ਖ਼ਬਰਾਂ
'ਆਪ' 'ਚ ਵਾਪਸ ਆਏ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ
ਕਾਂਗਰਸ 'ਚ ਜਾਣਾ ਵੱਡੀ ਭੁੱਲ ਸੀ : ਅਮਰਜੀਤ ਸਿੰਘ ਸੰਦੋਆ
ਕਾਂਗਰਸ ਛੱਡਣ ਤੋਂ ਬਾਅਦ ਉਰਮਿਲਾ ਨੇ ਸ਼ਿਵ ਸੈਨਾ ਨਾਲ ਮਿਲਾਇਆ ਹੱਥ
ਉਹ ਸ਼ਿਵ ਸੈਨਾ ਦੇ ਪ੍ਰਧਾਨ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਿਲ ਹੋਏ
ਸ਼ਿਵਸੈਨਾ 'ਚ ਸ਼ਾਮਲ ਹੋਈ ਉਰਮਿਲਾ ਮਾਤੋਂਡਕਰ, ਲੋਕ ਸਭਾ ਚੋਣਾਂ 'ਚ ਹਾਰਨ ਤੋਂ ਬਾਅਦ ਛੱਡੀ ਸੀ ਕਾਂਗਰਸ
ਉਰਮਿਲਾ ਹੁਣ ਸ਼ਿਵਸੈਨਾ ਦੇ ਨਾਲ ਆਪਣੀ ਰਾਜਨੀਤੀ ਦੀ ਦੂਜੀ ਪਾਰੀ ਖੇਡ ਰਹੀ ਹੈ।
ਕਿਸਾਨਾਂ ਦੇ ਵੱਡੀ ਗਿਣਤੀ 'ਚ ਇਕੱਠ ਕਾਰਨ ਬੰਦ ਹੋਇਆ ਸਿੰਘੂ-ਟਿਕਰੀ ਬਾਰਡਰ, ਐਡਵਾਇਜ਼ਰੀ ਜਾਰੀ
ਪੁਲਿਸ ਵਲੋਂ ਜਾਰੀ ਸਲਾਹਕਾਰ ਮੁਤਾਬਿਕ ਬਦੁਸਰਾਏ ਅਤੇ ਝਟੀਕਰਾ ਬਾਡਰ ਸਿਰਫ ਦੋ ਪਹੀਆ ਵਾਹਨਾਂ ਲਈ ਖੁੱਲ੍ਹ ਹੈ।
ਰਾਜਸਥਾਨ ਦੀ ਇਸ ਧੀ ਨੇ ਪਾਈਆਂ ਮੋਦੀ ਸਰਕਾਰ ਨੂੰ ਲਾਹਨਤਾਂ, ਕਿਸਾਨਾਂ ਦੇ ਦੁੱਖ ਕੀਤੇ ਉਜਾਗਰ
ਕਿਸਾਨੀ ਦੇ ਦੁੱਖ ਨੂੰ ਉਜਾਗਰ ਕਰਦਿਆਂ ਉਹਨਾਂ ਨੂੰ ਆਪਣੀਆਂ ਮੰਗਾਂ ’ਤੇ ਡਟੇ ਰਹਿਣ ਦੀ ਕੀਤੀ ਅਪੀਲ
UGC NET July 2020 Results- ਯੂਜੀਸੀ-ਨੈੱਟ ਦਾ ਰਿਜ਼ਲਟ ਜਾਰੀ, ਲਿੰਕ ਰਾਹੀਂ ਕਰੋ ਚੈੱਕ
ਰਜਿਸਟਰਡ 8,60,976 ਉਮੀਦਵਾਰਾਂ 'ਚੋਂ ਸਿਰਫ 5,26,707 ਪ੍ਰੀਖਿਆ 'ਚ ਸ਼ਾਮਲ ਹੋਏ ਸੀ।
ਜਸਟਿਨ ਟਰੂਡੋ ਨੇ ਉਠਾਈ ਖੇਤੀ ਕਾਨੂੰਨਾਂ ਖਿਲਾਫ਼ ਅਵਾਜ਼, ਕੀਤਾ ਕਿਸਾਨ ਅੰਦੋਲਨ ਦਾ ਸਮਰਥਨ
ਟਰੂਡੋ ਨੇ ਕਿਹਾ ਕਿ ਉਹ ਭਾਰਤ ਵੱਲੋਂ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਚਿੰਤਤ ਹਨ।
ਉਤਰਾਖੰਡ 'ਚ ਭੂਚਾਲ ਦੇ ਝਟਕੇ ਮਹਿਸੂਸ, ਨਹੀਂ ਹੋਇਆ ਕੋਈ ਜਾਨੀ ਨੁਕਸਾਨ
ਜ਼ਿਲ੍ਹਾ ਆਫ਼ਤ ਪ੍ਰਬੰਧਨ ਦੇ ਅਨੁਸਾਰ ਭੁਚਾਲ ਦੇ ਝਟਕੇ ਵੀ ਦੁਬਾਰਾ ਆ ਸਕਦੇ ਹਨ।
ਕੇਂਦਰ ਵਲੋਂ ਸੱਦੀ ਬੈਠਕ ਵਿੱਚ ਸ਼ਾਮਿਲ ਨਹੀਂ ਹੋਵੇਗੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ
ਬੀਤੀ ਦੇਰ ਰਾਤ ਸਰਕਾਰ ਵਲੋਂ ਚਿੱਠੀ ਆਈ, ਜਿਸ 'ਚ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਗਿਆ ਸੀ।
"ਅੰਨਦਾਤਾ ਦੇ ਰਿਹਾ ਸੜਕਾਂ-ਮੈਦਾਨਾਂ 'ਚ ਧਰਨਾ, ਝੂਠ' ਟੀਵੀ ਤੇ ਭਾਸ਼ਣ"- ਰਾਹੁਲ ਗਾਂਧੀ
ਕਿਸਾਨ ਦੀ ਮਿਹਨਤ ਦਾ ਸਾਡੇ ਸਭ 'ਤੇ ਕਰਜ਼ ਹੈ।