਆ"
ਕਿਸਾਨਾਂ ਤੇ ਸਰਕਾਰ ਵਿਚਾਲੇ ਹੁਣ ਤਕ 7 ਵਾਰ ਮੀਟਿੰਗ ਹੋ ਚੁੱਕੀ ਹੈ ਪਰ ਅਜੇ ਤਕ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ।
ਮੋਦੀ ਨੇ ਦਿੱਤੀਆਂ ਨਵੇਂ ਸਾਲ ਦੀਆਂ ਵਧਾਈਆਂ, ਕਿਹਾ ਸਾਰਿਆਂ ਦੇ ਜੀਵਨ ‘ਚ ਖੁਸ਼ੀਆਂ ਤੇ ਖੁਸ਼ਹਾਲੀ ਆਵੇ
ਰਾਸ਼ਟਰਪਤੀ ਸਮੇਤ ਦੇਸ਼ ਦੇ ਅਨੇਕਾਂ ਮੰਤਰੀਆਂ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ
ਹੱਢ ਕੰਬਾਊ ਠੰਢ, 1 ਡਿਗਰੀ ਤੱਕ ਪਹੁੰਚਿਆ ਦਿੱਲੀ ਦਾ ਤਾਪਮਾਨ
ਸਫਦਰਜੰਗ ਵਿਚ ਤਾਪਮਾਨ ਹੋਰ ਹੇਠਾਂ ਆ ਸਕਦਾ ਹੈ