ਖ਼ਬਰਾਂ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕੈਬਨਿਟ ਦੇ ਫ਼ੈਸਲੇ
ਉਚੇਰੀ ਸਿÎਖਿਆ ਦੇ ਪਸਾਰੇ ਖ਼ਾਤਰ ਯੂਨੀਵਰਸਟੀਆਂ ਲਈ ਉਸਾਰੇ ਗਏ ਖੇਤਰ ਦੀ ਸ਼ਰਤ 'ਚ ਛੋਟ ਦਾ ਫ਼ੈਸਲਾ
ਡਿਜੀਟਲ ਮੀਡੀਆ ਲਈ ਲੋੜੀਂਦੇ ਨਿਯਮ ਤੈਅ ਕਰਨ ਦੀ ਲੋੜ: ਕੇਂਦਰ
ਪ੍ਰਿੰਟ 'ਤੇ ਇਲੈਕਟ੍ਰਾਨਿਕ ਮੀਡੀਆ ਲਈ ਢੁਕਵੀਂ ਰੈਗੂਲੇਸ਼ਨ ਪਹਿਲਾਂ ਤੋਂ ਮੌਜੂਦ
ਟੋਭੇ ਵਿਚ ਡੁੱਬ ਰਹੇ ਵਿਅਕਤੀ ਨੂੰ ਬਚਾਉਣ ਦੀ ਥਾਂ ਲੋਕ ਬਣਾਉਂਦੇ ਰਹੇ ਵੀਡੀਉ, ਇਕ ਦੀ ਮੌਤ
ਟੋਭੇ ਵਿਚ ਡੁੱਬ ਰਹੇ ਵਿਅਕਤੀ ਨੂੰ ਬਚਾਉਣ ਦੀ ਥਾਂ ਲੋਕ ਬਣਾਉਂਦੇ ਰਹੇ ਵੀਡੀਉ, ਇਕ ਦੀ ਮੌਤ
ਅਣਪਛਾਤੇ ਵਿਅਕਤੀਆਂ ਵਲੋਂ ਦਿਨ ਦਿਹਾੜੇ ਬੱਚਾ ਅਗਵਾ
ਪੁਲਿਸ ਨੇ ਤੁਰਤ ਕੀਤੀ ਇਲਾਕੇ ਦੀ ਨਾਕਾਬੰਦੀ, ਤਲਾਸ਼ ਜਾਰੀ
ਕਿਸਾਨਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਖੇਤੀਬਾੜੀ ਬਿੱਲ ਲੋਕ ਸਭਾ 'ਚ ਪਾਸ
ਜ਼ਿਆਦਾਤਰ ਵਿਰੋਧੀ ਧਿਰਾਂ ਨੇ ਵੀ ਦਰਜ ਕਰਵਾਇਆ ਵਿਰੋਧ
ਹਰਸਿਮਰਤ ਬਾਦਲ ਦੇ ਅਸਤੀਫ਼ੇ 'ਤੇ ਸਿਆਸਤ ਸ਼ੁਰੂ, ਕੈਪਟਨ ਨੇ ਦਸਿਆ ਦੇਰੀ ਨਾਲ ਚੁਕਿਆ ਛੋਟਾ ਕਦਮ!
ਸੱਚਮੁੱਚ ਸੰਜੀਦਾ ਹੈ ਤਾਂ ਅਜੇ ਵੀ ਐਨ.ਡੀ.ਏ. ਦਾ ਭਾਈਵਾਲ ਕਿਉਂ ਬਣਿਆ ਹੋਇਆ
ਅਕਾਲੀ ਦਲ ਨੇ ਚੁਕਿਆ ਵੱਡਾ ਕਦਮ, ਹਰਸਿਮਰਤ ਕੌਰ ਬਾਦਲ ਨੇ ਮੰਤਰੀ ਦੇ ਅਹੁਦੇ ਤੋਂ ਦਿਤਾ ਅਸਤੀਫ਼ਾ!
ਟਵੀਟ ਜ਼ਰੀਏ ਖੁਦ ਦਿਤੀ ਜਾਣਕਾਰੀ
ਭਾਰਤੀ ਖੇਤੀਬਾੜੀ ਖੋਜ ਸੰਸਥਾਨ ਨੇ ਪਰਾਲੀ ਨੂੰ ਖਾਦ 'ਚ ਬਦਲਣ ਦੀ ਇਜਾਦ ਕੀਤੀ ਤਕਨੀਕ!
ਸਿਰਫ਼ 4 ਕੈਪਸੂਲ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਕਰਨਗੇ
ਰਾਜ ਸਭਾ ਚੇਅਰਮੈਨ ਦਾ ਸੁਝਾਅ: ਚੀਨ ਦੇ ਮੁੱਦੇ 'ਤੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਬੁਲਾਵੇ ਰੱਖਿਆ ਮੰਤਰੀ
ਕਿਹਾ, ਸਦਨ ਤੋਂ ਅਜਿਹਾ ਸੰਦੇਸ਼ ਦੇਣਾ ਚਾਹੀਦੈ ਕਿ ਪੂਰਾ ਦੇਸ਼ ਅਤੇ ਸੰਸਦ ਫ਼ੌਜ ਨਾਲ ਇਕਮੁੱਠ ਹਨ
ਬੈਂਕ 'ਚ ਜਮ੍ਹਾਂ ਪੈਸੇ ਬਾਰੇ ਆਇਆ ਨਵਾਂ ਕਾਨੂੰਨ, 5 ਲੱਖ ਤਕ ਦੀ ਰਕਮ ਪੂਰੀ ਤਰ੍ਹਾਂ ਸੁਰੱਖਿਅਤ!
ਜਮ੍ਹਾ ਧੰਨ ਨੂੰ ਸੁਰੱਖਿਆ ਪ੍ਰਦਾਨ ਕਰੇਗਾ ਨਵਾਂ ਕਾਨੂੰਨ : ਵਿੱਤ ਮੰਤਰੀ