ਖ਼ਬਰਾਂ
ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਦਿੱਤਾ ਆਤਿਸ਼ੀ ਦੇ ਪੱਤਰ ਦਾ ਜਵਾਬ, ਦੱਸਿਆ ਕਿਉਂ ਕੀਤੀ ਗਈ ਇਹ ਕਾਰਵਾਈ
ਇਸ ਪੱਤਰ ਵਿੱਚ ਉਨ੍ਹਾਂ ਲਿਖਿਆ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਵਿਰੋਧੀ ਧਿਰ ਪਿਛਲੇ 12 ਸਾਲਾਂ ਤੋਂ ਸੱਤਾ ਵਿੱਚ ਹੈ ਅਤੇ ਅਜੇ ਵੀ ਸਦਨ ਦੇ ਨਿਯਮਾਂ ਤੋਂ ਅਣਜਾਣ ਹੈ।
Punjab News : ਪੰਜਾਬ ’ਚ ‘ਨਸ਼ਿਆ ਵਿਰੁੱਧ ਜੰਗ’ ’ਤੇ ਬੋਲੇ ਨੀਲ ਗਰਗ, ਕਿਹਾ ਸਰਕਾਰ ਨੇ ਮਜ਼ਬੂਤ ਨੀਂਹ ਰੱਖੀ
Punjab News : ਕਿਹਾ -ਸਰਕਾਰ ਨੇ 'ਨਸ਼ਿਆਂ ਵਿਰੁੱਧ ਜੰਗ' ਲਈ ਮਜ਼ਬੂਤ ਨੀਂਹ ਰੱਖੀ
Gold-Silver Rate: ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਗਿਰਾਵਟ, ਜਾਣੋ ਅੱਜ ਦੇ ਰੇਟ
ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਵਿਸ਼ਵ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨ ਕਾਰਨ ਸੋਨੇ ਦੇ ਵਾਅਦਾ ਭਾਅ ਡਿੱਗੇ।
Punjab News: ਸਕੂਲ ਲਾਇਬ੍ਰੇਰੀਆਂ ਵਾਸਤੇ ਕਿਤਾਬਾਂ ਖ਼ਰੀਦਣ ਲਈ 15 ਕਰੋੜ ਰੁਪਏ ਜਾਰੀ: ਹਰਜੋਤ ਸਿੰਘ ਬੈਂਸ
ਮਾਹਿਰਾਂ ਦੀ ਸੂਬਾ ਪੱਧਰੀ ਕਮੇਟੀ ਖਰੀਦ ਲਈ ਕਿਤਾਬਾਂ ਦੀ ਸੂਚੀ ਤਿਆਰ ਕਰੇਗੀ
Punjab News: ਨਸ਼ੀਲੇ ਪਦਾਰਥਾਂ ਦੇ ਹੌਟਸਪੌਟ ਦੀ ਪੁਲਿਸ ਕਰੇਗੀ ਸ਼ਨਾਖਤ, ਤਸਕਰਾਂ ਦੀ ਜਾਇਦਾਦ ਜ਼ਬਤ ਕਰ ਕੇ ਢਹੀ ਜਾਵੇਗੀ
ਡਿਪਟੀ ਕਮਿਸ਼ਨਰਾਂ ਨੂੰ ਨਸ਼ਿਆਂ ਵਿਰੁੱਧ ਜੰਗ ਨੂੰ ਲੋਕ ਲਹਿਰ ਵਿੱਚ ਬਦਲਣ ਲਈ ਕਿਹਾ
TCS ਮੈਨੇਜਰ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਬਿਆਨ ਕੀਤਾ ਦਰਦ
ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
Delhi Crime Control: ਰਾਜਧਾਨੀ ਦੀ ਸੁਰੱਖਿਆ ਲਈ ਬਣਾਈ ਗਈ ਯੋਜਨਾ, ਗ੍ਰਹਿ ਮੰਤਰੀ ਨੇ CM ਅਤੇ ਦਿੱਲੀ ਪੁਲਿਸ ਨੂੰ ਦਿੱਤਾ ਵੱਡਾ ਸੰਦੇਸ਼
ਮੀਟਿੰਗ ਦੌਰਾਨ, ਰਾਸ਼ਟਰੀ ਰਾਜਧਾਨੀ ਵਿੱਚ ਵੱਧ ਰਹੇ ਅਪਰਾਧ ਅਤੇ ਸੁਰੱਖਿਆ ਖ]ਤਰਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ
ਪਤੀ ਪਤਨੀ ਤੇ ਪੁੱਤ ਨੂੰ ਕਨੈਡਾ ਭੇਜਣ ਦੇ ਨਾਮ ’ਤੇ ਮਾਰੀ 30 ਲੱਖ ਰੁਪਏ ਦੀ ਠੱਗੀ
ਕੋਟਕਪੂਰਾ ਸਥਿਤ ਆਉਟ ਸੈਟ ਇਮੀਗ੍ਰੇਸ਼ਨ ਕੰਪਨੀ ਦੇ ਮਾਲਕਾਂ ’ਤੇ ਮੁਕੱਦਮਾ ਦਰਜ
Punjab News : ਹਾਈ ਲੈਵਲ ਮੀਟਿੰਗ ਤੋਂ ਬਾਅਦ ਬੋਲੇ ਅਮਨ ਅਰੋੜਾ
Punjab News : ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ‘ਆਪ’ ਨੇ ਕੀਤੀ ਸ਼ੁਰੂਆਤ
Punjab and Haryana High Court : ਹਾਈ ਕੋਰਟ ਨੇ ਪੰਜਾਬ ਦੀਆਂ ਜੇਲ੍ਹਾਂ ’ਚ ਲਗਾਏ ਗਏ ਕਾਲਿੰਗ ਸਿਸਟਮਾਂ ਬਾਰੇ ਮੰਗੀ ਰਿਪੋਰਟ
Punjab and Haryana High Court : ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਤੱਕ ਮੁਲਤਵੀ ਕਰ ਦਿੱਤੀ