ਖ਼ਬਰਾਂ
ਨੌਜਵਾਨਾਂ ਨੇ ਭਾਜਪਾ ਨੇਤਾ ਤੀਕਸ਼ਣ ਸੂਦ ਦੇ ਘਰ ਸੁੱਟਿਆ ਗੋਹਾ
ਗੋਹਾ ਸੁੱਟਣ ਵਾਲੇ ਨੌਜਵਾਨਾਂ ਦੀ ਨਹੀਂ ਹੋ ਸਕੀ ਪਛਾਣ
ਨਵੇਂ ਸਾਲ ਮੌਕੇ ਟਰੰਪ ਦਾ ਅਮਰੀਕਾ ਜਾਣ ਵਾਲਿਆਂ ਨੂੰ ਵੱਡਾ ਝਟਕਾ, ਵਰਕ ਵੀਜ਼ਾ' ਤੇ ਪਾਬੰਦੀ
ਅਮਰੀਕੀ ਕਿਰਤ ਬਾਜ਼ਾਰ ਤੇ ਅਮਰੀਕੀ ਭਾਈਚਾਰਿਆਂ ਦੀ ਸਿਹਤ ਉੱਤੇ ਕੋਰੋਨਾ ਦਾ ਅਸਰ ਚਿੰਤਾ ਦਾ ਵਿਸ਼ਾ ਹੈ।
ਨਹੀਂ ਦੇਖੀ ਹੋਣੀ ਕਿਸਾਨਾਂ ਪ੍ਰਤੀ ਅਜਿਹੀ ਭਾਵਨਾ!ਗੰਦਗੀ ਸਾਫ ਕਰਨ ਲਈ ਦਿੱਲੀ ਰਵਾਨਾ ਹੋਇਆ ਕਾਫ਼ਲਾ
ਲੋਕਾਂ ਨੂੰ ਸਫਾਈ ਬਾਰੇ ਕਰਨਗੇ ਜਾਗਰੂਕ
ਨਵੇਂ ਸਾਲ 'ਤੇ ਫ਼ਿਰੋਜ਼ਪੁਰ ਵਾਸੀਆਂ ਨੂੰ ਪੰਜਾਬ ਸਰਕਾਰ ਵਲੋਂ ਪੀ. ਜੀ. ਆਈ. ਦਾ ਤੋਹਫ਼ਾ
ਪੀ. ਜੀ. ਆਈ. ਹਸਪਤਾਲ 400 ਬਿਸਤਰ ਦਾ ਬਣਾਇਆ ਜਾਵੇਗਾ ਅਤੇ ਇਸ 'ਤੇ 2000 ਕਰੋੜ ਰੁਪਏ ਤੋਂ ਵਧੇਰੇ ਦੀ ਰਾਸ਼ੀ ਖ਼ਰਚ ਕੀਤੀ ਜਾਵੇਗੀ।
ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾ ਹੋਇਆ ਸੋਨਾ,ਚਾਂਦੀ ਦੀਆਂ ਕੀਮਤਾਂ ਵਿਚ ਵੀ ਹੋਇਆ ਵਾਧਾ
ਸੋਨਾ ਵੀਰਵਾਰ ਨੂੰ 0.2 ਪ੍ਰਤੀਸ਼ਤ ਵੱਧ ਕੇ 1,898.36 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ
ਕਿਸਾਨੀ ਸੰਘਰਸ਼ 'ਚ ਹੋਈ ਇਕ ਹੋਰ ਕਿਸਾਨ ਦੀ ਮੌਤ
ਅਮਰਜੀਤ ਸਿੰਘ ਕਿਸਾਨਾਂ ਨਾਲ ਵਾਅਦਾ ਕਰਕੇ ਆਏ ਸਨ ਕਿ ਉਹ ਜਲਦੀ ਹੀ ਮੁੜ ਸੰਘਰਸ਼ ’ਚ ਸ਼ਾਮਲ ਹੋਣਗੇ।
ਪਰਿਵਾਰਕ ਝਗੜੇ ਤੋਂ ਬਾਅਦ ਮਾਲਕ ਨੇ ਆਪਣੀ ਜ਼ਮੀਨ-ਜਾਇਦਾਦ ਕੀਤੀ ਪਾਲਤੂ ਕੁੱਤੇ ਦੇ ਨਾਂ
ਜੋ ਕੋਈ ਵੀ ਜੈਕੀ ਦੀ ਦੇਖਭਾਲ ਕਰੇਗਾ, ਉਸ ਦੇ ਦੇਹਾਂਤ ਤੋਂ ਬਾਅਦ ਸੰਪਤੀ ਦਾ ਹਿੱਸਾ ਉਸ ਨੂੰ ਮਿਲੇਗਾ।
ਕੋਰੋਨਾ ਗ੍ਰਾਫ 'ਚ ਕਮੀ ਆਉਣ ਨਾਲ ਅੱਜ ਤੋਂ ਨਾਈਟ ਕਰਫਿਊ ਖ਼ਤਮ, ਸਮਾਜਿਕ ਇਕੱਠ 'ਚ ਵੀ ਢਿੱਲ
ਪੰਜਾਬ ਸਰਕਾਰ ਨੇ 1 ਜਨਵਰੀ ਤੋਂ ਰਾਤ ਦਾ ਕਰਫਿਊ ਹਟਾਉਣ ਦਾ ਫੈਸਲਾ ਕੀਤਾ ਹੈ।
ਸੰਘਣੀ ਧੁੰਦ ਕਾਰਨ ਪੂਰਬੀ ਪੈਰੀਫਿਰਲ ਐਕਸਪ੍ਰੈਸ ਵੇਅ ਤੇ ਆਪਸ ਵਿਚ ਟਕਰਾਈਆਂ 18 ਗੱਡੀਆਂ, ਕਈ ਜ਼ਖਮੀ
ਮੌਸਮ ਵਿਭਾਗ ਨੇ ਦਿੱਲੀ ਵਿੱਚ 3 ਤੋਂ 5 ਜਨਵਰੀ ਦੇ ਵਿਚਕਾਰ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ।
ਸਾਲ 2021 ਨੂੰ 'ਜੀ ਆਇਆਂ ਨੂੰ' ਕਹਿੰਦੇ ਹੋਏ ਹਰਿਮੰਦਰ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲ
ਪਰਮਾਤਮਾ ਮਿਹਰ ਕਰੇ ਕਿ ਇਸ ਨਵੇਂ ਸਾਲ 'ਚ ਸਭ ਪਾਸੇ ਤਰੱਕੀ, ਖੁਸ਼ਹਾਲੀ ਆਵੇ ਤੇ ਕਿਸਾਨ ਅੰਦੋਲਨ 'ਚ ਕਿਸਾਨ ਭਾਈਚਾਰੇ ਦੀ ਫ਼ਤਿਹ ਹੋਵੇ।"