ਖ਼ਬਰਾਂ
ਵਿਗਿਆਨ ਭਵਨ ਵਿਖੇ ਹੋਈ ਕਿਸਾਨ ਜਥੇਬੰਦੀਆਂ ਦੀ ਬੈਠਕ 'ਚ ਸ਼ਾਮਿਲ ਨਹੀਂ ਹੋਏ ਰਾਜਨਾਥ ਸਿੰਘ
ਇਹ ਬੈਠਕ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਹੋਣੀ ਸੀ।
ਦੇਸ਼ ਭਰ ਦੀਆਂ ਸੰਘਰਸ਼ੀ ਧਿਰਾਂ ਲਈ ਰਾਹ-ਦਸੇਰਾ ਬਣੇ ਪੰਜਾਬੀ ਕਿਸਾਨ, ਵਾਹੋ-ਵਾਹੀ ਦਾ ਦੌਰ ਜਾਰੀ
ਕਿਸਾਨੀ ਸੰਘਰਸ਼ ਵਿਚ ਲਗਾਤਾਰ ਸ਼ਾਮਲ ਹੋ ਰਹੀਆਂ ਹਨ ਦੇਸ਼ ਭਰ ਦੀਆਂ ਸੰਘਰਸ਼ੀ ਧਿਰਾਂ
ਰਾਜ ਚੋਣ ਕਮਿਸ਼ਨ ਵੱਲੋਂ ਮਿਊਂਸੀਪਲ ਚੋਣਾਂ ਦੇ ਮੱਦੇਨਜ਼ਰ ਵੋਟਰ ਸੂਚੀਆਂ ਦੀ ਸੋਧ ਸਬੰਧੀ ਪ੍ਰੋਗਰਾਮ ਜਾਰੀ
1 ਜਨਵਰੀ, 2021 ਨੂੰ ਕੁੁਆਲੀਫਾਇੰਗ ਮਿਤੀ ਮੰਨਦੇ ਹੋਏ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ
ਸੀਨੀਅਰ ਅਕਾਲੀ ਆਗੂ ਡਾ. ਦੇਵ ਰਾਜ ਦਾ ਦਿਹਾਂਤ
2 ਦਸੰਬਰ ਦਿਨ ਬੁੱਧਵਾਰ ਨੂੰ ਦੁਪਹਿਰ 1 ਵਜੇ ਕੀਤਾ ਜਾਵੇਗਾ ਸਸਕਾਰ
ਕਿਸਾਨ ਅੰਦੋਲਨ ਕਰਕੇ ਹਰਿਆਣਾ ਵਿਚ ਰਾਜਨੀਤਿਕ ਹਲਚਲ, 40 ਤੋਂ ਵੱਧ ਖਾਪਾਂ ਨੇ ਲਿਆ ਵੱਡਾ ਫੈਸਲਾ
ਵੱਖ-ਵੱਖ ਨੇਤਾਵਾਂ ਨੂੰ ਮਿਲ ਕੇ ਉਨ੍ਹਾਂ ਨੂੰ ਅਪੀਲ ਕੀਤੀ ਜਾਏਗੀ ਕੀ ਉਹ ਖੱਟਰ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲੈਣ।
ਬਠਿੰਡਾ ਰੇਲਵੇ ਜੰਕਸ਼ਨ 'ਤੇ ਹੋਈ ਟਰੇਨਾਂ ਦੀ ਸ਼ੁਰੂਆਤ, ਦਸੰਬਰ ਦੇ ਪਹਿਲੇ ਦਿਨ ਚੱਲੀਆਂ 6 ਟਰੇਨਾਂ
ਰੇਲਵੇ ਸਫ਼ਰ ਸ਼ੁਰੂ ਹੋਣ ਤੋਂ ਬਾਅਦ ਬਠਿੰਡਾ ਦੇ ਰੇਲਵੇ ਜੰਕਸ਼ਨ ਤੇ ਵੀ ਚਹਿਲ ਪਹਿਲ ਦਿਖਾਈ ਦਿੱਤੀ ਅਤੇ ਯਾਤਰੀਆਂ ਦੀ ਆਮਦ ਵੀ ਸ਼ੁਰੂ ਹੋ ਗਈ
ਕੈਨੇਡੀਅਨ ਪ੍ਰਧਾਨਮੰਤਰੀ ਟਰੂਡੋ ਨੂੰ ਭਾਰਤ ਦਾ ਜੁਆਬ-ਸਾਡੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਾ ਕਰੋ
ਉਨ੍ਹਾਂ ਕਿਹਾ ਕਿ ਅਸੀਂ ਕੈਨੇਡੀਅਨ ਨੇਤਾਵਾਂ ਦੀਆਂ ਭਾਰਤੀ ਕਿਸਾਨਾਂ ‘ਤੇ ਟਿੱਪਣੀਆਂ ਵੇਖੀਆਂ ਹਨ,ਜੋ ਗਲਤ ਜਾਣਕਾਰੀ ‘ਤੇ ਅਧਾਰਤ ਹਨ।
ਹਰਿਆਣਾ ਦੇ ਮੰਤਰੀ ਰਣਜੀਤ ਚੌਟਾਲਾ ਨੇ ਲਿਆ ਦਿੱਲੀ ਹੱਦ ‘ਤੇ ਡਟੇ ਕਿਸਾਨਾਂ ਬਾਰੇ ਵੱਖਰਾ ਸਟੈਂਡ
ਦਿੱਲੀ ਕੂਚ ਕਰਨ ਵਾਲੇ ਕਿਸਾਨਾਂ ਦੀਆਂ ਮੰਗਾਂ ਸਹੀ ਹਨ।
ਕਿਸਾਨਾਂ ਦੇ ਅੰਦੋਲਨ ਦੌਰਾਨ ਹਰਿਆਣਾ ਸਰਕਾਰ ਨੂੰ ਸਦਮਾ
। ਵਿਧਾਇਕ ਨੇ ਕਿਹਾ ਕਿ ਕਿਸ ਤਰ੍ਹਾਂ ਨਾਲ ਕਿਸਾਨਾਂ ਨਾਲ ਵਿਵਹਾਰ ਕੀਤਾ ਗਿਆ ਹੈ
ਵਿਗਿਆਨ ਭਵਨ ਵਿਖੇ ਰਾਜਨਾਥ ਸਿੰਘ ਦੀ ਅਗਵਾਈ ਵਿੱਚ ਸਰਕਾਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਸ਼ੁਰੂ
ਇਸ ਮੀਟਿੰਗ ਵਿੱਚ ਲਗਭਗ 35 ਕਿਸਾਨ ਸੰਗਠਨ ਸ਼ਾਮਲ ਹਨ।