ਖ਼ਬਰਾਂ
Delhi Crime Control: ਰਾਜਧਾਨੀ ਦੀ ਸੁਰੱਖਿਆ ਲਈ ਬਣਾਈ ਗਈ ਯੋਜਨਾ, ਗ੍ਰਹਿ ਮੰਤਰੀ ਨੇ CM ਅਤੇ ਦਿੱਲੀ ਪੁਲਿਸ ਨੂੰ ਦਿੱਤਾ ਵੱਡਾ ਸੰਦੇਸ਼
ਮੀਟਿੰਗ ਦੌਰਾਨ, ਰਾਸ਼ਟਰੀ ਰਾਜਧਾਨੀ ਵਿੱਚ ਵੱਧ ਰਹੇ ਅਪਰਾਧ ਅਤੇ ਸੁਰੱਖਿਆ ਖ]ਤਰਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ
ਪਤੀ ਪਤਨੀ ਤੇ ਪੁੱਤ ਨੂੰ ਕਨੈਡਾ ਭੇਜਣ ਦੇ ਨਾਮ ’ਤੇ ਮਾਰੀ 30 ਲੱਖ ਰੁਪਏ ਦੀ ਠੱਗੀ
ਕੋਟਕਪੂਰਾ ਸਥਿਤ ਆਉਟ ਸੈਟ ਇਮੀਗ੍ਰੇਸ਼ਨ ਕੰਪਨੀ ਦੇ ਮਾਲਕਾਂ ’ਤੇ ਮੁਕੱਦਮਾ ਦਰਜ
Punjab News : ਹਾਈ ਲੈਵਲ ਮੀਟਿੰਗ ਤੋਂ ਬਾਅਦ ਬੋਲੇ ਅਮਨ ਅਰੋੜਾ
Punjab News : ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ‘ਆਪ’ ਨੇ ਕੀਤੀ ਸ਼ੁਰੂਆਤ
Punjab and Haryana High Court : ਹਾਈ ਕੋਰਟ ਨੇ ਪੰਜਾਬ ਦੀਆਂ ਜੇਲ੍ਹਾਂ ’ਚ ਲਗਾਏ ਗਏ ਕਾਲਿੰਗ ਸਿਸਟਮਾਂ ਬਾਰੇ ਮੰਗੀ ਰਿਪੋਰਟ
Punjab and Haryana High Court : ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਤੱਕ ਮੁਲਤਵੀ ਕਰ ਦਿੱਤੀ
ਚਮੋਲੀ ਦੇ ਮਾਨਾ ਪਿੰਡ ’ਚ ਗਲੇਸ਼ੀਅਰ ਟੁੱਟਣ ਕਾਰਨ ਭਾਰੀ ਤਬਾਹੀ
16 ਮਜ਼ਦੂਰਾਂ ਨੂੰ ਬਚਾਇਆ, ਕਈ ਹੋਰ ਦੱਬੇ ਹੋਣ ਦਾ ਖ਼ਦਸ਼ਾ
Moga News : ਮੋਗਾ ’ਚ ਪੁਲਿਸ ਤੇ ਬਦਮਾਸ਼ਾਂ ’ਚ ਐਨਕਾਊਂਟਰ, ਹਥਿਆਰਾਂ ਦੀ ਰਿਕਵਰੀ ਦੌਰਾਨ ਹੋਈ ਸੀ ਮੁਠਭੇੜ
Moga News : ਮੁਲਜ਼ਮ ਗੁਰਦੀਪ ਸਿੰਘ ਮਾਨਾ ਦੇ ਪੈਰ ’ਚ ਵੱਜੀ ਗੋਲੀ, ਚੂਹੜ ਚੱਕ ਲਿੰਕ ਰੋਡ ’ਤੇ ਹੋਇਆ ਮੁਕਾਬਲਾ
ਬੀਤੇ ਕੱਲ੍ਹ ਐਨਕਾਊਂਟਰ ’ਚ ਮਾਰੇ ਗਏ ਗੈਂਗਸਟਰ ਦਾ ਪਰਿਵਾਰ ਆਇਆ ਸਾਹਮਣੇ
ਕਿਹਾ, ਸਾਡਾ ਪੁੱਤ ਤਾਂ ਘਰੋਂ ਕੰਮ ’ਤੇ ਗਿਆ ਸੀ ਪਰ ਉਸ ਨੂੰ ਮਾਰ ਦਿਤਾ
Faridkot News: PCR 'ਤੇ ਤਾਇਨਾਤ ਪੁਲਿਸ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਹਿਮੂਆਣਾ ਦਾ ਰਹਿਣ ਵਾਲਾ ਸੀ
Muktsar News : ਸ਼੍ਰੀ ਮੁਕਤਸਰ ਸਾਹਿਬ ’ਚ ਚੋਰਾਂ ਨੇ ਇੱਕੋਂ ਸਮੇਂ 2 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਰੁਪਏ ਦੀ ਨਕਦੀ ਲੈ ਹੋਏ ਫ਼ਰਾਰ
Muktsar News : ਘਟਨਾ ਸੀਸੀਟੀਵੀ ਕੈਮਰੇ ’ਚ ਹੋਈ ਕੈਦ
RP Singh ਨੇ ’84 ਕਤਲੇਆਮ ਦੇ ਦੋਸ਼ੀ ਨੂੰ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦੀ ਕੀਤੀ ਅਪੀਲ
’84 ਦੇ ਦੰਗੇ ਇਕ ਸਾਜ਼ਿਸ਼ ਤਹਿਤ ਕੀਤਾ ਗਿਆ ਸੀ ਕਤਲੇਆਮ : RP Singh