ਖ਼ਬਰਾਂ
ਸੁਖਬੀਰ ਤੇ ਹਰਸਿਮਰਤ ਦੇ ਪਹੁੰਚਣ ਤੋਂ ਪਹਿਲਾਂ ਸੀਲ ਕਰ ਦਿੱਤਾ ਚੰਡੀਗੜ੍ਹ ਸਾਰਾ
ਚੰਡੀਗੜ੍ਹ ਪਹੁੰਚ ਕੇ ਰਾਜਪਾਲ ਨਾਲ ਕਰਨਗੇ ਮੁਲਾਕਾਤ
ਪੀਯੂ 'ਚ ਇਸ ਵਾਰ ਨਹੀਂ ਹੋਵੇਗਾ Entrance Test, ਮੈਰਿਟ ਦੇ ਅਧਾਰ 'ਤੇ ਹੋਵੇਗਾ ਦਾਖ਼ਲਾ
ਆਨਲਾਈਨ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 15 ਅਕਤੂਬਰ ਤੱਕ ਵਧੀ
Coronavirus ਤੋਂ ਬਾਅਦ ਚੀਨ ਵਿੱਚ ਆਈ ਨਵੀਂ ਆਫਤ, ਇੱਕ ਹੋਰ ਮਹਾਂਮਾਰੀ ਨੇ ਦਿੱਤੀ ਦਸਤਕ
ਇਕ ਛੂਤ ਵਾਲੀ ਬਿਮਾਰੀ ਹੈ ਪਲੇਗ
ਕਿਸਾਨਾਂ ਨੇ ਟੋਲ ਪਲਾਜ਼ਾ ਬੰਦ ਕਰਵਾ ਕੇ ਸ਼ੁਰੂ ਕੀਤਾ ਪੱਕਾ ਮੋਰਚਾ
ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦਾ ਕਈ ਥਾਵਾਂ 'ਤੇ ਹੋ ਰਿਹਾ ਭਾਰੀ ਵਿਰੋਧ
ਚੀਨ ਨੂੰ ਸਬਕ ਸਿਖਾਉਣ ਲਈ LAC 'ਤੇ 1000 KM ਰੇਂਜ ਦੀਆਂ ਮਿਜ਼ਾਈਲਾਂ ਤਾਇਨਾਤ ਕਰ ਰਿਹਾ ਭਾਰਤ
ਬਿਨਾਂ ਸਮਾਂ ਗੁਆਏ ਐਲਏਸੀ 'ਤੇ ਮਿਜ਼ਾਈਲਾਂ ਤਾਇਨਾਤ ਕੀਤੀਆਂ
ਹਾਥਰਸ ਕਾਂਡ ਤੋਂ ਬਾਅਦ ਬਲਰਾਮਪੁਰ ਗੈਂਗਰੇਪ ਪੀੜਤਾ ਦਾ ਵੀ ਕੀਤਾ ਸਸਕਾਰ, ਦੋ ਆਰੋਪੀ ਗ੍ਰਿਫ਼ਤਾਰ
ਲੜਕੀ ਨੂੰ ਕਾਲਜ ਤੋਂ ਵਾਪਸ ਆਉਂਦੇ ਸਮੇਂ ਕੀਤਾ ਗਿਆ ਅਗਵਾ, ਪਰਿਵਾਰ ਨੇ ਲਗਾਇਆ ਦੋਸ਼
ਪੇਟੀਐਮ ਤੋਂ ਬਾਅਦ zomato ਤੇ Swiggy ਨੂੰ ਗੂਗਲ ਦਾ ਨੋਟਿਸ
ਜਾਣੋ ਕਿਹੜੇ ਨਿਯਮਾਂ ਦਾ ਕੀਤਾ ਉਲੰਘਣ
ਰਾਹੁਲ ਗਾਂਧੀ ਹਰਿਆਣੇ 'ਚ ਕੱਢਣਗੇ ਟਰੈਕਟਰ ਰੈਲੀ,ਅਨਿਲ ਵਿਜ ਬੋਲੇ-ਰਾਜ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ
ਪ੍ਰਸਤਾਵਿਤ ਲਹਿਰ ਬਾਰੇ ਵੀ ਕੀਤੇ ਗਏ ਵਿਚਾਰ ਵਟਾਂਦਰੇ
ਪਾਕਿਸਤਾਨ ਨੇ ਫਿਰ ਕੀਤੀ ਗੋਲੀਬਾਰੀ ਦੀ ਉਲੰਘਣਾ, ਲਾਂਸ ਨਾਇਕ ਕਰਨੈਲ ਸਿੰਘ ਸ਼ਹੀਦ
ਪੁੰਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਕੀਤੀ ਗਈ ਗੋਲੀਬਾਰੀ ਦੀ ਉਲੰਘਣਾ
ਰਹੇਜਾ ਬੇਕਰੀ 'ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਹੋਇਆ ਲੱਖਾਂ ਦਾ ਨੁਕਸਾਨ
ਬੇਕਰੀ ਦੇ ਮਾਲਕਾਂ ਨੂੰ ਅੱਗ ਲੱਗਣ ਦੀ ਘਟਨਾ ਦਾ ਪਤਾ ਸਵੇਰੇ 3.30 ਵਜੇ ਲੱਗਿਆ