ਖ਼ਬਰਾਂ
ਕਿਸਾਨਾਂ ਦਾ ਹੱਕ ਲੈਣ ਲਈ ਮੈਦਾਨ ‘ਚ ਉਤਰੇ ਸਿੱਧੂ, ਟਰਾਲੀਆਂ ਭਰ ਕੇ ਪਹੁੰਚੇ ਸਮਰਥਕ
ਨਵਜੋਤ ਸਿੱਧੂ ਵੱਲੋਂਖੇਤੀ ਬਿਲਾਂ ਦੇ ਵਿਰੋਧ ‘ਚ ਅੰਮ੍ਰਿਤਸਰ ਵਿਚ ਕੀਤਾ ਜਾ ਰਿਹਾ ਭਾਰੀ ਪ੍ਰਦਰਸ਼ਨ
ਕਿਸਾਨ ਵਿਰੋਧੀ ਬਿਲ ਨੂੰ ਲੈ ਕੇ ਅੱਜ ਸ਼ਾਮ 5 ਵਜੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੀਆਂ ਵਿਰੋਧੀ ਧਿਰਾਂ
ਵਿਰੋਧੀ ਧਿਰਾਂ ਨੇ ਕੱਲ ਕੀਤਾ ਸੀ ਸਦਨ ਦੀ ਕਾਰਵਾਈ ਦਾ ਬਾਈਕਾਟ
PM ਮੋਦੀ ਦੇ 58 ਵਿਦੇਸ਼ੀ ਦੌਰਿਆਂ 'ਤੇ ਖ਼ਰਚ ਹੋਏ 517.82 ਕਰੋੜ
ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਦਿਤੀ ਜਾਣਕਾਰੀ
ਮਾਣ ਵਾਲੀ ਗੱਲ:ਇਟਲੀ 'ਚ ਦਸਤਾਰਧਾਰੀ ਸਿੱਖ ਨੇ ਨਗਰ ਨਿਗਮ ਚੋਣਾਂ 'ਚ ਹਾਸਲ ਕੀਤੀ ਵੱਡੀ ਜਿੱਤ
ਗਠਜੋੜ ਪਾਰਟੀਆਂ ਦੇ ਸਾਂਝੇ ਉਮੀਦਵਾਰ ਸਨ ਗੁਰਸਿੱਖ ਕਮਲਜੀਤ ਸਿੰਘ
NGO ਰਜਿਸਟ੍ਰੇਸ਼ਨ ਲਈ ਅਧਾਰ ਕਾਰਡ ਜ਼ਰੂਰੀ, FCRA ਵਿਚ ਸੋਧ ਦੇ ਬਿਲ ਨੂੰ ਰਾਜ ਸਭਾ ਨੇ ਦਿੱਤੀ ਮਨਜ਼ੂਰੀ
21 ਸਤੰਬਰ ਨੂੰ ਜ਼ੁਬਾਨੀ ਵੋਟਾਂ ਨਾਲ ਲੋਕ ਸਭਾ ਵਿਚ ਪਾਸ ਹੋਇਆ ਸੀ ਇਹ ਬਿੱਲ
WHO ਦੇ ਚੀਫ ਨੇ ਦਿੱਤਾ ਉਮੀਦਾਂ ਨੂੰ ਝਟਕਾ,ਕਿਹਾ ਦੌੜ ਵਿੱਚ ਵੈਕਸੀਨ ਦੀ ਗਰੰਟੀ ਨਹੀਂ
ਕੋਵਿਡ -19 ਦਾ ਇਲਾਜ ਲੱਭਣ ਦੀ ਦੌੜ ਇਕ ਸਹਿਯੋਗ ਹੈ, ਮੁਕਾਬਲਾ ਨਹੀਂ।
ਧਰਨੇ ਤੋਂ ਵਾਪਸ ਆ ਰਹੀ ਕਿਸਾਨਾਂ ਦੀ ਬੱਸ ਹੋਈ ਭਿਆਨਕ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ ਤੇ 11 ਜ਼ਖਮੀ
ਪਿੰਡ ਬਾਦਲ ਤੋਂ ਧਰਨਾ ਦੇ ਕੇ ਪਰਤ ਰਹੇ ਸੀ ਕਿਸਾਨ
ਮੰਦਰ ਦਾ ਕਲਰਕ ਬਣਿਆ ਕਰੋੜਪਤੀ, 300 ਰੁਪਏ ਦੀ ਟਿਕਟ ਨਾਲ ਜਿੱਤੀ 12 ਕਰੋੜ ਦੀ ਲਾਟਰੀ
ਟੈਕਸ ਘਟਾਉਣ ਤੋਂ ਬਾਅਦ ਮਿਲਣਗੇ 7.5 ਕਰੋੜ ਰੁਪਏ
ਕੋਰੋਨਾ ਦੇ ਚਲਦਿਆਂ ਸੰਸਦ ਦੇ ਮਾਨਸੂਨ ਇਜਲਾਸ ‘ਤੇ ਅੱਜ ਲੱਗ ਸਕਦੀ ਹੈ ਬਰੇਕ
14 ਸਤੰਬਰ ਤੋਂ ਸ਼ੁਰੂ ਹੋਇਆ ਸੀ ਸੰਸਦ ਦਾ ਮਾਨਸੂਨ ਇਜਲਾਸ
ਕੋਰੋਨਾ ਦਾ ਕਹਿਰ: ਭਾਰਤ 'ਚ ਕੋਰੋਨਾ ਦੇ ਮਾਮਲੇ 56 ਲੱਖ ਤੋਂ ਪਾਰ
ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ 90020 ਨੂੰ ਪਾਰ