ਖ਼ਬਰਾਂ
ਦੇਸ਼ ਨੂੰ ਸੈਨਿਕਾਂ ਦੀ ਬਹਾਦਰੀ ਅਤੇ ਨਿਰਸਵਾਰਥ ਕੁਰਬਾਨੀ 'ਤੇ ਮਾਣ ਹੈ-PM ਮੋਦੀ
ਰੱਖਿਆ ਮੰਤਰੀ ਰਾਜਨਾਥ ਨੇ ਵੀ ਕੀਤਾ ਟਵੀਟ
ਕਿਸਾਨਾਂ ਨੇ ਬਾਰਡਰ 'ਤੇ ਮੰਗਵਾਏ ਘੋੜੇ,ਕਿਹਾ ਲੋੜ ਪਈ ਤੇ ਘੋੜਿਆਂ ਦੀ ਮਦਦ ਨਾਲ ਬੈਰੀਕੇਡ ਲੰਘਾਂਗੇ
ਜੇ ਲੋੜ ਪਈ ਤਾਂ ਘੋੜਿਆਂ ਦੀ ਮਦਦ ਨਾਲ ਬੈਰੀਕੇਡ ਲੰਘਾਂਗੇ।
ਕਿਸਾਨਾਂ ਦੇ ਹੱਕ ਵਿੱਚ ਅੱਗੇ ਆਏ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ, ਕੀਤਾ ਵੱਡਾ ਐਲਾਨ
8 ਦਸੰਬਰ ਨੂੰ ਸਿਰਫ ਐਮਰਜੈਂਸੀ ਸੇਵਾਵਾਂ ਲਈ ਹੀ ਤੇਲ ਉਪਲੱਬਧ ਕਰਵਿਆ ਜਾਏਗਾ।
ਕਿਸਾਨਾਂ ਦੇ ਹੱਕ 'ਚ ਸ੍ਰੀ ਹਜੂਰ ਸਾਹਿਬ ਨੰਦੇੜ ਵਿਖੇ ਸੰਤ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ 'ਚ ਧਰਨਾ
ਇਸ 'ਚ ਸਥਾਨਕ ਸਿੱਖ ਸਮਾਜ, ਹਜ਼ੂਰੀ ਖ਼ਾਲਸਾ ਦੇ ਨੌਜਵਾਨ ਅਤੇ ਜ਼ਿਲ੍ਹੇ ਦੇ ਕਿਸਾਨ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨਗੇ।
ਮੁੱਖ ਮੰਤਰੀ ਨਹੀਂ ਕਿਸਾਨਾਂ ਦਾ ਸੇਵਾਦਾਰ ਬਣਕੇ ਆਇਆ ਹਾਂ : ਅਰਵਿੰਦ ਕੇਜਰੀਵਾਲ
ਉਨ੍ਹਾਂ ਕਿਸਾਨਾਂ ਵੱਲੋਂ 8 ਦਸੰਬਰ ਦੇ ਭਾਰਤ ਬੰਦ ਦਾ ਆਮ ਆਦਮੀ ਪਾਰਟੀ ਵੱਲੋਂ ਸਮਰਥਨ ਕਰਦਿਆਂ ਸਮੂਹ ਦੇਸ਼ ਵਾਸੀਆਂ ਨੂੰ ਇਸ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਕਿਸਾਨ ਅੰਦੋਲਨ ਦੀ ਹਮਾਇਤ ਵਿੱਚ BSP, ਮਾਇਆਵਤੀ ਨੇ ਕਿਹਾ- 8 ਦਸੰਬਰ ਨੂੰ ਭਾਰਤ ਬੰਦ' ਤੇ ਹੱਕ 'ਚ
ਬਸਪਾ 8 ਦਸੰਬਰ ਨੂੰ ਉਨ੍ਹਾਂ ਦੇ ਸੰਗਠਨਾਂ ਵੱਲੋਂ “ਭਾਰਤ ਬੰਦ” ਦੇ ਐਲਾਨ ਦਾ ਸਮਰਥਨ ਕਰਦੀ ਹੈ।
''ਲੋਕਾਂ ਨੂੰ ਸਾਂਤੀਪੂਰਨ ਪ੍ਰਦਰਸ਼ਨ ਕਰਨ ਦਾ ਹੱਕ ਹੈ'' - ਸੰਯੁਕਤ ਰਾਸ਼ਟਰ
ਬਹੁਤ ਸਾਰੇ ਬ੍ਰਿਟਿਸ਼ ਸਿੱਖ ਅਤੇ ਪੰਜਾਬੀ ਲੋਕਾਂ ਨੇ ਆਪਣੇ ਸੰਸਦ ਮੈਂਬਰਾਂ ਕੋਲ ਕਿਸਾਨੀ ਦਾ ਮੁੱਦਾ ਉਠਾਇਆ ਹੈ
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਲੰਡਨ ਵਿਚ ਲੋਕਾਂ ਨੇ ਕੀਤਾ ਪ੍ਰਦਰਸ਼ਨ, ਕਈ ਗ੍ਰਿਫਤਾਰ
ਸਕਾਟਲੈਂਡ ਯਾਰਡ ਪੁਲਿਸ ਨੇ ਕਿਸਾਨਾਂ ਦੇ ਸਮਰਥਨ ਵਿੱਚ ਪ੍ਰਦਰਸ਼ਨਾਂ ਕਰ ਰਹੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਪਰਵਾਸੀ ਪੰਜਾਬੀਆਂ ਨੇ ਭੇਜੀ ਆਰਥਿਕ ਮਦਦ
ਐਨਆਰਆਈਜ਼ ਵਲੋਂ 4 ਲੱਖ 70 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਭੇਜੀ ਗਈ ਹੈ
ਦਿੱਲੀ ਪੁਲਿਸ ਨੇ ਪੰਜ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ, ਦਿੱਲੀ 'ਚ ਕਰਨਾ ਚਾਹੁੰਦੇ ਸੀ ਵੱਡਾ ਹਮਲਾ
ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਕੀਤੀ ਕਾਰਵਾਈ