ਖ਼ਬਰਾਂ
Moradabad Accident News: ਨੈਨੀਤਾਲ ਤੋਂ ਘੁੰਮ ਕੇ ਵਾਪਸ ਆ ਰਹੇ 4 ਦੋਸਤਾਂ ਦੀ ਕਾਰ ਦਾ ਹੋਇਆ ਭਿਆਨਕ ਐਕਸੀਡੈਂਟ, 2 ਸਹੇਲੀਆਂ ਦੀ ਹੋਈ ਮੌਤ
Moradabad Accident News: 2 ਨੌਜਵਾਨ ਹੋਏ ਗੰਭੀਰ ਜ਼ਖ਼ਮੀ
Thai Sikhs meet PM Modi: ਥਾਈਲੈਂਡ ਦੇ ਸਿੱਖਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
Thai Sikhs meet PM Modi: ਹੱਥ ਨਾਲ ਬਣਾਈ ਸ੍ਰੀ ਦਰਬਾਰ ਸਾਹਿਬ ਦੀ ਕਲਾਕ੍ਰਿਤੀ ਭੇਟ ਕੀਤੀ
Manipur News: ਮਨੀਪੁਰ ਦੇ ਚਾਰ ਜ਼ਿਲ੍ਹਿਆਂ ਤੋਂ 11 ਅਤਿਵਾਦੀ ਗ੍ਰਿਫ਼ਤਾਰ
ਅਧਿਕਾਰੀ ਨੇ ਕਿਹਾ ਕਿ ਇੱਕ ਅਤਿਵਾਦੀ ਕੋਲੋਂ ਗੋਲੀਆਂ ਨਾਲ ਭਰੀ ਇੱਕ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ।
ਬਰੈਂਪਟਨ ਦੇ ਪਹਿਲੇ ਸਿੱਖ ਡਿਪਟੀ ਮੇਅਰ ਹਰਕੀਰਤ ਸਿੰਘ ਨੇ ਵਧਾਇਆ ਮਾਣ, ਵਰਲਡ ਕੌਂਸਲ ਤੇ ਐਗਜ਼ੀਕਿਊਟਿਵ ਬਿਊਰੋ 'ਚ ਹੋਏ ਨਿਯੁਕਤ
ਵਿਸ਼ਵ ਪੱਧਰ 'ਤੇ ਬਰੈਂਪਟਨ ਅਤੇ ਕੈਨੇਡਾ ਦੀ ਨੁਮਾਇੰਦਗੀ ਕਰਨਾ ਇੱਕ ਬਹੁਤ ਵੱਡਾ ਸਨਮਾਨ
Jalandhar News: ED ਵਲੋਂ ਰਾਣਾ ਗੁਰਜੀਤ ਨੂੰ ਝਟਕਾ, ਰਾਣਾ ਸ਼ੂਗਰਜ਼ ਲਿਮਟਿਡ ਦੀ 22.02 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ
ਈਡੀ ਵਲੋਂ ਇਸ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
Indian man sentenced US News: ਭਾਰਤੀ ਵਿਅਕਤੀ ਨੂੰ ਅਮਰੀਕਾ 'ਚ ਸੁਣਾਈ ਗਈ 35 ਸਾਲ ਦੀ ਸਜ਼ਾ
Indian man sentenced US News: ਕੁਰੇਮੁਲਾ ਅਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਉਮਰ ਭਰ ਨਿਗਰਾਨੀ ਹੇਠ ਰਹੇਗਾ।
Flight Emergency Landing: ਲੰਡਨ ਤੋਂ ਮੁੰਬਈ ਆ ਰਹੀ ਫਲਾਈਟ ਦੀ ਤੁਰਕੀ ’ਚ ਐਮਰਜੈਂਸੀ ਲੈਂਡਿੰਗ, 30 ਘੰਟਿਆਂ ਤੋਂ ਹਵਾਈ ਅੱਡੇ 'ਤੇ ਫਸੇ ਯਾਤਰੀ
ਤੁਰਕੀ ਦੇ ਦਿਆਰਬਾਕਿਰ ਹਵਾਈ ਅੱਡੇ 'ਤੇ 30 ਘੰਟਿਆਂ ਤੋਂ ਵੱਧ ਸਮੇਂ ਤੋਂ ਫਸੇ ਹੋਏ ਹਨ
Madhya Pradesh News: ਨਵ-ਵਿਆਹੁਤਾ ਨਾਲ ਬਲਾਤਕਾਰ ਦੇ ਮਾਮਲੇ ’ਚ ਅੱਠ ਲੋਕਾਂ ਨੂੰ ਮੌਤ ਤਕ ਉਮਰ ਕੈਦ ਦੀ ਸਜ਼ਾ
Madhya Pradesh News: ਪਤੀ ਨਾਲ ਘੁੰਮਣ ਆਈ ਔਰਤ ਨੂੰ ਅਗ਼ਵਾ ਕਰ ਕੇ ਕੀਤਾ ਸੀ ਸਮੂਹਿਕ ਬਲਾਤਕਾਰ
UP News: ਮਾਤਮ ’ਚ ਬਦਲੀਆਂ ਖ਼ੁਸ਼ੀਆਂ, ਵਿਆਹ ਦੀ 25ਵੀਂ ਵਰ੍ਹੇਗੰਢ ’ਤੇ ਵਿਅਕਤੀ ਦੀ ਮੌਤ
ਸਟੇਜ 'ਤੇ ਪਤਨੀ ਨਾਲ ਨੱਚਦੇ ਹੋਏ ਪਿਆ ਦਿਲ ਦਾ ਦੌਰਾ
Waqf Amendment Bill: ਵਕਫ਼ ਸੋਧ ਬਿੱਲ ਨੂੰ ਰਾਜ ਸਭਾ ਦੀ ਪ੍ਰਵਾਨਗੀ ਇੱਕ 'ਇਤਿਹਾਸਕ ਪਲ' ਹੈ: ਪ੍ਰਧਾਨ ਮੰਤਰੀ ਮੋਦੀ
ਉਨ੍ਹਾਂ ਕਿਹਾ ਕਿ ਸੰਸਦ ਵੱਲੋਂ ਪਾਸ ਕੀਤੇ ਗਏ ਕਾਨੂੰਨ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨਗੇ ਅਤੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਵੀ ਕਰਨਗੇ।